Breaking News

SEBI CHIEF ਦੀ ਨਿਯੁਕਤੀ ਅਡਾਨੀ ਦੇ ਕਹਿਣ ਤੇ ਹੋਈ

SEBI CHIEF ਦੀ ਨਿਯੁਕਤੀ ਅਡਾਨੀ ਦੇ ਕਹਿਣ ਤੇ ਹੋਈ
ਜੇ ਅਡਾਨੀ ਫਸਿਆ ਤਾਂ ਮੋਦੀ ਵੀ ਫਸੂ – ਸੁਬਰਾਮਨੀਅਨ ਸਵਾਮੀ

Subramanian Swamy Exclusive on Hindenberg Report : ‘SEBI चीफ को बचाने में लगे हैं PM Modi’

Today, in my PIL in Delhi HC directed RBI and SEBI to complete the investigation in the Axis-Max Life deal expeditiously in accordance with law. Also, I’m exploring to move criminal court and invoke PMLA to further move in the matter on a scam of more than 4000 Cr.

ਹਿੰਡਨਬਰਗ ਮਾਮਲੇ ’ਤੇ ਜੇਪੀਸੀ ਜਾਂਚ ਦੀ ਮੰਗ ਦਾ ਉਦੇਸ਼ ਭਾਰਤੀ ਅਰਥਚਾਰੇ ਨੂੰ ਕਮਜ਼ੋਰ ਕਰਨਾ: ਭਾਜਪਾ

ਭਾਜਪਾ ਨੇ ਸੋਮਵਾਰ ਨੂੰ ਸੇਬੀ ਦੀ ਚੇਅਰਪਰਸਨ ਵਿਰੁੱਧ ਹਿੰਡਨਬਰਗ ਦੇ ਦੋਸ਼ਾਂ ਦੀ ਜੇਪੀਸੀ ਜਾਂਚ ਦੀ ਕਾਂਗਰਸ ਦੀ ਮੰਗ ਨੂੰ ਖਾਰਜ ਕਰਦਿਆਂ ਕਿਹਾ ਕਿ ਇਸ ਮੰਗ ਦਾ ਮਕਸਦ ਦੇਸ਼ ਦੀ ਅਰਥਵਿਵਸਥਾ ਨੂੰ ਕਮਜ਼ੋਰ ਅਤੇ ਨਿਵੇਸ਼ ਨੂੰ ਤਬਾਹ ਕਰਨਾ ਹੈ। ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਸ਼ਾਰਟ ਸੇਲਿੰਗ ਫਰਮ ਦੇ ਦੋਸ਼ ਅਤੇ ਵਿਰੋਧੀ ਧਿਰ ਦੀ ਆਲੋਚਨਾ ਇੱਕ ਵਿਆਪਕ ਸਾਜ਼ਿਸ਼ ਦਾ ਹਿੱਸਾ ਹੈ।

ਉਨ੍ਹਾਂ ਦੋਸ਼ ਲਾਇਆ, ‘‘ਕਾਂਗਰਸ ਪਾਰਟੀ ਦੀ ਲੀਡਰਸ਼ਿਪ ਇਸ ਫਰਜ਼ੀ ਰਿਪੋਰਟ ਦੇ ਆਧਾਰ ’ਤੇ ਆਰਥਿਕ ਅਰਾਜਕਤਾ ਪੈਦਾ ਕਰਨਾ ਚਾਹੁੰਦੀ ਹੈ।’’ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਿਵੇਸ਼ਕਾਂ ਨੂੰ ‘ਸਾਜ਼ਿਸ਼’ ਦਾ ਅਹਿਸਾਸ ਹੋ ਗਿਆ ਹੈ ਅਤੇ ਉਨ੍ਹਾਂ ਨੇ ਮਾਰਕੀਟ ਨੂੰ ਝਟਕਾ ਦੇਣ ਦੀਆਂ ਕੋਸ਼ਿਸ਼ਾਂ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਛੋਟੇ ਨਿਵੇਸ਼ਕਾਂ ਨੇ ਵੱਡੀ ਗਿਣਤੀ ਵਿੱਚ ਸ਼ੇਅਰ ਬਾਜ਼ਾਰ ਵਿੱਚ ਆਪਣਾ ਪੈਸਾ ਲਗਾਇਆ ਹੈ ਤੇ ਉਨ੍ਹਾਂ ਨੂੰ ਹੈਰਾਨੀ ਹੁੰਦੀ ਹੈ ਕਿ ਕਾਂਗਰਸ ਉਨ੍ਹਾਂ ਨੂੰ ਨੁਕਸਾਨ ਕਿਉਂ ਪਹੁੰਚਾਉਣਾ ਚਾਹੁੰਦੀ ਹੈ।

ਸੇਬੀ ਦੀ ਚੇਅਰਪਰਸਨ ਮਾਧਵੀ ਬੁਚ ਦੇ ਖਿਲਾਫ ਹਿੰਡਨਬਰਗ ਰਿਸਰਚ ਦੇ ਦੋਸ਼ਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਵਿਚਾਲੇ ਕਾਂਗਰਸ ਨੇ ਸੋਮਵਾਰ ਨੂੰ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਅਤੇ ਅਪੀਲ ਕੀਤੀ ਕਿ ਸੁਪਰੀਮ ਕੋਰਟ ‘ਸੇਬੀ ਨਾਲ ਗੰਢਤੁਪ ਦੀ ਸੰਭਾਵਨਾ’ ਨੂੰ ਦੇਖਦੇ ਹੋਏ ਅਡਾਨੀ ਦੀ ਜਾਂਚ ਸੀਬੀਆਈ ਜਾਂ ਵਿਸ਼ੇਸ਼ ਜਾਂਚ ਟੀਮ ਨੂੰ ਸੌਂਪੇ। ਕਾਂਗਰਸ ਦਾ ਇਹ ਬਿਆਨ ਸੇਬੀ ਦੇ ਬਿਆਨ ਤੋਂ ਇੱਕ ਦਿਨ ਬਾਅਦ ਆਇਆ ਹੈ ਜਦੋਂ ਸੇਬੀ ਨੇ ਕਿਹਾ ਕਿ ਅਡਾਨੀ ਸਮੂਹ ਦੇ ਖਿਲਾਫ ਦੋਸ਼ਾਂ ਦੀ ‘ਢੁਕਵੀਂ ਜਾਂਚ’ ਕੀਤੀ ਗਈ ਹੈ ਅਤੇ ਚੇਅਰਪਰਸਨ ਮਾਧਵੀ ਬੁਚ ਨੇ ਮਾਮਲਿਆਂ ਨਾਲ ਨਜਿੱਠਣ ਸਮੇਂ ਸਮੇਂ-ਸਮੇਂ ‘ਤੇ ਖੁਲਾਸਾ ਕੀਤਾ ਅਤੇ ਆਪਣੇ ਆਪ ਨੂੰ ਵੱਖ ਕੀਤਾ। ਕਾਂਗਰਸ ਦੇ ਜਨਰਲ ਸਕੱਤਰ ਸੰਚਾਰ ਇੰਚਾਰਜ ਜੈਰਾਮ ਰਮੇਸ਼ ਨੇ ਕਿਹਾ ਕਿ ਸੇਬੀ, ਲੰਬੇ ਸਮੇਂ ਤੋਂ ਇੱਕ ਭਰੋਸੇਯੋਗ ਗਲੋਬਲ ਵਿੱਤੀ ਮਾਰਕੀਟ ਰੈਗੂਲੇਟਰ ਮੰਨਿਆ ਜਾਂਦਾ ਹੈ, ਹੁਣ ਜਾਂਚ ਦੇ ਘੇਰੇ ਵਿੱਚ ਹੈ।

हिंडनबर्ग रिसर्च की रिपोर्ट सामने आने के बाद सियासी संग्राम मचा हुआ है और सरकार लगातार निशाने पर है. विपक्ष ने सेबी चीफ से इस्तीफे की मांग की है तो बीजेपी ने इसे बेबुनियाद बताया है. हिंडनबर्ग की रिपोर्ट सेबी ने तो सिरे से खारिज कर दिया है, लेकिन विपक्ष मानने को तैयार नहीं है. इस बीच बीजेपी नेता सुब्रमण्यम स्वामी (Subramanian Swamy) ने भी इस मुद्दे को उठाया है और सेबी चीफ के पोस्ट पर किसी ईमानदार व्यक्ति की नियुक्ति की मांग की है. बता दें कि अमेरिकी संस्था हिंडनबर्ग रिसर्च ने अपनी एक रिपोर्ट में दावा किया है कि सेबी की चेयरपर्सन और उनके पति की अडानी मनी साइफनिंग घोटाले में उपयोग किए गए ऑफशोर फंड्स में हिस्सेदारी रही है.

सुब्रमण्यम स्वामी (Subramanian Swamy) ने सेबी प्रमुख माधबी पुरी बुच (Madhabi Puri Buch) को हटाने की मांग की है. हिंडनबर्ग की ताजा रिपोर्ट आने के बाद सोशल मीडिया एक्स पर किए एक पोस्ट में सुब्रमण्यम स्वामी ने कहा, ‘सेबी अध्यक्ष के खिलाफ हितों के टकराव का मामला दूसरी बार उठा है. वैश्विक निवेशकों के बीच भारत की छवि बचाने के लिए उनकी जगह किसी ईमानदार व्यक्ति को लाया जाना चाहिए. मेरी एक्सिस जनहित याचिका (PIL) सोमवार को दिल्ली हाई कोर्ट के चीफ जस्टिस की प्रथम पीठ में सूचीबद्ध है. मैंने पहले ही हितों के टकराव को लेकर हलफनामा दायर कर दिया है.’