Breaking News

ਮਸ਼ਹੂਰ ਹਸਤੀ ਰੋਹਿਤ ਬੱਲ ਦਾ ਦੇਹਾਂਤ

ਫੈਸ਼ਨ ਡਿਜ਼ਾਈਨਰ ਰੋਹਿਤ ਬੱਲ ਦਾ ਦੇਹਾਂਤ

ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਫੈਸ਼ਨ ਡਿਜ਼ਾਈਨਰ ਰੋਹਿਤ ਬੱਲ (63) ਦਾ ਅੱਜ ਇੱਥੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ ਫੈਸ਼ਨ ਡਿਜ਼ਾਈਨ ਕੌਂਸਲ ਆਫ ਇੰਡੀਆ ਦੇ ਬਾਨੀ ਮੈਂਬਰ ਸਨ। ਆਧੁਨਿਕ ਅਤੇ ਰਵਾਇਤੀ ਪੈਟਰਨਾਂ ਦੇ ਵਿਲੱਖਣ ਮਿਸ਼ਰਣ ਲਈ ਜਾਣੇ ਜਾਂਦੇ ਬਲ ਦੇ ਕੰਮ ਨੇ ਭਾਰਤੀ ਫੈਸ਼ਨ ਨੂੰ ਮੁੜ ਪਰਿਭਾਸ਼ਿਤ ਕੀਤਾ ਅਤੇ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ। ਫੈਸ਼ਨ ਡਿਜ਼ਾਈਨ ਕੌਂਸਲ ਆਫ ਇੰਡੀਆ ਨੇ ਇੰਸਟਾਗ੍ਰਾਮ ’ਤੇ ਬਲ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

Renowned fashion designerRohit Bal breathed his last on Friday following a heart attack.

Bal’s venture, Rohit Bal Design was popular among celebrities and Bollywood stars. His designs were known for its indicate designs, floral motifs and rich blend of colours.

Rohit Bal’s current estimated net worth is around $1 million to $5 million, according to fashionabc.org.

The designer graduated from St Stephens College in New Delhi with an honours degree in History. He started working in his family’s export business along with his brother Rajiv Bal. He started his independent venture in 1990.

“Heartbroken to say goodbye to an incredible friend. You brought so much light, laughter, and kindness into the lives of everyone around you. I’m grateful for every moment we shared, every laugh, every conversation. You’ll be missed beyond words, but your spirit will live on in all of us. Rest peacefully, my friend,” Singhania wrote on X.