Sonali Singh was Diljit Dosanjh’s manager for over a decade, playing a pivotal role in his global rise as a Punjabi singer and actor. She began working with him in 2016 during the filming of Udta Punjab, despite having no prior knowledge of Punjabi music or language. As CEO of Ripple Effect Studios, Singh managed Diljit’s business operations, A&R, and tours, including the record-breaking Dil-Luminati tour, which grossed over $27 million USD with 215,000 attendees, marking it as the largest North American tour by a Punjabi artist. Her strategic leadership earned her the Billboard Global Manager of the Year award in 2024, making her the first Indian to receive this honor.
Diljit Dosanjh ਨੇ ਮੈਨੇਜਰ ਸੋਨਾਲੀ ਸਿੰਘ ਨੂੰ ਕੰਮ ਤੋਂ ਕਿਉਂ ਕੱਢਿਆ? ਸਾਹਮਣੇ ਆਇਆ ਵੱਡਾ ਕਾਰਨ
ਹਾਲ ਹੀ ਵਿੱਚ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਨੇ ਖੁਲਾਸਾ ਕੀਤਾ ਹੈ ਕਿ ਉਹ ਹੁਣ ਆਪਣੀ ਲੰਬੇ ਸਮੇਂ ਤੋਂ ਮੈਨੇਜਰ ਸੋਨਾਲੀ ਸਿੰਘ ਨਾਲ ਨਹੀਂ ਹਨ। ਦਿਲਜੀਤ ਨੇ ਬੱਸ ਇੰਨਾ ਹੀ ਕਿਹਾ ਕਿ ਉਹ ਹੁਣ ਇਕੱਠੇ ਕੰਮ ਨਹੀਂ ਕਰ ਰਹੇ ਅਤੇ ਸੋਨਾਲੀ ਨਾਲ ਬਿਤਾਏ ਸਮੇਂ ਲਈ ਉਸਦਾ ਧੰਨਵਾਦ ਕੀਤਾ।
ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ, ਖ਼ਬਰ ਹੈ ਕਿ ਦਿਲਜੀਤ ਦੋਸਾਂਝ ਨੇ ਆਪਣੀ ਮੈਨੇਜਰ ਸੋਨਾਲੀ ਸਿੰਘ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਜੋ ਲੰਬੇ ਸਮੇਂ ਤੋਂ ਉਨ੍ਹਾਂ ਨਾਲ ਕੰਮ ਕਰ ਰਹੀ ਸੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਹਾਲ ਹੀ ਵਿੱਚ ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਨੇ ਖੁਲਾਸਾ ਕੀਤਾ ਹੈ ਕਿ ਉਹ ਹੁਣ ਆਪਣੀ ਲੰਬੇ ਸਮੇਂ ਤੋਂ ਮੈਨੇਜਰ ਸੋਨਾਲੀ ਸਿੰਘ ਨਾਲ ਨਹੀਂ ਹਨ। ਦਿਲਜੀਤ ਨੇ ਬੱਸ ਇੰਨਾ ਹੀ ਕਿਹਾ ਕਿ ਉਹ ਹੁਣ ਇਕੱਠੇ ਕੰਮ ਨਹੀਂ ਕਰ ਰਹੇ ਅਤੇ ਸੋਨਾਲੀ ਨਾਲ ਬਿਤਾਏ ਸਮੇਂ ਲਈ ਉਸਦਾ ਧੰਨਵਾਦ ਕੀਤਾ।
ਸੋਨਾਲੀ ਸਿੰਘ ਨੇ ਦਿਲਜੀਤ ਦੇ ਕਰੀਅਰ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਦੋਵਾਂ ਦੀ ਪੇਸ਼ੇਵਰ ਪ੍ਰੋਫੇਸ਼ਨਲ ਪਾਟਨਰਸ਼ਿਪ 10 ਸਾਲਾਂ ਤੱਕ ਚੱਲੀ, ਪਰ ਹੁਣ ਉਹ ਵੱਖ ਹੋ ਗਏ ਹਨ। ਹਾਲਾਂਕਿ, ਦੋਵਾਂ ਨੇ ਆਪਣੇ ਵੱਖ ਹੋਣ ਦਾ ਕਾਰਨ ਸਪੱਸ਼ਟ ਤੌਰ ‘ਤੇ ਨਹੀਂ ਦੱਸਿਆ ਹੈ।
ਸੋਨਾਲੀ ਇੰਸਟਾਗ੍ਰਾਮ ‘ਤੇ ਦਿਲਜੀਤ ਨੂੰ ਨਹੀਂ ਕਰਦੀ ਫੋਲੋ
ਦਿਲਜੀਤ ਦੋਸਾਂਝ ਅਤੇ ਸੋਨਾਲੀ ਸਿੰਘ ਦੀ ਵੱਖਰੀ ਹੋਣ ਦੀ ਖਬਰ ਕਈ ਲੋਕਾਂ ਲਈ ਕਾਫੀ ਹੈਰਾਨੀਜਨਕ ਹੈ। ਅਜੇ ਤੱਕ ਇਹ ਸਾਫ਼ ਨਹੀਂ ਹੋਇਆ ਕਿ ਇਹ ਕਿਉਂ ਅਤੇ ਕਿਵੇਂ ਹੋਇਆ। ‘ਦ ਹਾਲੀਵੁੱਡ ਰਿਪੋਰਟਰ ਇੰਡੀਆ’ ਨੇ ਇੱਕ ਪ੍ਰਵਕਤਾ ਨੇ ਕਿਹਾ, “ਲੋਕ ਦਿਲਜੀਤ ਦੀ ਜੇਰਨੀ ਨੂੰ ਨੇੜੇ ਤੋਂ ਫੋਲੋ ਕਰਦੇ ਹਨ, ਉਨ੍ਹਾਂ ਦੇ ਲਈ ਇਹ ਇੱਕ ਵੱਡਾ ਝਟਕਾ ਹੈ। ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇ ਵਿਚਕਾਰ ਅਨਬਨ ਹੋ ਗਈ ਹੈ, ਜਿਸਦਾ ਸੰਕੇਤ ਇਹ ਵੀ ਹੈ ਕਿ ਹੁਣ ਸੋਨਾਲੀ ਦਿਲਜੀਤ ਨੂੰ ਇੰਸਟਾਗ੍ਰਾਮ ‘ਤੇ ਫੋਲੋ ਨਹੀਂ ਕਰ ਰਹੀ ਅਤੇ ਨਾ ਹੀ ਇਹ ਕੋਈ ਸੰਭਾਲ ਰਹੀ ਹੈ।
However, reports indicate that Diljit and Sonali parted ways in May 2025, shocking fans and industry insiders. Sources suggest the split was due to a fallout over alleged financial irregularities and mismanagement, with some claiming Diljit fired her. Sonali no longer follows him on Instagram, and her recent posts focus on spirituality and family rather than Diljit’s work. Neither has officially confirmed the reasons for the split.
Additionally, in 2024, Sonali addressed accusations of non-payment to dancers during the Dil-Luminati tour, clarifying that choreographers Rajat Batta and Manpreet Toor were not involved and that dancers participated voluntarily, valuing the cultural exposure.