Shiv Sena members brutally attack Sikh youth Gurvinder Singh in Muktsar Sahib even in the presence of police! Rajesh Garg and his gang tried to disrupt Punjab’s atmosphere by targeting Gurvinder Singh.However, a large gathering of Sikh organizations present at the spot gave an ultimatum to the police administration to arrest all the accused by tomorrow morning at 10 a.m., to register FIR under Section 295 and Section 26, and to suspend the gunman of the Shiv Sena member.
ਸ੍ਰੀ ਮੁਕਤਸਰ ਸਾਹਿਬ – ਸ਼ਿਵ ਸੈਨਾ ਵਾਲੇ ਗੁੰਡਿਆ ਦੀ ਬਦਮਾਸ਼ੀ ਦੀ ਪੂਰੀ ਵੀਡੀਓ
ਸ੍ਰੀ ਮੁਕਤਸਰ ਸਾਹਿਬ ‘ਚ ਸ਼ਿਵ ਸੈਨਾ ਦੇ ਕਾਰਕੁਨਾਂ ਨੇ ਕੁੱਟਿਆ ਸਿੱਖ ਨੌਜਵਾਨ, ਪੁਲਿਸ ਦੀ ਹਾਜ਼ਰੀ ‘ਚ ਸਿੱਖ ਨੌਜਵਾਨ ਦੇ ਪਾੜੇ ਕੱਪੜੇ, ਲੋਕਾਂ ਨੇ ਮਸਾ ਛੁਡਵਾਇਆ
ਮਾਮਲਾ ਸ਼ਿਵ ਸੈਨਾ ਦੇ ਗੁੰ+ਡਿ+ਆਂ ਵਲੋਂ ਸਿੱਖ ਨੌਜਵਾਨ ਦੀ ਕੁੱ+ਟ ਮਾ+ਰ ਦਾ
Shiv Sena members brutally attack Sikh youth Gurvinder Singh in Muktsar Sahib even in the presence of police! Rajesh Garg and his gang tried to disrupt Punjab’s atmosphere by targeting Gurvinder Singh.However, a large gathering of Sikh organizations present at the spot gave an ultimatum to the police administration to arrest all the accused by tomorrow morning at 10 a.m., to register FIR under Section 295 and Section 26, and to suspend the gunman of the Shiv Sena member.
ਸ਼ਿਵ ਸੈਨਿਕਾਂ ਵੱਲੋਂ ਜਿਸ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਸੀ ਓਸ ਮਾਮਲੇ ‘ਚ ਪੁਲਿਸ ਨੇ FIR ਦਰਜ ਕਰ ਲਈ ਹੈ
ਪਰ FIR ਵਿੱਚ 295 ਏ ਤੇ ਧਾਰਾ 26 ਦੀ ਮੰਗ ਅਧੂਰੀ ਹੈ
ਪਰ ਮੌਕੇ ਤੇ ਮੌਜੂਦ ਵੱਡੀ ਗਿਣਤੀ ‘ਚ ਇਕੱਤਰ ਸਿੱਖ ਜਥੇਬੰਦੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਕੱਲ ਸਵੇਰੇ 10 ਵਜੇ ਤੱਕ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ 295 ਇਹ ਧਾਰਾ ਤੇ 26 ਵਧਾਉਣ ਤੇ ਸ਼ਿਵ ਸੈਨਿਕ ਦੇ ਗੰਨਮੈਨ ਸਸਪੈਂਡ ਕਰਨ ਦਾ ਅਲਟੀਮੇਟਮ ਦਿੱਤਾ
ਮੌਕੇ ਤੇ ਮੌਜੂਦ DSP ਨਵੀਨ ਕੁਮਾਰ SPD ਮਨਮੀਤ ਸਿੰਘ ਢਿੱਲੋਂ ਨੇ ਮੰਗ ਪੂਰੀ ਕਰਨ ਦੀ ਸਹਿਮਤੀ ਦਿੱਤੀ
ਅਗਲੇ ਸੰਘਰਸ਼ ਦਾ ਐਲਾਨ ਕੱਲ ਦੁਪਹਿਰ 12 ਵਜੇ ਕੀਤਾ ਜਾਵੇਗਾ
ਇਹ ਘਟਨਾ ਅੱਜ ਦੁਪਹਿਰ ਸ੍ਰੀ ਮੁਕਤਸਰ ਸਾਹਿਬ ਦੀ ਹੈ
ਵੈਸਾਖੀ ਵਾਲਾ ਹਾਦਸਾ ਹੋਣ ਕਰਕੇ ਅਜੇ ਸਿਹਤ ਠੀਕ ਨਹੀ ਹੈ ਪਰ ਅਕਾਲ ਪੁਰਖ ਜੀ ਦੀ ਮੇਹਰ ਨਾਲ ਆਪਣਾ ਫ਼ਰਜ਼ ਸਮਝਦਿਆਂ ਵੀਰ ਦੇ ਨਾਲ ਹਾਂ
ਜਸਵੀਰ ਸਿੰਘ ਮੁਕਤਸਰ
Violence in Muktsar Sahib
Sikh youth Gurwinder Singh was brutally attacked by Shiv Sena members led by local leader Rajesh Garg while on his way to the hospital to meet a relative. The group had blocked the road without prior notice and staged a dharna, leading to an altercation. Shockingly, the assault took place in the presence of security police assigned to the Shiv Sena leader. Gurwinder is now hospitalized with serious injuries.