Breaking News

Punjab – ਨਾਬਾਲਗ ਧੀ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਪਿਓ ਗ੍ਰਿਫ਼ਤਾਰ

Punjab.   ਨਾਬਾਲਗ ਧੀ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਮਤਰੇਆ ਪਿਓ ਗ੍ਰਿਫ਼ਤਾਰ

 

 

 

ਥਾਣਾ ਸਿਟੀ ਪੱਟੀ ਨੇ ਆਪਣੀ ਪਤਨੀ ਦੇ ਪਹਿਲੇ ਵਿਆਹ ਤੋਂ ਜਨਮੀ 10 ਸਾਲਾ ਧੀ ਨਾਲ ਸਰੀਰਕ ਸਬੰਧ ਬਣਾਉਣ ਦੇ ਦੋਸ਼ ਅਧੀਨ ਮਤਰੇਏ ਬਾਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ|

 

 

 

 

 

ਮੁਲਜ਼ਮ ਦੀ ਸ਼ਨਾਖ਼ਤ ਜਗਤਾਰ ਸਿੰਘ ਗੋਖਾ ਵਾਸੀ ਪੱਟੀ ਸ਼ਹਿਰ ਵਜੋਂ ਹੋਈ ਹੈ|…

 

 

 

 

 

ਥਾਣਾ ਸਿਟੀ ਪੱਟੀ ਨੇ ਆਪਣੀ ਪਤਨੀ ਦੇ ਪਹਿਲੇ ਵਿਆਹ ਤੋਂ ਜਨਮੀ 10 ਸਾਲਾ ਧੀ ਨਾਲ ਸਰੀਰਕ ਸਬੰਧ ਬਣਾਉਣ ਦੇ ਦੋਸ਼ ਅਧੀਨ ਮਤਰੇਏ ਬਾਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ| ਮੁਲਜ਼ਮ ਦੀ ਸ਼ਨਾਖ਼ਤ ਜਗਤਾਰ ਸਿੰਘ ਗੋਖਾ ਵਾਸੀ ਪੱਟੀ ਸ਼ਹਿਰ ਵਜੋਂ ਹੋਈ ਹੈ|

 

 

 

 

ਪੀੜਤਾ ਦੀ ਮਾਤਾ ਨੇ ਦੱਸਿਆ ਕਿ ਉਹ ਸ਼ਹਿਰ ਵਿੱਚ ਸਫ਼ਾਈ ਸੇਵਕਾ ਹੈ। ਉਸ ਦੇ ਕੰਮ ’ਤੇ ਜਾਣ ਮਗਰੋਂ ਉਸ ਦਾ ਪਤੀ ਉਸ ਦੀ ਪਹਿਲੇ ਵਿਆਹ ਦੀ 10 ਸਾਲਾ ਧੀ ਦਾ ਕਾਫ਼ੀ ਸਮੇਂ ਤੋਂ ਸਰੀਰਕ ਸ਼ੋਸ਼ਣ ਕਰਦਾ ਆ ਰਿਹਾ ਸੀ।

 

 

 

 

 

 

ਪੀੜਤ ਲੜਕੀ ਨੇ ਇਸ ਸਬੰਧੀ ਆਪਣੀ ਮਾਂ ਨੂੰ ਦੱਸਿਆ ਸੀ। ਪੀੜਤਾ ਦੀ ਮਾਂ ਦੇ ਬਿਆਨਾਂ ’ਤੇ ਸਬ-ਇੰਸਪੈਕਟਰ ਮਨਪ੍ਰੀਤ ਕੌਰ ਨੇ ਕੇਸ ਦਰਜ ਕੀਤਾ ਹੈ| ਪੁਲੀਸ ਨੇ ਕੇਸ ਦਰਜ ਕਰਨ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ|

Check Also

BJP ਆਗੂ ਬਿਸ਼ਨੋਈ ਦੀ ਭੈਣ ਤੇ ਜੀਜਾ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ, ਮ੍ਰਿਤਕ ਲੋਕਾਂ ਦੇ ਪਲਾਟ ਫਰਜ਼ੀ ਢੰਗ ਨਾਲ ਵੇਚ ਕੇ ਕਰੋੜਾਂ ਦੀ ਧੋਖਾਧੜੀ ਦੇ ਦੋਸ਼

BJP ਆਗੂ ਬਿਸ਼ਨੋਈ ਦੀ ਭੈਣ ਤੇ ਜੀਜਾ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ, ਮ੍ਰਿਤਕ ਲੋਕਾਂ ਦੇ ਪਲਾਟ …