Breaking News

#BREAKING: -ਅਬੋਹਰ ਨੇੜੇ ਐਨਕਾਊਂਟਰ, ਦੋ ਮੁਲਜ਼ਮ ਢੇਰ, ਕੱਪੜਾ ਕਾਰੋਬਾਰੀ ਦੇ ਕਤਲ ਤੋਂ ਬਾਅਦ ਵੱਡਾ ਐਕਸ਼ਨ

Ram Rattan son of Ramesh Kumar, resident of Patiala, and Jaspreet Singh son of Harjit Singh, resident of Mardanpur, have been arrested in the murder case of Wear well tailors owner Sanjay Verma says ADGP Arpit Shukla.

 

 

 

 

 

 

The police have taken major action in the Sanjay Verma murder case, two accused have been encountered near the Panjpir area of ​​Abohar. However, during this action, a policeman was also shot. He has been admitted to the Abohar government hospital for treatment.

 

 

 

 

 

 

 

ਸੰਜੇ ਵਰਮਾ ਕਤਲ ਕੇਸ ਮਾਮਲਾ: ਐਨਕਾਊਂਟਰ ‘ਚ 2 ਮੁਲਜ਼ਮਾਂ ਦੀ ਮੌਤ
ਵਾਪਰੀ ਸੰਜੇ ਵਰਮਾ ਕਤਲ ਕੇਸ ਮਾਮਲਾ: ਐਨਕਾਊਂਟਰ ‘ਚ 2 ਮੁਲਜ਼ਮਾਂ ਦੀ ਮੌਤ

 

 

 

 

 

 

ਸੰਜੇ ਵਰਮਾ ਕਤਲ ਮਾਮਲੇ ਵਿੱਚ ਲੋੜੀਂਦੇ ਦੋ ਕਥਿਤ ਮੁਲਜ਼ਮ ਪੁਲਿਸ ਵੱਲੋਂ ਅਬੋਹਰ ਦੇ ਪੰਜਪੀਰ ਇਲਾਕੇ ਨੇੜੇ ਐਨਕਾਊਂਟਰ ਵਿੱਚ ਹਲਾਕ

 

 

 

 

 
ਅਬੋਹਰ ਦੇ ਸੰਜੇ ਵਰਮਾ ਕਤਲ ਕਾਂਡ ਨੂੰ ਲੈ ਕੇ ਅੱਜ ਪੁਲਿਸ ਵਲੋਂ ਪ੍ਰੈਸ ਕਾਨਫ਼ਰੰਸ ਕੀਤੀ ਗਈ ’ਤੇ ਪੁਲਿਸ ਵਲੋਂ ਦਾਅਵਾ ਕੀਤਾ ਗਿਆ ਕਿ ਇਸ ਮਾਮਲੇ ਵਿਚ ਲੋੜੀਂਦੇ ਦੋ ਮੁਲਜ਼ਮ ਕਾਬੂ ਕੀਤੇ ਗਏ ਹਨ, ਜਿਨ੍ਹਾਂ ਦੇ ਵਿਚੋਂ ਇਕ ਰਾਮ ਰਤਨ ਪੁੱਤਰ ਰਮੇਸ਼ ਕੁਮਾਰ ਵਾਸੀ ਪਟਿਆਲਾ ਅਤੇ ਜਸਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਮਰਦਾਪੁਰ ਹਨ। ਡੀ.ਜੀ.ਪੀ. ਸਪੈਸ਼ਲ ਅਰਪਿਤ ਸ਼ੁਕਲਾ ਨੇ ਕਿਹਾ ਕਿ ਪੁਲਿਸ ਵਲੋਂ ਜਲਦ ਹੀ ਦੂਸਰੇ ਦੋਸ਼ੀਆਂ ਨੂੰ ਵੀ ਕਾਬੂ ਕਰ ਲਿਆ ਜਾਏਗਾ। 

 

 
ਉਨ੍ਹਾਂ ਨੇ ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਸੰਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਪੁਲਿਸ ਇਸ ਮਾਮਲੇ ਵਿਚ ਹੋਰ ਜਾਣਕਾਰੀ ਬਾਅਦ ਵਿਚ ਸਾਂਝੀ ਕੀਤੀ ਜਾਵੇਗੀ। 

ਅਬੋਹਰ, 8 ਜੁਲਾਈ 2025 – ਅਬੋਹਰ ਨੇੜੇ ਐਨਕਾਊਂਟਰ ਦੀ ਵੱਡੀ ਖਬਰ ਸਾਹਮਣੇ ਆਈ ਹੈ ਜਿਸ ‘ਚ 2 ਮੁਲਜ਼ਮਾਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਹ ਦੋਵੇਂ ਮੁਲਜ਼ਮ ਕੱਪੜਾ ਕਾਰੋਬਾਰੀ ਦੇ ਕਤਲ ‘ਚ ਸ਼ਾਮਿਲ ਹਨ।

Police encounter- ਅਬੋਹਰ ਨੇੜੇ ਵੱਡਾ ਐਨਕਾਊਂਟਰ ਹੋਇਆ ਹੈ। ਕੱਪੜਾ ਕਾਰੋਬਾਰੀ ਦੇ ਕਤਲ ਤੋਂ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਮੁਕਾਬਲੇ ਵਿਚ ਦੋ ਮੁਲਜ਼ਮ ਢੇਰ ਹੋਣ ਦੀ ਖਬਰ ਹੈ।

Police encounter- ਅਬੋਹਰ ਨੇੜੇ ਵੱਡਾ ਐਨਕਾਊਂਟਰ ਹੋਇਆ ਹੈ। ਕੱਪੜਾ ਕਾਰੋਬਾਰੀ ਦੇ ਕਤਲ ਤੋਂ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਮੁਕਾਬਲੇ ਵਿਚ ਦੋ ਮੁਲਜ਼ਮ ਢੇਰ ਹੋਣ ਦੀ ਖਬਰ ਹੈ।

 

 

 

 

ਅਬੋਹਰ ਵਿੱਚ ਸੰਜੇ ਵਰਮਾ ਹੱਤਿਆਕਾਂਡ ਮਾਮਲੇ ਵਿੱਚ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈ l ਦੱਸਿਆ ਜਾ ਰਿਹਾ ਕਿ ਅਬੋਹਰ ਦੇ ਪੰਜਪੀਰ ਇਲਾਕੇ ਦੇ ਨੇੜੇ ਦੋ ਮੁਲਜ਼ਮ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ l ਜਿਨ੍ਹਾਂ ਦੀਆਂ ਲਾਸ਼ਾਂ ਮੌਕੇ ਉਤੇ ਪਈਆਂ ਹਨ। ਹਾਲਾਂਕਿ ਇਸ ਕਾਰਵਾਈ ਦੌਰਾਨ ਇੱਕ ਪੁਲਿਸ ਕਰਮਚਾਰੀ ਦੇ ਵੀ ਗੋਲੀ ਲੱਗੀ ਹੈ l ਜਿਸ ਨੂੰ ਇਲਾਜ ਦੇ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈl

 

ਕੱਪੜਾ ਵਪਾਰੀ ਸੰਜੇ ਵਰਮਾ ਦੇ ਕਾਤਲਾਂ ਦਾ ਐਨਕਾਊਂਟਰ
ਪੁਲਿਸ ਨਾਲ ਮੁਕਾਬਲੇ ‘ਚ ਦੋ ਢੇਰ, ਵੇਖੋ ਮੌਕੇ ਦੇ ਹਾਲਾਤ

 

 

 

‘ਮਾਨ ਸਾਬ੍ਹ ਸੰਭਲ ਜਾਓ CM ਦੀ ਕੁਰਸੀ ਦਾ ਲਿਜਾਜ਼ ਕਰ ਲਓ’, ਕੱਪੜਾ ਵਪਾਰੀ ਦੇ ਕਤਲ ਮਗਰੋਂ ਭੜਕੇ ਸੁਨੀਲ ਜਾਖੜ
ਅਬੋਹਰ ‘ਚ BJP ਨੇ ਕੀਤਾ ਅਰਥੀ ਫੂਕ ਪ੍ਰਦਰਸ਼ਨ

ਸੰਜੇ ਵਰਮਾ ਬਾਰੇ ਏਨਾ ਹੀ ਪਤਾ ਕਿ ਜਦੋਂ ਪੰਜਾਬ ਦੀ ਜਵਾਨੀ ਵਿਦੇਸ਼ੀ ਬਰੈਂਡਡ ਪਹਿਰਾਵੇ ਪਹਿਨਣਾ ਹੀ ਪਸੰਦ ਕਰਨ ਲੱਗੀ ਸੀ ਤਾਂ ਇਸਨੇ ਅਬੋਹਰ ਵਾਲੇ ਕੁੜਤੇ-ਪਜਾਮਿਆਂ ਦਾ ਇਹੋ ਜਿਹਾ ਰਿਵਾਜ਼ ਚਲਾਇਆ ਸੀ ਕਿ ਸਾਰੇ ਸੰਸਾਰ ‘ਚੋਂ ਪੰਜਾਬੀ ਅਬੋਹਰ (New Wear Well) ਤੋਂ ਕੁੜਤਾ-ਪਜਾਮਾ ਸੰਵਾਉਣ ਦੀ ਇੱਛਾ ਰੱਖਣ ਲੱਗੇ ਸਨ।
ਦੇਖਦਿਆਂ-ਦੇਖਦਿਆਂ ਹੋਰ ਬਹੁਤ ਸਾਰੇ ਦਰਜੀ ਵਧੀਆ ਕੁੜਤੇ-ਪਜਾਮੇ ਸਿਓਣ ਲੱਗੇ, ਜਲੰਧਰ ਵਾਲਾ ਕਾਲਜੀਏਟ ਟੇਲਰ ਮਸ਼ਹੂਰ ਹੈ ਤੇ ਅੱਜ ਸਮਾਂ ਉਹ ਹੈ ਕਿ ਪੰਜਾਬੀ ਬੇਸ਼ੱਕ ਜਿੱਥੇ ਮਰਜ਼ੀ ਵਸਦੇ ਹੋਣ, ਆਪਣੇ ਸਮਾਗਮਾਂ ‘ਚ ਕੁੜਤੇ-ਪਜਾਮੇ ਪਾ ਕੇ ਮਾਣ ਤੇ ਸੌਖ ਮਹਿਸੂਸ ਕਰਦੇ ਹਨ, ਇਧਰਲੇ ਜੰਮਪਲ ਬੱਚੇ ਤੱਕ।
ਇਹ ਰਿਵਾਜ਼ ਮੁੜ ਚਲਾਉਣ ਵਾਲੇ ਪੰਜਾਬ ਦੇ ਸਪੂਤ ਦਾ ਚਲੇ ਜਾਣਾ ਅਤਿ ਦੁਖਦਾਈ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਪੰਜਾਬ ਪੁਲਿਸ ਨੂੰ ਵੱਡੀ ਸਫਲਤਾ, ਕੱਪੜਾ ਵਪਾਰੀ ਦੇ ਕਤਲ ‘ਚ ਸ਼ਾਮਲ ਦੋ ਦੋਸ਼ੀ ਗ੍ਰਿਫਤਾਰ

ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਨੇ ਦਿੱਤੀ ਜਾਣਕਾਰੀ, ਕਿਹਾ- ਸਾਰੇ ਦੋਸ਼ੀ ਜਲਦ ਹੋਣਗੇ ਪੁਲਿਸ ਗਿਰਫਤ ‘ਚ

ਅਬੋਹਰ (ਫਾਜ਼ਿਲਕਾ), 8 ਜੁਲਾਈ 2025- ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਆਈਪੀਐਸ ਨੇ ਅੱਜ ਇੱਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਹੈ ਕਿ ਅਬੋਹਰ ਵਿਖੇ ਬੀਤੇ ਦਿਨ ਕਪੜਾ ਵਪਾਰੀ ਸੰਜੈ ਵਰਮਾ ਦੇ ਕਤਲ ਕੇਸ ਵਿਚ ਸ਼ਾਮਿਲ ਦੋ ਦੋਸ਼ੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਪੜਤਾਲ ਤੇਜੀ ਨਾਲ ਅੱਗੇ ਵੱਧ ਰਹੀ ਹੈ ਅਤੇ ਜਲਦ ਹੀ ਸਾਰੇ ਦੋਸ਼ੀ ਪੁਲਿਸ ਗ੍ਰਿਫ਼ਤ ਵਿਚ ਹੋਣਗੇ।

 

 

 

 

ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਸ ਕੇਸ ਵਿਚ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਦੇ ਵੱਖ ਵੱਖ ਵਿੰਗ ਕੰਮ ਕਰ ਰਹੇ ਹਨ ਅਤੇ ਵੱਖ ਵੱਖ ਟੀਮਾਂ ਗਹਿਣ ਜਾਂਚ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਾਂਚ ਸਹੀ ਦਿਸ਼ਾ ਵਿਚ ਜਾ ਰਹੀ ਹੈ ਅਤੇ ਹੁਣ ਤੱਕ ਪੁਲਿਸ ਨੇ ਦੋ ਦੋਸ਼ੀਆਂ ਕ੍ਰਮਵਾਰ ਰਾਮ ਰਤਨ ਪੁੱਤਰ ਰਮੇਸ਼ ਕੁਮਾਰ ਅਤੇ ਜਸਪ੍ਰੀਤ ਸਿੰਘ ਪੁੱਤਰ ਹਰਦੀਪ ਸਿੰਘ ਨੂੰ ਕਾਬੂ ਕਰ ਲਿਆ ਹੈ।

ਸਪੈਸ਼ਲ ਡੀਜੀਪੀ ਨੇ ਕਿਹਾ ਕਿ ਪੁਲਿਸ ਹਰੇਕ ਪਹਿਲੂ ਤੋਂ ਜਾਂਚ ਕਰ ਰਹੀ ਹੈ ਪਰ ਨਾਲ ਹੀ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਪਹਿਲਾਂ ਤੋਂ ਪਰਿਵਾਰ ਨੂੰ ਕਿਸੇ ਪ੍ਰਕਾਰ ਦੀ ਧਮਕੀ ਦੀ ਸੂਚਨਾ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਤਕਨੀਕੀ ਅਤੇ ਮਨੁੱਖੀ ਸ਼੍ਰੋਤਾਂ ਤੇ ਅਧਾਰ ਤੇ ਤੇਜੀ ਨਾਲ ਜਾਂਚ ਨੂੰ ਅੱਗੇ ਵਧਾ ਰਹੀ ਹੈ।

 

 

ਉਨ੍ਹਾਂ ਨੇ ਹੋਰ ਵੇਰਵੇ ਜਲਦ ਸਾਂਝੇ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਇਕ ਪੇਸ਼ੇਵਰ ਪੁਲਿਸ ਫੋਰਸ ਹੈ ਅਤੇ ਇਸ ਕੇਸ ਦੇ ਬਾਕੀ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਇਸ ਮੌਕੇ ਡੀਆਈਜੀ ਫਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ ਗਿੱਲ, ਡੀਆਈਜੀ ਏਜੀਟੀਐਫ ਗੁਰਮੀਤ ਸਿੰਘ ਚੌਹਾਣ, ਐਸਐਸਪੀ ਗੁਰਮੀਤ ਸਿੰਘ ਵੀ ਉਨ੍ਹਾਂ ਦੇ ਨਾਲ ਹਾਜਰ ਸਨ।

Major Breakthrough for Punjab Police: Two Accused Arrested in Businessman Sanjay Verma Murder Case – Arpit Shukla

Major Breakthrough for Punjab Police: Two Accused Arrested in Businessman Sanjay Verma Murder Case – Arpit Shukla
• Special DGP (Law & Order) shares update
• Assures all culprits will be arrested soon
Abohar (Fazilka), July 8:
In a significant development, Punjab Police have arrested two accused involved in the recent murder of cloth merchant Sanjay Verma in Abohar. This was disclosed today by Special Director General of Police (Law & Order) Mr. Arpit Shukla, IPS, during a press conference held in Abohar.
Mr. Shukla informed that the investigation in the case is progressing rapidly and that all accused will be in police custody soon. Multiple wings and teams of Punjab Police are working in coordination to trace the culprits, and the probe is moving in the right direction.
He stated that two accused have already been apprehended:
1. Ram Ratan, son of Ramesh Kumar
2. Jaspreet Singh, son of Hardeep Singh
The Special DGP further clarified that no prior threat had been reported by the family before the incident. He said the Punjab Police are using both technical and human intelligence to expedite the investigation and assured that all remaining accused will also be arrested shortly.
Mr. Shukla emphasized that Punjab Police is a professional force committed to delivering justice in this case.
On this occasion, DIG Ferozepur Range Mr. Harmanbir Singh Gill, DIG AGTF Mr. Gurmeet Singh Chauhan, and SSP Fazilka Mr. Gurmeet Singh were also present

Check Also

Amandeep Kaur – ਬਰਖ਼ਾਸਤ ਮਹਿਲਾ ਕਾਂਸਟੇਬਲ Amandeep Kaur ਦੀ ਜ਼ਮਾਨਤ ਪਟੀਸ਼ਨ ਰੱਦ

Amandeep Kaur ਬਰਖ਼ਾਸਤ ਮਹਿਲਾ ਕਾਂਸਟੇਬਲ Amandeep Kaur ਦੀ ਜ਼ਮਾਨਤ ਪਟੀਸ਼ਨ ਰੱਦ ਨਸ਼ਾ ਤਸਕਰੀ ਦੇ ਮਾਮਲੇ …