Breaking News

Dr. Aniljit Kamboj – ਤਾਨੀਆ ਦੇ ਪਿਤਾ ਤੇ ਗੋ*ਲੀਆਂ ਚਲਾਉਣ ਵਾਲੇ ਕਾਬੂ

An Encounter took place between the accused who shot Dr. Aniljit Kamboj (Father of famous actress Tania) & Police. An exchange of fire took place near Dharmkot between the police and the accused, in which the accused sustained gunshot injuries to their legs. They have been shifted to Civil Hospital for treatment. Police have apprehended three key operatives.

Punjab Health Minister Dr. Balbir Singh met the family of Dr. Anil Kamboj, who was shot by assailants at his clinic in Kot Ise Khan, Moga. He assured full government support and said the shooters will be arrested soon. When asked why Dr. Anil’s security was withdrawn, the minister responded, “We will look into it.”

ਅਦਾਕਾਰਾ ਤਾਨੀਆ ਦੇ ਪਿਤਾ ‘ਤੇ ਗੋ. ਲੀਆਂ ਚਲਾਉਣ ਵਾਲੇ ਗ੍ਰਿਫ਼ਤਾਰ, ਹਸਪਤਾਲ ‘ਚ ਵੜ੍ਹਕੇ ਕੀਤੀ ਸੀ ਫਾ. ਇਰਿੰਗ, ਮੋਗਾ ਪੁਲਿਸ ਨੇ 3 ਬ. ਦਮਾਸ਼ਾਂ ਨੂੰ ਕੀਤਾ ਕਾਬੂ

ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਤਾਨੀਆ ਦੇ ਪਿਤਾ ਡਾ. ਅਨਿਲ ਕੰਬੋਜ ‘ਤੇ ਹੋਈ ਗੋਲੀਆਂ ਚਲਾਉਣ ਦੀ ਘਟਨਾ ‘ਚ ਮੋਗਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਤਿੰਨ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਹੋਏ ਸ਼ਖ਼ਸਾਂ ਦੀ ਪਹਿਚਾਣ ਗੁਰਲਾਲ, ਖੁਸ਼ਪ੍ਰੀਤ ਅਤੇ ਗੁਰਮਨ ਵਜੋਂ ਹੋਈ ਹੈ, ਜੋ ਕਿ ਜ਼ਿਲ੍ਹਾ ਤਰਨਤਾਰਨ ਦੇ ਵਸਨੀਕ ਹਨ।

ਮੋਗਾ : ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਤਾਨੀਆ ਦੇ ਪਿਤਾ ਡਾ. ਅਨਿਲ ਕੰਬੋਜ ‘ਤੇ ਹੋਈ ਗੋਲੀਆਂ ਚਲਾਉਣ ਦੀ ਘਟਨਾ ‘ਚ ਮੋਗਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਤਿੰਨ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਹੋਏ ਸ਼ਖ਼ਸਾਂ ਦੀ ਪਹਿਚਾਣ ਗੁਰਲਾਲ, ਖੁਸ਼ਪ੍ਰੀਤ ਅਤੇ ਗੁਰਮਨ ਵਜੋਂ ਹੋਈ ਹੈ, ਜੋ ਕਿ ਜ਼ਿਲ੍ਹਾ ਤਰਨਤਾਰਨ ਦੇ ਵਸਨੀਕ ਹਨ।

ਪੁਲਿਸ ਅਨੁਸਾਰ ਇਹ ਸਾਰੀ ਸਾਜ਼ਿਸ਼ ਵਿਦੇਸ਼ ਤੋਂ ਲੰਡਾ ਹਰੀਕੇ ਵੱਲੋਂ ਰਚੀ ਗਈ ਸੀ। ਤਿੰਨੇ ਅਣਪਛਾਤੇ ਬਦਮਾਸ਼ ਮੋਗਾ ਸਥਿਤ ਨਰਸਿੰਗ ਹੋਮ ਵਿੱਚ ਡਾਕਟਰ ਅਨਿਲ ਕੰਬੋਜ ਦੇ ਕੇਬਿਨ ਵਿੱਚ ਦਾਖਲ ਹੋਏ ਅਤੇ ਉਨ੍ਹਾਂ ‘ਤੇ ਨਿਸ਼ਾਨਾ ਲਾ ਕੇ ਗੋਲੀਆਂ ਚਲਾਈਆਂ। ਫਾਇਰਿੰਗ ਮਗਰੋਂ ਸ਼ੂਟਰ ਇਕ ਗਲੀ ਰਾਹੀਂ ਮੌਕੇ ਤੋਂ ਫਰਾਰ ਹੋ ਗਏ ਸਨ। ਮੋਗਾ ਪੁਲਿਸ ਵੱਲੋਂ ਚਲਾਏ ਗਏ ਵਿਸ਼ੇਸ਼ ਅਭਿਆਨ ਦੌਰਾਨ ਤਿੰਨਾਂ ਮੁਲਜ਼ਮਾਂ ਨੂੰ ਦਬੋਚ ਲਿਆ ਗਿਆ। ਉਨ੍ਹਾਂ ਕੋਲੋਂ 3 ਪਿਸਤੌਲ, 13 ਜ਼ਿੰਦਾ ਰੌਂਦ ਅਤੇ ਇਕ ਕਾਰ ਵੀ ਬਰਾਮਦ ਕੀਤੀ ਗਈ ਹੈ ਜੋ ਵਾਰਦਾਤ ‘ਚ ਵਰਤੀ ਗਈ ਸੀ। ਮਾਮਲੇ ਸਬੰਧੀ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਵਿਦੇਸ਼ ਤੋਂ ਚਲ ਰਹੇ ਗੈਂਗਸਟਰ ਨੈਟਵਰਕ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਜਲਦ ਹੋਰ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ।

ਅਦਾਕਾਰਾ ਤਾਨੀਆ ਦੇ ਪਿਤਾ ਤੇ ਗੋ*ਲੀਆਂ ਚਲਾਉਣ ਵਾਲੇ ਕਾਬੂ, ਸੁਣੋ ਕਿਹੜੇ ਗੈਂਗ*ਸ*ਟਰ ਦੇ ਕਹਿਣ ਤੇ ਕੀਤੀ ਸੀ ਵਾਰਦਾਤ, ਵੇਖੋ ਪੂਰੀ ਖ਼ਬਰ

ਸਿਹਤ ਮੰਤਰੀ ਨਾਲ ਪਿਤਾ ਨੂੰ ਹਸਪਤਾਲ
‘ਚ ਮਿਲਣ ਪਹੁੰਚੀ ਅਦਾਕਾਰਾ ਤਾਨੀਆ
“ਹਮਲਾਵਰਾਂ ਨੂੰ ਅਜਿਹੀ ਸਜ਼ਾ ਦਵਾਂਗੇ
ਉਹਨਾਂ ਦੀਆਂ ਪੁਸ਼ਤਾਂ ਵੀ ਯਾਦ ਰੱਖਣਗੀਆਂ”
Punjab Health Minister Dr. Balbir Singh met the family of Dr. Anil Kamboj,

Check Also

Sangrur -ਸੰਗਰੂਰ : ਸ਼ਾਤਿਰ ਘਰਵਾਲੀ ਨੇ ਆਸ਼ਿਕ ਤੋਂ ਕਰਵਾਇਆ ਪਤੀ ਦਾ ਕ.ਤ.ਲ

Sangrur -ਸੰਗਰੂਰ : ਸ਼ਾਤਿਰ ਘਰਵਾਲੀ ਨੇ ਆਸ਼ਿਕ ਤੋਂ ਕਰਵਾਇਆ ਪਤੀ ਦਾ ਕ.ਤ.ਲ, ਹੈਰਾਨ ਕਰਨ ਵਾਲਾ …