ਟਵਿੰਕਲ ਇੰਸਟਾਗ੍ਰਾਮ ਉੱਤੇ ਰਹ ਰੋਜ਼ ਆਪਣੇ ਫੈਨਜ਼ ਨਾਲ ਨਵੀਆਂ ਪੋਸਟਾਂ ਸ਼ੇਅਰ ਕਰਦੀ ਹਨ। ਹੁਣ ਅਦਾਕਾਰਾ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰੈਗਨੈਂਸੀ ਦਾ ਡਰ ਸਤਾ ਰਿਹਾ ਹੈ।
ਅਦਾਕਾਰਾ ਤੋਂ ਲੇਖਕ ਬਣੀ ਟਵਿੰਕਲ ਖੰਨਾ ਆਪਣੇ ਜ਼ਬਰਦਸਤ ਸਜ਼ਾਕ ਲਈ ਜਾਣੀ ਜਾਂਦੀ ਹੈ। ਪਰਦੇ ਤੋਂ ਦੂਰ ਹੋਣ ਤੋਂ ਬਾਅਦ ਵੀ ਉਨ੍ਹਾਂ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਟਵਿੰਕਲ ਸੋਸ਼ਲ ਮੀਡੀਆ ਵਿੱਚ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਇੱਕ ਪੋਸਟ ਸ਼ੇਅਕ ਕੀਤੀ ਹੈ, ਜਿਸ ਨੂੰ ਦੇਖ ਕੇ ਫੈਨਜ਼ ਕਾਫੀ ਹੈਰਾਨ ਹਨ।
ਟਵਿੰਕਲ ਇੰਸਟਾਗ੍ਰਾਮ ਉੱਤੇ ਰਹ ਰੋਜ਼ ਆਪਣੇ ਫੈਨਜ਼ ਨਾਲ ਨਵੀਆਂ ਪੋਸਟਾਂ ਸ਼ੇਅਰ ਕਰਦੀ ਹਨ। ਹੁਣ ਅਦਾਕਾਰਾ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰੈਗਨੈਂਸੀ ਦਾ ਡਰ ਸਤਾ ਰਿਹਾ ਹੈ।
ਕਿਸ ਬਾਰੇ ਚਿੰਤਤ ਹੈ ਟਵਿੰਕਲ?
50 ਸਾਲ ਦੀ ਉਮਰ ਵਿੱਚ ਪ੍ਰੈਗਨੈਂਸੀ ਦੀ ਗੱਲ ਕਰਨ ਤੋਂ ਬਾਅਦ ਟਵਿੰਕਲ ਚਿੰਤਤ ਹੈ। ਉਨ੍ਹਾਂ ਨੇ ਇੱਟ ਬੂਮਰੈਂਗ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਆਪਣੇ ਹੱਥ ਵਿੱਚ ਕੌਫੀ ਦਾ ਮਗ ਫੜੀ ਹੋਈ ਨਜ਼ਰ ਆ ਰਹੀ ਹੈ ਅਤੇ ਉਲਝਨ ਵਿੱਚ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ- ਜਦੋਂ ਤੁਸੀਂ 50 ਸਾਲ ਦੇ ਹੋ ਜਾਂਦੇ ਹੋ ਅਤੇ ਤੁਹਾਡੇ ਪੀਰੀਅਡਜ਼ ਮਿਸ ਹੁੰਦੇ ਹਨ, ਤਾਂ ਤੁਸੀਂ ਹੈਰਾਨ ਹੁੰਦੇ ਹੋ ਕਿ ਇਹ ਮੀਨੋਪੌਜ਼ ਹੈ ਜਾਂ ਪ੍ਰੈਗਨੈਂਸੀ ।
ਵੀਡੀਓ ਸ਼ੇਅਰ ਕਰਦੇ ਹੋਏ ਟਵਿੰਕਲ ਨੇ ਕੀ ਕਿਹਾ?
ਟਵਿੰਕਲ ਨੇ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ- ਮੈਂ 50 ਸਾਲ ਦੀ ਹੋ ਗਈ ਹਾਂ ਪਰ ਫਿਰ ਵੀ ਮੈਂ ਚਿੰਤਤ ਹਾਂ। ਕੀ ਮੈਂ ਪੇਰੀਮੇਨੋਪੌਜ਼ ਕਲੱਬ ਵਿੱਚ ਸ਼ਾਮਲ ਹੋ ਗਈ ਹਾਂ? ਤੁਸੀਂ ਮੇਰੇ ਨਾਲ ਮੀਨੋਪੌਜ਼ ਦੇ ਤਜਰਬੀਆਂ ਨੂੰ ਸਾਂਝਾ ਕਰ ਸਕਦੇ ਹੋ, ਤੁਸੀਂ ਵੀ ਕੁਝ ਅਹਿਜਾ ਹੀ ਮਹਿਸੂਸ ਕੀਤਾ ਸੀ ਜੋ ਮੈਂ ਅਨੁਭਵ ਕਰ ਰਹੀ ਹਾਂ। ਜਿਵੇਂ ਹੀ ਟਵਿੰਕਲ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ, ਸੋਸ਼ਲ ਮੀਡੀਆ ਯੂਜ਼ਰਸ ਨੇ ਬਹੁਤ ਸਾਰੀਆਂ ਪ੍ਰਤੀਕਿਰੀਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਇੱਕ ਯੂਜ਼ਰ ਨੇ ਕਮੈਂਟ ਵਿੱਚ ਲਿਖਿਆ ਕਿ ਰੀਐਕਸ਼ਨ ਨਾਲ ਪਿਆਰ ਹੋ ਗਿਆ। ਇਹ ਬਹੁਤ ਸੰਬੰਧਿਤ ਹੈ। ਇਹ ਦੇਖ ਕੇ ਚੰਗਾ ਲੱਗਿਆ ਕਿ ਮੈਂ ਇੱਕਲੀ ਅਹਿਜੀ ਨਹੀਂ ਹਾਂ ਜਿਸਨੇ ਇਸ ਤਰ੍ਹਾਂ ਮਹਿਸੂਸ ਕੀਤਾ। ਇੱਕ ਹੋਰ ਨੇ ਆਪਣੇ ਮੀਨੋਪੌਜ਼ ਬਾਰੇ ਗੱਲ ਕਰਦੇ ਹੋਏ ਲਿਖਿਆ- ਮੈਂ ਇਸ ਸਾਲ 50 ਸਾਲ ਦੀ ਹੋ ਗਈ ਹਾਂ ਅਤੇ ਇਹ ਮੇਰੇ ਲਈ ਰੋਲਰ ਕੋਸਟਰ ਰਾਈਡ ਵਰਗਾ ਸੀ। ਕਦੇ ਮੈਂ ਖੁਸ਼ ਸੀ, ਕਦੇ ਮੈਨੂੰ ਰੋਣ ਵਰਗਾ ਮਹਿਸੂਸ ਹੋਇਆ, ਕਦੇ ਮੈਨੂੰ ਗੁੱਸਾ ਆਇਆ ਪਰ ਹੁਣ ਮੈਂ ਇਸ ਨਾਲ ਠੀਕ ਹਾਂ ਕਿਉਂਕਿ ਮੈਂ ਸਿਹਤਮੰਦ ਹਾਂ।
56 ਸਾਲ ਦੀ ਉਮਰ ‘ਚ ਪਿਤਾ ਬਣਨ ਜਾ ਰਹੇ ਹਨ ਅਕਸ਼ੈ ਕੁਮਾਰ! ਪਤਨੀ ਟਵਿੰਕਲ ਖੰਨਾ ਨੇ ਸ਼ੇਅਰ ਕੀਤੀ ਪੋਸਟ
ਖ਼ਬਰ ਦਾ Link Comment box ਵਿਚ ਹੈ…👇