Breaking News

Canada — ਸਰੀ ‘ਚ ਰਾਤੀਂ ਚੱਲੀ ਗੋਲੀ ਨਾਲ ਇੱਕ ਜ਼ਖਮੀ ਹੋਇਆ

Canada — ਸਰੀ ‘ਚ ਰਾਤੀਂ ਚੱਲੀ ਗੋਲੀ ਨਾਲ ਇੱਕ ਜ਼ਖਮੀ ਹੋਇਆ

ਸਰੀ ਦੇ ਮੱਡ ਬੇਅ ਪਾਰਕ ਵਿੱਚ ਕੱਲ੍ਹ ਦੇਰ ਸ਼ਾਮ ਪੰਜਾਬੀ ਨੌਜਵਾਨਾਂ ਦੇ ਦੋ ਟੋਲਿਆਂ ‘ਚ ਹੋਏ ਟਕਰਾਅ ਦੌਰਾਨ ਚੱਲੀ ਗੋਲੀ ਨਾਲ ਇੱਕ 20 ਸਾਲਾ ਨੌਜਵਾਨ ਜ਼ਖ਼ਮੀ ਹੋ ਗਿਆ, ਜਿਸਨੂੰ ਉਸਦੇ ਦੋਸਤ ਹਸਪਤਾਲ ਲੈ ਗਏ। ਇਲਾਜ ਤੋਂ ਬਾਅਦ ਉਹ ਹਸਪਤਾਲ ’ਚੋਂ ਛੁੱਟੀ ਲੈ ਕੇ ਜਾ ਚੁੱਕਾ ਹੈ।

 

 

 

 

 

 

ਪੁਲਿਸ ਨੇ ਹਸਪਤਾਲ ਜਾ ਕੇ ਲਏ ਬਿਆਨਾਂ ਦੇ ਆਧਾਰ ‘ਤੇ ਜਾਂਚ ਆਰੰਭੀ ਹੈ।

 

 

 

 

ਸਮੁੰਦਰ ਕੰਢੇ ਪੈਂਦਾ ਇਹ ਪਾਰਕ ਟਾਇਮ ਪਾ ਕੇ ਲੜਾਈ ਕਰਨ ਤੇ ਗੱਡੀਆਂ ਦੀਆਂ ਰੇਸਾਂ ਲਾਉਣ ਲਈ ਜਾਣਿਆ ਜਾਂਦਾ ਹੈ। ਇਸਤੋਂ ਕੋਲਬਰੁੱਕ ਰੋਡ ਲਾਗੇ ਹੀ ਹੈ, ਜਿੱਥੇ ਅਕਸਰ ਗੈਂਗਵਾਰ ਦੌਰਾਨ ਬੰਦੇ ਮਾਰ ਕੇ ਸੁੱਟ ਦਿੱਤੇ ਜਾਂਦੇ ਸਨ। ਬਾਅਦ ‘ਚ ਕੈਮਰੇ ਲੱਗਣ ਨਾਲ ਇਹ ਸਿਲਸਿਲਾ ਬੰਦ ਹੋਇਆ।

 

 

 

 

 

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

 

 

 

 

-ਏਅਰ ਇੰਡੀਆ ਬੰਬ ਕਾਂਡ ਦੇ ਅਸਲ ਦੋਸ਼ੀ ਹਾਲੇ ਵੀ ਆਜ਼ਾਦ
-ਸਰੀ ‘ਚ ਰਾਤੀਂ ਚੱਲੀ ਗੋਲੀ ਨਾਲ ਇੱਕ ਜ਼ਖਮੀ ਹੋਇਆ
-ਅਮਰੀਕਨ ਹਮਲਿਆਂ ਦੇ ਜਵਾਬ ‘ਚ ਇਰਾਨ ਵਲੋਂ ਵੀ ਹਮਲੇ
-ਟਰੰਪ ਵਲੋਂ ਜੰਗਬੰਦੀ ਦਾ ਐਲਾਨ
-ਲੁਧਿਆਣਾ ‘ਚ ਆਪ ਦੇ ਸੰਜੀਵ ਅਰੋੜਾ ਵੱਡੇ ਫਰਕ ਨਾਲ ਜਿੱਤੇ

Check Also

USA -ਅਮਰੀਕਾ ‘ਚ ਟਰੱਕ ਹਾਦਸੇ ਦਾ ਹੋਇਆ ਸਿਆਸੀਕਰਨ

USA -ਅਮਰੀਕਾ ‘ਚ ਟਰੱਕ ਹਾਦਸੇ ਦਾ ਹੋਇਆ ਸਿਆਸੀਕਰਨ ਅਮਰੀਕਾ ਵਿੱਚ ਯੂ ਟਰਨ ਮਾਰਕੇ ਪਰਿਵਾਰ ਦੇ …