ਬਰੈਂਪਟਨ ਵਿੱਚ 4 ਨਵੰਬਰ ਨੂੰ ਭਾਰਤ ਪੱਖੀ ਭੀੜ ਹਿੰਸਾ ਦੇ ਸਬੰਧ ਵਿੱਚ ਹਿੰਸਾ ਭੜਕਾਉਣ ਲਈ ਅਰਮਾਨ ਗਹਿਲੋਤ ਅਤੇ ਅਰਪਿਤ ਲਈ ਪੀਲ ਪੁਲਿਸ ਵੱਲੋਂ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ।
ਗਹਿਲੋਤ ਸਿੱਖਾਂ ਅਤੇ ਪੁਲਿਸ ‘ਤੇ ਪੈਟਰੋਲ ਬੰਬ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਅਰਪਿਤ ਉਸ ਚੈਟ ਦਾ ਐਡਮਿਨ ਸੀ।
ਵਧੇਰੇ ਜਾਣਕਾਰੀ ਪੋਸਟ ਨਾਲ ਅਪਲੋਡ ਕੀਤੀ ਗਈ ਸਕ੍ਰੀਨ ਰਿਕਾਰਡਿੰਗ ਧਿਆਨ ਨਾਲ ਵੇਖੋ।
Radical Ron Banerjee, who raised provocative slogans against Sikhs and incited a mob to attack Sikh gurdwaras, has been arrested. He also reached out to Haryanvi young people to attack Sikhs.
He and other co-conspirators such as @kushal_mehra @AryaCanada @DanielBordmanOG and… https://t.co/v9eB8CYqJW pic.twitter.com/0iO4HRhWXe
— Tracking Hate Against Sikhs (@thaSikhs) November 8, 2024
BREAKING | Arrest warrants have been issued by
@PeelPolice
for Armaan Gahlot & Arpit for inciting violence in connection to the Nov 4 pro-India mob violence in Brampton.
Gahlot was recorded planning a petrol bomb attack on Sikhs & police. Arpit was an admin for that chat.
BREAKING | Arrest warrants have been issued by @PeelPolice for Armaan Gahlot & Arpit for inciting violence in connection to the Nov 4 pro-India mob violence in Brampton.
Gahlot was recorded planning a petrol bomb attack on Sikhs & police. Arpit was an admin for that chat. https://t.co/LX06xSvrSh pic.twitter.com/D86ohklQt3
— Baaz (@BaazNewsOrg) November 8, 2024
Additional Arrests and Charges Following November 4 Demonstrations in Brampton.
Read More: https://t.co/ed7gKmPcW2#PRPVNR pic.twitter.com/aetXvGyBXS
— Peel Regional Police (@PeelPolice) November 8, 2024
ਪਿਛਲੇ ਦਿਨੀ ਕੇਨੈਡਾ ਵਿੱਚ ਵਾਪਰੇ ਯੋਜਨਾਬੱਧ ‘ਦੰਗਿਆਂ’ ਦੇ ਕਥਿਤ ਦੋਸ਼ੀਆਂ ਅਤੇ ਇਸ ਪਿੱਛੇ ਮੁੱਖ ਭੂਮੀਕਾ ਨਿਭਾਉਣ ਵਾਲਿਆ ਦੀ ਸੰਘੀ ਨੱਪਣ ਲਈ ਕੇਨੈਡਾ ਦੀਆ ਲਾਅ ਇਨਫੋਰਸਮੈਂਟ ਏਜੰਸੀਆਂ ਨੇ ਪੂਰੀ ਤਾਕਤ ਝੋਕ ਦਿੱਤੀ ਹੈ। ਬਹੁਤ ਸਾਰੀਆਂ ਗ੍ਰਿਫਤਾਰੀਆ ਹੋਈਆਂ ਹਨ। ਹੋਰ ਹੋਣ ਦੀ ਪੂਰੀ ਸੰਭਾਵਨਾ ਹੈ?
ਜਿੱਥੇ ਕੇਨੈਡੀਅਨ ਲਾਅ ਇਨਫੋਰਸਮੈਂਟ ਏਜੰਸੀਆਂ ਆਮ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦੀ ਹਨ। ਉੱਥੇ ਬੇਹੱਦ ਹੈਰਾਨ ਵੀ ਹਨ ਕਿ ਲੋਕ ਆਪਣੇ ਪੱਧਰ ਤੇ ਹੀ ਵੀਡੀਓ ਫੁਟੇਜ/ ਕਾਰਾਂ ਦੀਆਂ ਤਸਵੀਰਾਂ ਜਾਂ ਲਾਇਸੈਂਸ ਪਲੇਟ ਨੰਬਰ ਵਗੈਰਾ ਦਾ ਡਾਟਾ ਏਜੰਸੀਆਂ ਨੂੰ ਦੇ ਰਹੇ ਹਨ। ਜਿਸ ਤੋਂ ਕੜੀਆਂ ਜੋੜਨ ਵਿੱਚ ਬਹੁਤ ਸਹਾਇਤਾ ਮਿਲੀ ਹੈ।
ਲਾਅ ਇਨਫੋਰਸਮੈਂਟ ਏਜੰਸੀਆਂ ਵੱਲੋਂ ਕੁੱਝ ਵਿਦੇਸ਼ੀ ਨੰਬਰਾਂ ਤੋਂ ਚੱਲ ਰਹੇ ਵਟਸਐਪ ਅਤੇ ਹੋਰ ਸ਼ੋਸ਼ਲ ਸਾਈਟਾਂ ਤੇ ਚੱਲ ਰਹੇ ਗਰੁੱਪ ਦੇ ਸਾਹਮਣੇ ਆਉਣ ਤੋਂ ਬਾਅਦ ਵਟਸਐਪ/ ਸਨੈਪ ਚੈਟ/ ਟੈਲੀਗ੍ਰਾਮ/ਫੇਸਬੁੱਕ/ਸਿਗਨਲ ਐਪ ਤੋਂ ਵੀ ਸਹਿਯੋਗ ਲਿਆ ਜਾ ਰਿਹਾ ਹੈ। ਕੁੱਝ ਗਰੁੱਪ ਮੈਂਬਰ ਜਿਹੜੇ ਇਹਨਾਂ ‘ਚ ਐਡ ਸਨ ਜਾਂ ਕੀਤੇ ਗਏ ਸਨ। ਉਹਨਾਂ ਵੱਲੋਂ ਵੀ ਪੁਲਿਸ ਨੂੰ ਸਹਿਯੋਗ ਦੇਣ ਦੀ ਗੱਲ ਸਾਹਮਣੇ ਆ ਰਹੀ ਹੈ❓️
ਦੰਗਾਂਕਾਰੀਆ ਦੀ ਸਹਾਇਤਾ ਲਈ ਚਾਰ ਦਿਨ ਪਹਿਲਾਂ ਸ਼ੁਰੂ ਕੀਤੇ ਗਏ ਗੋ-ਫੰਡ ਮੀ ਪੇਜ਼ ਵੀ ਲਾਅ ਇਨਫੋਰਸਮੈਂਟ ਏਜੰਸੀਆਂ ਦੇ ਨਿਸ਼ਾਨੇ ਤੇ ਹਨ। ਏਜੰਸੀਆਂ ਨੂੰ ਸ਼ੱਕ ਹੈ ਕਿ ਗੋ ਫੰਡ ਮੀ ਰਾਹੀ ਫਿਰੌਤੀਆਂ ਵਿੱਚ ਇਕੱਠੇ ਕੀਤੇ ਪੈਸੇ ਦੀ ਵਰਤੋਂ ਕਨੈਡਾ ਨੂੰ ਅਸਥਿਰ ਕਰਨ ਲਈ ਕੀਤੀ ਗਈ ਹੈ❓️ਕੁੱਝ ਪੇਜ਼ ਬੰਦ ਵੀ ਕਰਵਾ ਦਿੱਤੇ ਗਏ ਹਨ? ਕਿਉਂਕਿ ਪੁਲਿਸ ਵੱਲੋਂ ਇਹਨਾਂ ਰੋਸ ਪ੍ਰਦਰਸ਼ਨਾਂ ਨੂੰ ‘ਗੈਰਕਾਨੂਨੀ’ ਐਲਾਨ ਦਿੱਤਾ ਸੀ।
Families of Haryana youngsters are worried about the fate of their kids who have been radicalized to attack Sikhs and police in Canada. These families took out hefty loans to send their children to study in Canada for a better future, but people like @lal_jeff @kushal_mehra… https://t.co/Pn8kPiQGwp pic.twitter.com/YofF7W1mIo
— Tracking Hate Against Sikhs (@thaSikhs) November 8, 2024
ਕੈਨੇਡਾ ਆਏ ਹਰਿਆਣਵੀ ਨੌਜਵਾਨਾਂ ਦੇ ਪਰਿਵਾਰ ਆਪਣੇ ਬੱਚਿਆਂ ਦੀ ਕਿਸਮਤ ਨੂੰ ਲੈ ਕੇ ਚਿੰਤਤ ਹਨ, ਜਿਨ੍ਹਾਂ ਨੂੰ ਕੈਨੇਡਾ ਵਿੱਚ ਸਿੱਖਾਂ ਅਤੇ ਪੁਲਿਸ ਨੂੰ ਨਿਸ਼ਾਨਾ ਬਣਾਉਣ ਲਈ ਕੱਟੜਪੰਥੀ ਬਣਾਇਆ ਗਿਆ ਹੈ।
ਇਹਨਾਂ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਬਿਹਤਰ ਮੌਕਿਆਂ ਲਈ ਕੈਨੇਡਾ ਭੇਜਣ ਵਾਸਤੇ ਵੱਡੇ ਕਰਜ਼ੇ ਲਏ, ਪਰ ਭਾਰਤੀ ਸਟੇਟ ਦੇ ਏਜੰਟਾਂ ਅਤੇ ਹਿੰਦੂ ਕੱਟੜਪੰਥੀਆਂ ਨੇ ਉਹਨਾਂ ਨੂੰ ਕੁਰਾਹੇ ਪਾ ਦਿੱਤਾ, ਜਿਸਦੇ ਨਤੀਜੇ ਵਜੋਂ ਹਿੰਸਕ ਕਾਰਵਾਈਆਂ ਅਤੇ ਪੈਟਰੋਲ ਬੰਬਾਂ ਨਾਲ ਪੁਲਿਸ ‘ਤੇ ਹਮਲਾ ਕਰਨ ਦੀਆਂ ਯੋਜਨਾਵਾਂ ਬਣੀਆਂ।
ਸੁਣੋ ਬਜ਼ੁਰਗ ਕੀ ਕਹਿੰਦੇਃ
Families of young people from Haryana are concerned about the fate of their children, who have been radicalized to target Sikhs and police in Canada. These families took out significant loans to send their kids to Canada for better opportunities, but Indian state sponsored tools have influenced them towards extremism, resulting in violent actions and plans to attack police with petrol bombs.
Please saar forgive us saar…we r innocent saar !! Maaf krdo galti se ho gaya 😁😁
"Don't support the Ind govt's interests in Canada. ⚠️ It could ruin your life." pic.twitter.com/LQlNTYxIKy
— jatana jaskaran S (@JatanaJaskaran) November 8, 2024
ਕੈਨੇਡਾ – -ਇੰਮੀਗਰੇਸ਼ਨ ਮਹਿਕਮੇ ਨੇ ਹੁਣ ਵਿਜ਼ਟਰ ਵੀਜ਼ੇ ਦੀ ਚੂੜੀ ਕੱਸੀ
-ਕੈਨੇਡਾ ‘ਚ ਟਿਕਟੌਕ ਦੇ ਦਫਤਰ ਬੰਦ ਹੋਣਗੇ, ਐਪ ਚਲਦੀ ਰਹੇਗੀ
-ਬਰੈਂਪਟਨ ‘ਚ ਹਿੰਦੂ ਕੱਟੜਪੰਥੀਆਂ ਦਾ ਮੋਹਰੀ ਪੁਲਿਸ ਵਲੋਂ ਗ੍ਰਿਫਤਾਰ
-ਆਰਐੱਸਐੱਸ ਮੁਖੀ ਮੋਹਨ ਭਾਗਵਤ ਵਲੋਂ ਡਾਂਗ-ਸੋਟਾ ਵਰਤਣ ‘ਤੇ ਜ਼ੋਰ
BREAKING | Ron Banerjee, of the Hindu Conference of Canada, has been arrested by
@PeelPolice
in connection to his speech inciting violence against Sikhs.
Banerjee’s call to storm Gurdwaras was met with loud cheers during the Monday evening
@CoHNACanada
led pro-India protest.
BREAKING | Ron Banerjee, of the Hindu Conference of Canada, has been arrested by @PeelPolice in connection to his speech inciting violence against Sikhs.
Banerjee's call to storm Gurdwaras was met with loud cheers during the Monday evening @CoHNACanada led pro-India protest. https://t.co/VcotThYvaE pic.twitter.com/QmHWcDj5vi
— Baaz (@BaazNewsOrg) November 7, 2024
Hello @AdityaRajKaul, your “peaceful innocent worshipers” are caught red-handed mobilizing mob to attack Gurdwara & hatching a conspiracy to attack police with petrol bombs.
pic.twitter.com/8dWusmrNhr https://t.co/oaMlH2ZjyU
— Tracking Hate Against Sikhs (@thaSikhs) November 8, 2024
Shocking video from the violent riots by hindutwa radicals in Canada shows perpetrators asking rioters to collect swords to attack Canadians, especially Sikhs. Haryana youth were used as cannon fodder and are now left to rot by those who exploited them.@kushal_mehra @AryaCanada… pic.twitter.com/ZCwjEDIZeK
— Tracking Hate Against Sikhs (@thaSikhs) November 7, 2024
Peel Police arresting more Hindus after the Brampton riot like situation.
Police needs to identify the ring leaders and charge them. RSS network in Canada needs to be banned. It is amply clear that Bajrang Dal, Shiv Sena, RSS, VHP are all Indian imports by Hindu Nationalists. pic.twitter.com/6rUKCNqFra
— YILTS (@YILTSTV) November 7, 2024
Indian Government’s Secret Memo has been leaked where it has been revealed that the Indian Embassies are being used to mobilize and train terrorists in the west.#TransnationalRepression pic.twitter.com/aQgC1eeTDT
— Aman Singh (@TheStarBanner) November 8, 2024
That memo was signed by Vinay Kwatra. India has since appointed Kwatra to the position of Ambassador of India to the US. US authorities must investigate the role Kwatra played in the Indian state’s ongoing assassination program. Indian consulates are being used to organise death… https://t.co/WNyeKMK0OM
— AK (@A__Kaur) November 8, 2024