Breaking News

SGPC ਦੀ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਕਰਤਾਰ ਸਿੰਘ ਦੀ ਮਿਲੀ ਲਾਸ਼

SGPC ਦੀ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਕਰਤਾਰ ਸਿੰਘ ਦੀ ਮਿਲੀ ਲਾਸ਼, ਗੋਤਾਖੋਰਾਂ ਨੇ ਪਿੰਡ ਢੰਡ ਕਸੇਲ ਨੇੜੇ ਨਹਿਰ ‘ਚੋਂ ਬਰਾਮਦ ਕੀਤੀ ਲਾਸ਼

 

 

SGPC ਦੀ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਕਰਤਾਰ ਸਿੰਘ ਦੀ ਲਾਸ਼ ਦੰਡ ਪਿੰਡ ਦੀ ਨਹਿਰ ਵਿੱਚੋਂ ਮਿਲੀ। ਪੁਲਿਸ ਨੇ ਉਸਦੀ ਪਤਨੀ, ਸਾਲੀ ਅਤੇ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਹੈ।

 

 

 

ਅੰਮ੍ਰਿਤਸਰ ‘ਚ SGPC ਦੀ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਕਰਤਾਰ ਸਿੰਘ ਦੀ ਸੁਲਤਾਨਵਿੰਡ ਨਹਿਰ ‘ਚੋਂ ਲਾਸ਼ ਮਿਲੀ ਹੈ। ਮਾਮਲੇ ਵਿੱਚ ਪੁਲਿਸ ਨੇ ਪਤਨੀ, ਸਾਲੀ ਤੇ ਬੇਟੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੱਸ ਦੇਈਏ ਕਿ ਕਰਤਾਰ ਸਿੰਘ 2 ਦਿਨ ਤੋਂ ਲਾਪਤਾ ਸਨ। ਉਨ੍ਹਾਂ ਦੀ ਐਕਟਿਵਾ ਸੁਲਤਾਨਵਿੰਡ ਨਹਿਰ ਦੇ ਕੋਲ ਮਿਲੀ ਸੀ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ SGPC ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਕਤਲ ਦੀ ਅਸ਼ੰਕਾ ਜਤਾਈ ਗਈ ਸੀ।

ਸਾਲੀ ਤੇ ਘਰਵਾਲੀ ਨੇ SGPC ਇੰਚਾਰਜ਼ ਨੂੰ ਮ*ਰ*ਨ ਲਈ ਕਰ’ਤਾ ਮਜਬੂਰ ? ਧਰਮ ਪ੍ਰਚਾਰ ਕਮੇਟੀ ਦਾ ਸੀ ਇੰਚਾਰਜ਼, ਜਵਾਨ ਮੁੰਡਾ ਵੀ ਹੋ ਗਿਆ ਗ਼ਾਇਬ, ਸੁਣਕੇ ਕੰ*ਬ ਜਾਵੇਗੀ ਰੂ*ਹ LIVE

Check Also

Hoshiarpur tragedy: ਅੱਡਾ ਮੰਡਿਆਲਾਂ ’ਚ LPG ਟੈਂਕਰ ਨੂੰ ਅੱਗ

Hoshiarpur tragedy: ਅੱਡਾ ਮੰਡਿਆਲਾਂ ’ਚ LPG ਟੈਂਕਰ ਨੂੰ ਅੱਗ, ਇੱਕ ਮੌਤ, ਕਈ ਗੰਭੀਰ ਜ਼ਖ਼ਮੀ; ਘਰ …