Breaking News

44 ਸਾਲ ਦੀ ਉਮਰ ”ਚ ਮੁੜ ਲਾੜਾ ਬਣਿਆ ਮਸ਼ਹੂਰ ਅਦਾਕਾਰ ! 10 ਸਾਲ ਛੋਟੀ ਲਾੜੀ ਨਾਲ ਕਰਵਾਇਆ ਵਿਆਹ

44 ਸਾਲ ਦੀ ਉਮਰ ”ਚ ਮੁੜ ਲਾੜਾ ਬਣਿਆ ਮਸ਼ਹੂਰ ਅਦਾਕਾਰ ! 10 ਸਾਲ ਛੋਟੀ ਲਾੜੀ ਨਾਲ ਕਰਵਾਇਆ ਵਿਆਹ

 

 

 

 

 

 

 

 

 

 

 

 

 

 

 

 

ਟੀਵੀ ਅਦਾਕਾਰ ਨੰਦੀਸ਼ ਸੰਧੂ 44 ਸਾਲ ਦੀ ਉਮਰ ਵਿੱਚ ਮੁੜ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਉਨ੍ਹਾਂ ਨੇ 14 ਨਵੰਬਰ 2026 ਨੂੰ ਕੋਲਕਾਤਾ ਵਿੱਚ ਇੱਕ ਰਵਾਇਤੀ ਬੰਗਾਲੀ ਵਿਆਹ ਸਮਾਰੋਹ ਦੌਰਾਨ 34 ਸਾਲਾ ਅਦਾਕਾਰਾ ਕਵਿਤਾ ਬੈਨਰਜੀ ਨਾਲ ਵਿਆਹ ਕਰਵਾਇਆ।

 

 

 

 

 

 

 

 

 

 

 

 

 

 

 

 

 

 

 

 

 

 

 

 

 

ਇਸ ਜੋੜੇ ਦੀ ਮੰਗਣੀ 2025 ਵਿੱਚ ਹੋਈ ਸੀ। ਦੱਸ ਦੇਈਏ ਕਿ ਇਹ ਨੰਦੀਸ਼ ਦਾ ਦੂਜਾ ਵਿਆਹ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

ਇਸ ਤੋਂ ਪਹਿਲਾਂ ਉਨ੍ਹਾਂ ਦਾ ਵਿਆਹ ਅਦਾਕਾਰਾ ਰਸ਼ਮੀ ਦੇਸਾਈ ਨਾਲ ਹੋਇਆ ਸੀ, ਪਰ 2016 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਨੰਦੀਸ਼ ਅਤੇ ਕਵਿਤਾ ਬੈਨਰਜੀ ਦੇ ਵਿਆਹ ਦੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਦੋਹਾਂ ਨੇ ਅਜੇ ਤੱਕ ਆਪਣੇ ਵਿਆਹ ਦੀਆਂ ਅਧਿਕਾਰਤ ਤਸਵੀਰਾਂ ਸਾਂਝੀਆਂ ਨਹੀਂ ਕੀਤੀਆਂ ਹਨ ਪਰ ਉਨ੍ਹਾਂ ਦੇ ਦੋਸਤਾਂ ਅਤੇ ਮਹਿਮਾਨਾਂ ਨੇ ਜਸ਼ਨਾਂ ਦੀਆਂ ਕਈ ਫੋਟੋਆਂ ਅਤੇ ਵੀਡੀਓ ਪੋਸਟ ਕੀਤੀਆਂ ਹਨ। ਜੋੜੇ ਨੇ ਇਨ੍ਹਾਂ ਵਿੱਚੋਂ ਕੁਝ ਪੋਸਟਾਂ ਨੂੰ ਆਪਣੀਆਂ ਇੰਸਟਾਗ੍ਰਾਮ ਸਟੋਰੀਜ਼ ‘ਤੇ ਵੀ ਸਾਂਝਾ ਕੀਤਾ ਹੈ।

 

 

 

 

 

 

 

 

 

 

 

 

 

 

 

 

 

 

 

 

 

 

ਵਿਆਹ ਲਈ, ਕਵਿਤਾ ਨੇ ਲਾਲ ਅਤੇ ਕਰੀਮ ਰੰਗ ਦੀ ਇੱਕ ਸੁੰਦਰ ਬਨਾਰਸੀ ਰੇਸ਼ਮੀ ਸਾੜ੍ਹੀ ਪਾਈ ਸੀ। ਉਥੇ ਹੀ ਨੰਦੀਸ਼ ਕਰੀਮ ਰੰਗ ਦੀ ਧੋਤੀ ਅਤੇ ਕੁੜਤਾ ਪਹਿਨਿਆ ਹੋਇਆ ਸੀ।

Check Also

Diljit Dosanjh ਹੋਏ ਭਾਵੁਕ: ਮਹਿਲਾ ਪੁਲਿਸ ਅਧਿਕਾਰੀ ਨੂੰ ਸਟੇਜ ‘ਤੇ ਬੁਲਾ ਕੇ ਦਿੱਤਾ ਸਤਿਕਾਰ; ਬੋਲੇ- “ਮੈਨੂੰ ਤੁਹਾਡੇ ‘ਚ ਆਪਣੀ ਮਾਂ ਨਜ਼ਰ ਆਈ!”

Diljit Dosanjh ਹੋਏ ਭਾਵੁਕ: ਮਹਿਲਾ ਪੁਲਿਸ ਅਧਿਕਾਰੀ ਨੂੰ ਸਟੇਜ ‘ਤੇ ਬੁਲਾ ਕੇ ਦਿੱਤਾ ਸਤਿਕਾਰ; ਬੋਲੇ- …