Breaking News

ਕ੍ਰਿਕਟ ਜਗਤ ‘ਚ ਮੱਚੀ ਤਰਥੱਲੀ, ਸ਼ਰਮਸਾਰ ਹੋਈ ਟੀਮ ਇੰਡੀਆ, ਦਿੱਗਜ ‘ਤੇ ਕੁੜੀਆਂ ਨਾਲ ਬਲਾਤਕਾਰ ਦੇ ਲੱਗੇ ਦੋਸ਼

Sexual abuse case involving cricket coach: deleted-1.9706463 ਕ੍ਰਿਕਟ ਜਗਤ ‘ਚ ਮੱਚੀ ਤਰਥੱਲੀ, ਸ਼ਰਮਸਾਰ ਹੋਈ ਟੀਮ ਇੰਡੀਆ, ਦਿੱਗਜ ‘ਤੇ ਕੁੜੀਆਂ ਨਾਲ ਬਲਾਤਕਾਰ ਦੇ ਲੱਗੇ ਦੋਸ਼

Team India: ਖਿਡਾਰਣਾਂ ਨੂੰ ਨਿਊਡ ਹੋਣ ਲਈ ਕਹਿੰਦਾ ਸੀ ਕੋਚ, ਦਿੱਗਜ ਵੱਲੋਂ ਬਲਾਤਕਾਰ ਦੇ ਦੋਸ਼ ਕਬੂਲੇ ਜਾਣ ‘ਤੇ ਮੱਚੀ ਹਲਚਲ


Team India: ਟੀਮ ਇੰਡੀਆ ਇਸ ਸਮੇਂ ਸ਼੍ਰੀਲੰਕਾ ਦੌਰੇ ‘ਤੇ ਹੈ ਅਤੇ ਇਹ ਦੌਰਾ ਅੱਜ ਯਾਨੀ 27 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਟੀਮ ਇੰਡੀਆ ਨੂੰ ਇਸ ਦੌਰੇ ‘ਤੇ ਵਨਡੇ ਅਤੇ ਟੀ-20 ਸੀਰੀਜ਼ ਖੇਡਣੀ ਹੈ।

A coach with the Kerala Cricket Association has been charged for allegedly molesting minor girls who were coming for training. The state Human Rights Commission also sent a notice to the association seeking an explanation on the incident.

Coach Manu, the accused, was removed from the position after the complaint was filed. He had been a coach in the KCA for the last 10 years.

ਮੈਨੇਜਮੈਂਟ ਨੇ ਜਿੱਥੇ ਟੀ-20 ਸੀਰੀਜ਼ ਲਈ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ, ਉੱਥੇ ਹੀ ਵਨਡੇ ਸੀਰੀਜ਼ ‘ਚ ਵੀ ਮੈਨੇਜਮੈਂਟ ਨੇ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ। ਪਰ ਇਸ ਸੀਰੀਜ਼ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੀਮ ਇੰਡੀਆ ਨਾਲ ਜੁੜੀ ਅਜਿਹੀ ਖਬਰ ਆ ਰਹੀ ਹੈ, ਜਿਸ ਨੂੰ ਸੁਣ ਕੇ ਸਾਰੇ ਸਮਰਥਕ ਕਾਫੀ ਨਿਰਾਸ਼ ਹੋ ਗਏ ਹਨ।

ਟੀਮ ਦੇ ਕੋਚ ‘ਤੇ ਲੱਗਿਆ ਬਲਾਤਕਾਰ ਦਾ ਦੋਸ਼ ਕੇਰਲ ਕ੍ਰਿਕਟ ਸੰਘ ਦੇ ਇੱਕ ਕੋਚ ‘ਤੇ ਕੁਝ ਸਮਾਂ ਪਹਿਲਾਂ ਜੂਨੀਅਰ ਮਹਿਲਾ ਟੀਮ ਦੀਆਂ ਖਿਡਾਰਨਾਂ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਕੇਰਲ ਕ੍ਰਿਕਟ ਸੰਘ ਦੇ ਕੋਚ ਐੱਮ. ਮਨੂ ‘ਤੇ 2018 ਤੋਂ ਉੱਥੇ ਦੇ ਜੂਨੀਅਰ ਖਿਡਾਰੀਆਂ ਵੱਲੋਂ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਜਾ ਰਹੇ ਸਨ ਪਰ ਪ੍ਰਬੰਧਕਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ। ਉਸ ‘ਤੇ ਪੋਕਸੋ ਐਕਟ ਦੇ ਤਹਿਤ ਕਈ ਵਾਰ ਦੋਸ਼ ਲਗਾਏ ਗਏ ਸਨ, ਪਰ ਉਨ੍ਹਾਂ ਨੂੰ ਅਹੁਦੇ ‘ਤੇ ਬਣੇ ਰਹਿਣ ਦਿੱਤਾ ਗਿਆ


ਖਿਡਾਰਣਾਂ ਤੋਂ ਨਿਊਡ ਮੰਗਦਾ ਸੀ ਕੋਚ ਕੇਰਲ ਦੇ ਜੂਨੀਅਰ ਕ੍ਰਿਕਟਰਾਂ ਨੇ ਕੋਚ ਮਨੂ ‘ਤੇ ਗੰਭੀਰ ਦੋਸ਼ ਲਗਾਏ ਸਨ ਅਤੇ ਕਿਹਾ ਸੀ ਕਿ ਉਹ ਅਕਸਰ ਟ੍ਰੇਨਿੰਗ ਦੌਰਾਨ ਸਾਨੂੰ ਅਸਾਧਾਰਨ ਤਰੀਕਿਆਂ ਨਾਲ ਛੂਹਣ ਦੀ ਕੋਸ਼ਿਸ਼ ਕਰਦਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰੀਰ ਦੇ ਅੰਗਾਂ ਨੂੰ ਛੂਹਣ ਦੀ ਕੋਸ਼ਿਸ਼ ਵੀ ਕੀਤੀ।

ਕਈ ਕੁੜੀਆਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਇਹ ਕੋਚ ਮਹਿਲਾ ਖਿਡਾਰੀਆਂ ਤੋਂ ਨਿਊਡ ਮੰਗਦਾ ਸੀ ਅਤੇ ਉਨ੍ਹਾਂ ਨੂੰ ਨਿੱਜੀ ਸਿਖਲਾਈ ਦੇਣ ਦੀ ਗੱਲ ਕਰਦਾ ਸੀ। ਇਨ੍ਹਾਂ ਸਾਰੇ ਦੋਸ਼ਾਂ ਨੂੰ ਧਿਆਨ ‘ਚ ਰੱਖਦੇ ਹੋਏ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਕੋਚ ਨੇ ਖੁਦ ਕਬੂਲੀ ਗਲਤੀ ਹਾਲ ਹੀ ਵਿੱਚ ਇੱਕ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ, ਪ੍ਰਬੰਧਕਾਂ ਵੱਲੋਂ ਉਸ ਖ਼ਿਲਾਫ਼ ਜਾਂਚ ਕੀਤੀ ਗਈ ਤਾਂ ਉਸ ਨੇ ਕਈ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਖਬਰਾਂ ਦੀ ਮੰਨੀਏ ਤਾਂ ਮਨੂ ਨੇ ਖਿਡਾਰੀਆਂ ਤੋਂ ਨਿਊਡ ਮੰਗਣ ਦੀ ਗੱਲ ਮੰਨੀ ਹੈ। ਹਾਲਾਂਕਿ ਉਸ ਨੇ ਅਜੇ ਹੋਰ ਦੋਸ਼ਾਂ ਨੂੰ ਸਵੀਕਾਰ ਨਹੀਂ ਕੀਤਾ ਹੈ। ਜੇਕਰ ਉਹ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਸਵੀਕਾਰ ਕਰ ਲੈਂਦੇ ਹਨ ਤਾਂ ਉਨ੍ਹਾਂ ਨੂੰ ਬੀ.ਐੱਨ.ਐੱਸ. ਦੇ ਤਹਿਲ ਸਜ਼ਾ ਸੁਣਾਈ ਜਾਏਗੀ।


Manu is under remand as an accused in the POCSO case. He is also accused of taking indecent pictures of children.

The state Human Rights Commission said that Manu tortured children who came for cricket training.

“Children and parents are under stress after the incident. But it is said that KCA did not know about this. After a girl came forward with a complaint, more children complained,” the commission said in a statement.