Breaking News

Bikram Majithia Shares CCTV footage – ਹੈੱਡ ਕਾਂਸਟੇਬਲ ਵਿਨੋਦ ਕੁਮਾਰ ਮਾਮਲਾ

Viral CCTV footage clearly shows two masked men abducting Head Constable Vinod Kumar and allegedly shooting him dead later.

ਹੈੱਡ ਕਾਂਸਟੇਬਲ ਵਿਨੋਦ ਕੁਮਾਰ ਦੀ ਟਰੇਨਿੰਗ ਸੈਂਟਰ ਜਹਾਨਖੇਲਾ ਤੋਂ ਪਰਤਦਿਆਂ ਸ਼ੱਕੀ ਹਾਲਾਤ ਵਿੱਚ ਗੋਲੀ ਮਾਰ ਕੇ ਹੱਤਿਆ ਦਾ ਮਾਮਲਾ

ਵਾਇਰਲ CCTV ‘ਚ ਸਾਫ਼ ਹੈ – ਮੂੰਹ ਬੰਨ੍ਹੇ 2 ਬਦਮਾਸ਼ਾਂ ਨੇ ਹੈੱਡ ਕਾਂਸਟੇਬਲ ਵਿਨੋਦ ਕੁਮਾਰ ਨੂੰ Kidnap ਕੀਤਾ ਅਤੇ ਬਾਅਦ ਵਿਚ ਗੋਲੀ ਮਾਰ ਦਿੱਤੀ? – Bikram Majitha ਨੇ ਸ਼ੇਅਰ ਕੀਤੀਆ ਵੀਡੀਉ

 
Punjab Constable Murder: ਪੁਲੀਸ ਮੁਲਾਜ਼ਮ ਵਿਨੋਦ ਕੁਮਾਰ ਨੂੰ ਪੰਜਾਬ ਸਰਕਾਰ ਵੱਲੋਂ ਸ਼ਹੀਦ ਦਾ ਦਰਜਾ
ਪਾਕਿਸਤਾਨ ਦੇ ਦਹਿਸ਼ਤੀ ਸੰਗਠਨ ਤਹਿਰੀਕ-ਏ-ਤਾਲਿਬਾਨ ਨੇ ਜ਼ਿੰਮੇਵਾਰੀ ਲਈ
 

 
Punjab Police Constable Murder: ਹੈੱਡ ਕਾਂਸਟੇਬਲ ਵਿਨੋਦ ਕੁਮਾਰ ਦੀ ਟਰੇਨਿੰਗ ਸੈਂਟਰ ਜਹਾਨਖੇਲਾ ਤੋਂ ਪਰਤਦਿਆਂ ਸ਼ੱਕੀ ਹਾਲਾਤ ਵਿੱਚ ਗੋਲੀ ਮਾਰ ਕੇ ਹੱਤਿਆ ਮਗਰੋਂ ਘਟਨਾ ਦੀ ਜ਼ਿੰਮੇਵਾਰੀ ਪਾਕਿਸਤਾਨ ਦੇ ਅਤਿਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਵੱਲੋਂ ਲਈ ਗਈ ਹੈ। ਹਾਲਾਂਕਿ ਇਸ ਪੋਸਟ ਦੀ ਕਿਸੇ ਅਧਿਕਾਰੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਕਾਂਸਟੇਬਲ ਵਿਨੋਦ ਕੁਮਾਰ ਨੂੰ ਪੰਜਾਬ ਸਰਕਾਰ ਵੱਲੋਂ ਸ਼ਹੀਦ ਦਾ ਦਰਜਾ ਦੇ ਦਿੱਤਾ ਗਿਆ ਹੈ ।

ਵਿਨੋਦ ਕੁਮਾਰ ਦਾ ਅੱਜ ਦੇਰ ਸ਼ਾਮ ਸਰਕਾਰੀ ਸਨਮਾਨਾਂ ਨਾਲ ਉਸ ਦੇ ਜੱਦੀ ਪਿੰਡ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਏਡੀਜੀਪੀ ਲਾਅ ਐਂਡ ਆਰਡਰ ਪਰਵੀਨ ਕੁਮਾਰ ਸਿਨਹਾ ਨੇ ਖੁਲਾਸਾ ਕੀਤਾ ਕਿ ਵਿਨੋਦ ਕੁਮਾਰ ਦੀ ਹੱਤਿਆ ਕਨਪਟੀ ਵਿੱਚ ਗੋਲੀ ਮਾਰ ਕੇ ਹੀ ਕੀਤੀ ਗਈ ਹੈ।

ਉਹਨਾਂ ਦੱਸਿਆ ਕਿ ਮੁਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਆਖਰੀ ਵਾਰ ਕਾਂਸਟੇਬਲ ਵਿਨੋਦ ਕੁਮਾਰ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨਾਲ ਦੇਖਿਆ ਗਿਆ ਸੀ। ਇਨ੍ਹਾਂ ਮੋਟਰਸਾਈਕਲ ਸਵਾਰਾਂ ਵੱਲੋਂ ਜ਼ਬਰਦਸਤੀ ਵਿਨੋਦ ਕੁਮਾਰ ਨੂੰ ਮੋਟਰਸਾਈਕਲ ’ਤੇ ਬਿਠਾਇਆ ਗਿਆ ਸੀ ਜਾਂ ਫਿਰ ਉਹ ਆਪਣੀ ਮਰਜ਼ੀ ਨਾਲ ਲਿਫਟ ਲੈ ਕੇ ਉਹਨਾਂ ਨਾਲ ਜਾ ਰਿਹਾ ਸੀ ਪਰ ਇਹ ਜਾਂਚ ਦਾ ਵਿਸ਼ਾ ਹੈ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਹਨਾਂ ਮੋਟਰਸਾਈਕਲ ਸਵਾਰਾਂ ਵੱਲੋਂ ਹੀ ਕਾਂਸਟੇਬਲ ਵਿਨੋਦ ਕੁਮਾਰ ਦਾ ਕਤਲ ਕੀਤਾ ਗਿਆ ਹੈ ਜਾਂ ਇਸ ਪਿੱਛੇ ਕੋਈ ਹੋਰ ਹੈ ?
 

 

 

👉ਵਾਇਰਲ CCTV ‘ਚ ਸਾਫ਼ ਹੈ – ਮੂੰਹ ਬੰਨ੍ਹੇ 2 ਬਦਮਾਸ਼ਾਂ ਨੇ ਹੈੱਡ ਕਾਂਸਟੇਬਲ ਵਿਨੋਦ ਕੁਮਾਰ ਨੂੰ Kidnap ਕੀਤਾ ਅਤੇ ਬਾਅਦ ਵਿਚ ਗੋਲੀ ਮਾਰ ਦਿੱਤੀ? – Bikram Majitha ਨੇ ਸ਼ੇਅਰ ਕੀਤੀਆ ਵੀਡੀਉ

 

 

 

 

 

 

 

👉ਥਾਣਾ ਸੁਜਾਨਪੁਰ ‘ਚ ਵਾਇਰਲੈੱਸ ਆਪਰੇਟਰ, ਪਿੰਡ ਕ੍ਰਿਸ਼ਨਾ ਨਗਰ ਦਾ ਵਿਨੋਦ ਕੁਮਾਰ ਟ੍ਰੇਨਿੰਗ ‘ਤੇ ਸੰਗਰੂਰ ਗਿਆ ਸੀ, ਲਾਸ਼ ਗੁਰਦਾਸਪੁਰ ‘ਚ ਮਿਲੀ!
👉 ਗੁਰੂ ਦੋਖੀ ਭਗਵੰਤ ਹੁਣ ਤਕ ਬਾਰਡਰ ਏਰੀਆ ਵਿਚ ਕਿਸ ਤਰ੍ਹਾ ਅਪਰਾਧੀ ਸ਼ਰੇਆਮ ਪੁਲੀਸ ਮੁਲਜ਼ਮਾਂ ਨੂੰ ਗੋਲੀਆਂ ਮਾਰ ਰਹੇ ਹਨ ਅਤੇ ਤੈਨੂੰ ਤਰੀ ਵਾਲੇ ਬੈਂਗਣ ਯਾਦ ਆ ਰਹੇ ਹਨ ਇਹ ਹੈ ਤੇਰੀ ਕਾਨੂੰਨ ਵਿਵਸਥਾ?

 

 

 

 

 

 

 

👉 Viral CCTV footage clearly shows two masked men abducting Head Constable Vinod Kumar and allegedly shooting him dead later.
👉 Vinod Kumar, a wireless operator posted at Sujanpur police station and a resident of Krishna Nagar village, had gone to Sangrur for training. His body was later found in Gurdaspur.

 

 

 

 

 

 

 

 

 

 

 

👉 Guru Dokhi Bhagwant, criminals are openly shooting police personnel in the border areas. How are they operating with such impunity while you remain obsessed with ‘tari wale baingan’? Is this your idea of law and order?

 

 

 

 

 

 

ਪਟਿਆਲਾ ‘ਚ ਦਿਨ-ਦਿਹਾੜੇ ਲੱਕੜ ਮੰਡੀ ‘ਚ ਫਾਇਰਿੰਗ ਤੇ ਗੁਰਦਾਸਪੁਰ ‘ਚ ਹੈੱਡ ਕਾਂਸਟੇਬਲ ਵਿਨੋਦ ਕੁਮਾਰ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ!
👉ਤੇ ਗੁਰੂ ਦੋਖੀ ਭਗਵੰਤ ਮਾਨ ਨੂੰ ਸੌਂਦਿਆਂ-ਉੱਠਦਿਆਂ, ਬੈਠਦਿਆਂ ਸਿਰਫ਼ ਤਰੀ ਵਾਲੇ ਬੈਂਗਣ ਹੀ ਯਾਦ ਆ ਰਹੇ ਨੇ,ਪੰਜਾਬ ਦੀ ਕਾਨੂੰਨ ਵਿਵਸਥਾ ਦੀ ਕੋਈ ਚਿੰਤਾ ਨਹੀਂ !

 

 

 

 

 

 

 

 

👉ਹੱਸਦੇ-ਵੱਸਦੇ ਪੰਜਾਬ ਦਾ ਗੁਰੂ ਦੋਖੀ ਦੇ ਰਾਜ ਨੇ ਕੀ ਹਾਲ ਬਣਾ ਦਿੱਤਾ ਹੈ, ਹਰ ਪਾਸੇ ਅਪਰਾਧੀ ਫਿਰ ਰਹੇ ਨੇ, ਕਾਨੂੰਨ ਦਾ ਡਰ ਖਤਮ ਹੋ ਚੁੱਕਿਆ ਹੈ!
👉 Daylight firing at the timber market in Patiala and the kidnapping and murder of Head Constable Vinod Kumar in Gurdaspur!

 

 

 

 

 

 

 

 

👉 Meanwhile, Guru Dokhi Bhagwant Mann can think of nothing but tari wale baingan, whether he is sleeping, waking up or sitting around!
👉 The once peaceful and prosperous Punjab has been reduced to this under Guru Dokhi’s rule. Criminals are roaming freely, and the fear of law has completely disappeared!

 

 

 

 

 

 

 

 

 

👉पटियाला में दिन-दहाड़े लक्कड़ मंडी में फायरिंग और गुरदासपुर में हेड कांस्टेबल विनोद कुमार को अगवा करके हत्या कर दी गई!
👉और गुरु दोखी भगवंत मान को सोते-उठते, बैठते सिर्फ तरी वाले बैंगन ही याद आ रहे हैं पंजाब की कानून व्यवस्था की कोई चिंता नहीं !

ਵਾਇਰਲ CCTV ‘ਚ ਸਾਫ਼ ਹੈ – ਮੂੰਹ ਬੰਨ੍ਹੇ 2 ਬਦਮਾਸ਼ਾਂ ਨੇ ਹੈੱਡ ਕਾਂਸਟੇਬਲ ਵਿਨੋਦ ਕੁਮਾਰ ਨੂੰ Kidnap ਕਰਕੇ ਗੋਲੀ ਮਾਰ ਦਿੱਤੀ?

 

 

 

 

 

 

 

 

 

 

👉ਥਾਣਾ ਸੁਜਾਨਪੁਰ ‘ਚ ਵਾਇਰਲੈੱਸ ਆਪਰੇਟਰ, ਪਿੰਡ ਕ੍ਰਿਸ਼ਨਾ ਨਗਰ ਦਾ ਵਿਨੋਦ ਕੁਮਾਰ ਟ੍ਰੇਨਿੰਗ ‘ਤੇ ਸੰਗਰੂਰ ਗਿਆ ਸੀ, ਲਾਸ਼ ਗੁਰਦਾਸਪੁਰ ‘ਚ ਮਿਲੀ!
👉ਜਦੋਂ ਪੁਲਿਸ ਵਾਲਾ ਹੀ Kidnap ਹੋ ਕੇ ਮਾਰਿਆ ਜਾ ਰਿਹਾ ਹੈ, ਤਾਂ ਆਮ ਪੰਜਾਬੀ ਕਿਵੇਂ ਸੁਰੱਖਿਅਤ ਰਹੇਗਾ?

 

 

 

 

 

 

 

 

 

👉ਗੁਰੂ ਦੋਖੀ ਭਗਵੰਤ ਮਾਨ , ਵਿਰੋਧੀਆਂ ਨੂੰ ਭੰਡਣਾ ਛੱਡੋ, ਦੱਸੋ ਬਾਰਡਰ ਜ਼ਿਲ੍ਹਿਆਂ ‘ਚ ਕਾਨੂੰਨ ਦਾ ਖੌਫ਼ ਕਿਉਂ ਖਤਮ ਹੋ ਗਿਆ?
👉 Viral CCTV footage clearly shows two masked men kidnapping Head Constable Vinod Kumar and shooting him dead.

 

 

 

 

 

 

 

👉 Vinod Kumar, a wireless operator posted at Sujanpur police station and a resident of Krishna Nagar village, had gone to Sangrur for training. His body was later found in Gurdaspur.
👉 If a police personnel himself can be kidnapped and murdered, how can ordinary Punjabis expect to remain safe?
👉 Guru Dokhi Bhagwant Mann, stop targeting political opponents and explain why the fear of law has disappeared in Punjab’s border districts.

 

 

 

 

 

 

 

 

 

 

👉 वायरल CCTV में साफ है – मुंह बांधे 2 बदमाशों ने हेड कांस्टेबल विनोद कुमार को Kidnap किया ओर गोली मार दी?
👉 थाना सुजानपुर में वायरलेस ऑपरेटर, गांव कृष्णा नगर का विनोद कुमार ट्रेनिंग पर संगरूर गया था, लाश गुरदासपुर में मिली!

 

 

 

 

 

 

 

👉 जब पुलिस वाला ही Kidnap होकर मारा जा रहा है, तो आम पंजाबी कैसे सुरक्षित रहेगा?
👉 गुरु दोखी भगवंत मान, विरोधियों को कोसना छोड़ो, बताओ बॉर्डर जिलों में कानून का खौफ क्यों खत्म हो गया?

Check Also

Karanveer Gopi – ਦਾਖਾ ਦੇ ਲਤਾਲਾ ‘ਚ ਫੁੱਟਬਾਲ ਖਿਡਾਰੀ ਦਾ ਕਤਲ

Karanveer Gopi – ਦਾਖਾ ਦੇ ਲਤਾਲਾ ‘ਚ ਫੁੱਟਬਾਲ ਖਿਡਾਰੀ ਦਾ ਕਤਲ ਦਾਖਾ ਦੇ ਲਤਾਲਾ ‘ਚ …