Breaking News

ਮੋਦੀ ਹੈ ਤੋਂ ਮੁਮਕਿਨ ਹੈ…! ਮੀਂਹ ਨਾਲ ਪਏ ਟੋਇਆ ਵਿੱਚ ਫਸ ਕੇ ਟੇਢੀ ਹੋਈ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਦੀ ਕਾਰ, ਦੇਖੋ ਵੀਡੀਓ

Jharkhand | Union Minister Shivraj Singh Chouhan’s car today got stuck in a muddy pothole amid rains today in Baharagora where he was for a public rally

ਮੋਦੀ ਹੈ ਤੋਂ ਮੁਮਕਿਨ ਹੈ…! ਮੀਂਹ ਨਾਲ ਪਏ ਟੋਇਆ ਵਿੱਚ ਫਸ ਕੇ ਟੇਢੀ ਹੋਈ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਦੀ ਕਾਰ, ਦੇਖੋ ਵੀਡੀਓ

ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ( Shivraj Singh Chouhan) ਦੀ ਕਾਰ ਅੱਜ ਬਹਾਰਾਗੋੜਾ ਵਿੱਚ ਮੀਂਹ ਦੌਰਾਨ ਚਿੱਕੜ ਨਾਲ ਭਰੇ ਟੋਏ ਵਿੱਚ ਫਸ ਗਈ, ਜਿੱਥੇ ਉਹ ਇੱਕ ਜਨਤਕ ਰੈਲੀ ਲਈ ਗਏ ਸਨ। ਭਾਜਪਾ ਨੇ ਸ਼ਿਵਰਾਜ ਸਿੰਘ ਚੌਹਾਨ ਨੂੰ ਝਾਰਖੰਡ ਦੀ ਚੋਣ ਦਾ ਜ਼ਿੰਮਾ ਸੌਂਪਿਆ ਹੈ। ਉਹ ਸੂਬੇ ਵਿੱਚ ਪਾਰਟੀ ਲਈ ਵੀ ਸਖ਼ਤ ਮਿਹਨਤ ਕਰ ਰਹੇ ਹਨ।

Union Minister Shivraj Singh Chouhan’s car was stuck in a muddy pothole today in Jharkhand where he had gone for a public rally. In a video, the car Shivraj Chouhan was travelling in can be seen tilted and stuck in a large pothole on a waterlogged road amid rainfall.

His security then rushes to the car, trying to assess the situation. At the end, Shivraj Chouhan is seen stepping out of the vehicle.