Canada Tightens Work Permit Rules Amid Immigration Overhaul
Ottawa, September 11, 2025 – As Canada continues to grapple with housing shortages and labor market pressures, Immigration, Refugees and Citizenship Canada (IRCC) has rolled out sweeping changes to work permit policies throughout 2025. The latest adjustments, including restrictions on open work permits (OWPs) for family members and updates to post-graduation work permits (PGWPs), aim to reduce temporary resident numbers while prioritizing high-skilled workers. These reforms have slowed population growth to near zero in the first quarter of 2025, but they’ve raised concerns among employers and international communities about access to talent.
Canada ਵਰਕ ਪਰਮਿਟ ਤੇ ਵਿਦਿਅਦਾਰਥੀ ਵੀਜ਼ੇ
‘ਚ ਵੱਡੀ ਕਟੌਤੀ
ਕੈਨੇਡਾ : ਵਰਕ ਪਰਮਿਟ ਅਤੇ ਸਟੱਡੀ ਵੀਜ਼ੇ ‘ਚ ਭਾਰੀ ਕਟੌਤੀ, ਭਾਰਤੀ ਵਿਦਿਆਰਥੀ ਸਭ ਤੋਂ ਵੱਧ ਪ੍ਰਭਾਵਿਤਓਟਵਾ, 11 ਸਤੰਬਰ 2025: ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਨੀਤੀਆਂ ਵਿੱਚ ਵੱਡੇ ਬਦਲਾਅ ਕਰਦਿਆਂ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਰਕਰਾਂ ਲਈ ਸਟੱਡੀ ਪਰਮਿਟ ਅਤੇ ਵਰਕ ਪਰਮਿਟਾਂ ਵਿੱਚ ਭਾਰੀ ਕਟੌਤੀ ਦਾ ਐਲਾਨ ਕੀਤਾ ਹੈ। 2025 ਵਿੱਚ ਸਟੱਡੀ ਪਰਮਿਟ 10% ਘਟ ਕੇ 437,000 ਤੱਕ ਸੀਮਤ ਹੋਣਗੇ, ਜਦਕਿ ਵਰਕ ਪਰਮਿਟਾਂ ਦੀ ਗਿਣਤੀ ਵੀ 51% ਘਟ ਗਈ ਹੈ। ਭਾਰਤੀ ਵਿਦਿਆਰਥੀਆਂ ਅਤੇ ਵਰਕਰਾਂ ‘ਤੇ ਸਭ ਤੋਂ ਵੱਡਾ ਅਸਰ ਪਿਆ ਹੈ, ਜਿੱਥੇ ਸਟੱਡੀ ਪਰਮਿਟ ਰਿਜੈਕਸ਼ਨ ਰੇਟ 80% ਤੱਕ ਪਹੁੰਚ ਗਿਆ ਹੈ।