ਸਿੱਖਾਂ ਨੂੰ ਅਤੇ ਦਸਤਾਰ ਨੂੰ ਬਦਨਾਮ ਕਰਨ ਦੀ ਸਾਜਿਸ਼ ਜ਼ੋਰਾਂ ਤੇ
ਇਸ ਬਾਰੇ ਸਰਦਾਰ ਜਪ ਸਿੰਘ ਨੇ ਸੋਸ਼ਲ ਮੀਡੀਆ ਤੇ ਲਿਖਿਆ…
ਪੱਗ ਬਦਨਾਮ ਕਰਨ ਦੀ ਮੁਹਿੰਮ ਜ਼ੋਰਾਂ ਨਾਲ ਚੱਲ ਰਹੀ ਹੈ…. ਆਹ ਤਾਂ ਕੁਛ ਕੁ ਖਬਰਾਂ ਈ ਸਾਡੇ ਸਾਹਮਣੇ ਆਈਆਂ, ਅੰਦਰੋਂ ਅੰਦਰੀ ਬਹੁਤ ਕੁਛ ਚੱਲ ਰਿਹਾ ਹੈ ਸਿੱਖਾਂ ਖਿਲਾਫ਼…
– ਪੰਜਾਬ ਪੁਲਿਸ ਚ ਹਿੰਦੂ ਚਰਨਜੀਤ ਸ਼ਰਮੇ ਵਰਗੇ ਪੱਗਾਂ ਬੰਨ੍ਹ ਕੇ ਸਿੱਖਾਂ ਦੇ ਸ਼ਰ੍ਹੇਆਮ ਗੋਲੀਆਂ ਮਾਰ ਦਿੰਦੇ….
– ਹਿੰਦੂ ਸਮਗਲਰ ਰਾਜ ਕੁਮਾਰ ਮਹਿਮੀ ਕੈਨੇਡਾ ਚੋਂ ਭੱਜ ਜਾਂਦਾ ਤੇ ਉਹਦੀ ਪੱਗ ਵਾਲੀ ਫੋਟੋ ਸਾਰੇ Canadian ਮੀਡੀਆ ਚ ਘੁਮਾਈ ਜਾਂਦੀ….
– ਕੈਨੇਡਾ ਚ ਹਰਿਆਣਵੀ ਹਿੰਦੂ ਹਿਤੇਸ਼ ਬਾਂਸਲ ਫਿਰੌਤੀਆਂ ਮੰਗਦਾ ਫੜ੍ਹਿਆ ਜਾਂਦਾ ਤਾਂ ਓਹਦੇ ਨੀਲਾ ਪਰਨਾ ਬੰਨ੍ਹ ਕੇ ਉਹਦੀ ਫੋਟੋ ਸਾਰੇ ਮੀਡੀਆ ਚ ਘੁਮਾਈ ਜਾਂਦੀ….
– ਹੁਣ ਸ੍ਰੀਨਗਰ ਚ ਹਿੰਦੂ ਨਕਲੀ DSP ਕਰਨਵੀਰ ਸ਼ਰਮਾਂ ਫੜ੍ਹਿਆ ਗਿਆ ਤਾਂ ਉਹਦੀ ਪੱਗ ਬੰਨ੍ਹੇ ਦੀ ਫੋਟੋ ਜ਼ਾਰੀ ਕੀਤੀ ਗਈ……
ਸਿੱਖ ਜਥੇਬੰਦੀਆਂ, ਸਿੱਖ ਸੰਸਥਾਵਾਂ, ਸਿੱਖ ਵਕੀਲ, ਸਿੱਖ ਜੱਜ, ਸਿੱਖ ਕੌਮ ਸਭ ਦੇ ਸਭ ਅਵੇਸਲੇ ਹੋ ਕੇ ਸੁੱਤੇ ਪਏ ਹਨ… ਤੇ ਭਈਏ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਹਨ….. ਹਰੇਕ ਪੁੱਠੀ ਕਰਤੂਤ ਸਿੱਖਾਂ ਸਿਰ ਮੜ੍ਹ ਕੇ ਗੋਰਿਆਂ ਕਾਲਿਆਂ ਚ ਸਿੱਖਾਂ ਖਿਲਾਫ਼ ਨਫ਼ਰਤ ਭਰੀ ਜਾ ਰਹੀ ਹੈ….
ਕਿਸੇ ਵੀ ਦੇਸ਼ ਦੇ ਮੀਡੀਆ, ਪੁਲਿਸ ਅਤੇ ਪ੍ਰਸ਼ਾਸਨ ਨੂੰ ਘੇਰਨਾ ਓਥੇ ਦੇ ਸਿੱਖ ਵਕੀਲਾਂ ਅਤੇ ਸਿੱਖ ਲੀਡਰਸ਼ਿਪ ਦੀ ਜ਼ੁੰਮੇਵਾਰੀ ਬਣਦੀ ਹੈ… ਬਾਕੀ ਜੇਕਰ ਕਿਸੇ ਸਿੱਖ ਵਕੀਲ ਨੇ ਕੌਮ ਦੇ ਕੰਮ ਈ ਨੀ ਆਉਣਾ ਤਾਂ ਫ਼ਿਰ ਲਾਹਣਤਾਂ ਇਹੋ ਜਿਹੀ ਵਕਾਲਤ ਅਤੇ ਲੀਡਰਸ਼ਿਪ ਤੇ….