Breaking News

CM ਭਗਵੰਤ ਮਾਨ ਨੇ ਗਾਇਕ ਮਨਕੀਰਤ ਔਲਖ ਨਾਲ ਵੀਡੀਓ ਕਾਲ ‘ਤੇ ਕੀਤੀ ਗੱਲਬਾਤ

Punjab CM Mann Praises Mankirat Aulakh’s Flood Relief Efforts, Singer Urges Loan Waiver for Small Farmers

Punjab CM Bhagwant Mann spoke to singer Mankirat Aulakh via video call from hospital, praising his efforts for flood-hit families. Mankirat Aulakh urged the CM Mann to waive loans of small farmers.

CM ਭਗਵੰਤ ਮਾਨ ਨੇ ਗਾਇਕ ਮਨਕੀਰਤ ਔਲਖ ਨਾਲ ਵੀਡੀਓ ਕਾਲ ‘ਤੇ ਕੀਤੀ ਗੱਲਬਾਤ
ਮਨਕੀਰਤ ਔਲਖ ਨੇ ਛੋਟੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਕੀਤੀ ਅਪੀਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਸਪਤਾਲ ਤੋਂ ਵੀਡੀਓ ਕਾਲ ‘ਤੇ ਪੰਜਾਬੀ ਗਾਇਕ ਮਨਕੀਰਤ ਔਲਖ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਪੰਜਾਬ ਵਿਚ ਹੜ੍ਹਾਂ ਦੌਰਾਨ ਉਨ੍ਹਾਂ ਵਲੋਂ ਕੀਤੇ ਜਾ ਰਹੇ ਬਚਾਅ ਕਾਰਜਾਂ ਦੀ ਪ੍ਰਸ਼ੰਸਾ ਕੀਤੀ।

ਇਸ ਮੌਕੇ ਮਨਕੀਰਤ ਔਲਖ ਸੀਐੱਮ ਨੂੰ ਅਪੀਲ ਕੀਤੀ ਕਿ ਉਹ ਛੋਟੋ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਤਾਂ ਕਿ ਕੁਝ ਬੋਝ ਹਲਕਾ ਹੋ ਸਕੇ। ਮੁੱਖ ਮੰਤਰੀ ਨੇ ਕਿਹਾ ਹੈ ਕਿ ਅਸੀਂ ਕਰਜਾ ਮੁਆਫ ਕਰਨ ਉੱਤੇ ਵਿਚਾਰ ਕਰ ਰਹੇ ਹਾਂ।ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਮੈਂ ਛੇਤੀ ਆਵਾਂਗਾ ਲੋਕਾਂ ਕੋਲ, ਕੋਈ ਚੁੱਲ੍ਹਾ ਬੁਝਣ ਨਹੀਂ ਦੇਣਾ।

Check Also

Upasana Gill Nepal News: ‘ਮੇਰਾ ਹੋਟਲ ਸਾੜ ਦਿੱਤਾ ਗਿਆ, ਮੈਂ ਮਸਾਂ ਬਚੀ’, ਨੇਪਾਲ ਵਿੱਚ ਫਸੀ ਇਕ ਭਾਰਤੀ ਔਰਤ ਨੇ ਮਦਦ ਦੀ ਲਗਾਈ ਗੁਹਾਰ

Upasana Gill Nepal News: ‘ਮੇਰਾ ਹੋਟਲ ਸਾੜ ਦਿੱਤਾ ਗਿਆ, ਮੈਂ ਮਸਾਂ ਬਚੀ’, ਨੇਪਾਲ ਵਿੱਚ ਫਸੀ …