Breaking News

Canada Updates

British Columbia floods: ਬ੍ਰਿਟਿਸ਼ ਕੋਲੰਬੀਆ ‘ਚ ਮੀਂਹ ਕਾਰਨ ਹੜ੍ਹਾਂ ਦਾ ਖ਼ਤਰਾ, ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਹਦਾਇਤ

 

 

 

 

 

 

 

 

 

 

 

ਤੇਜ਼ ਝੱਖੜ ਦੀ ਮਾਰ ਸਹਿਣ ਤੋਂ ਬਾਅਦ ਆਮ ਸਥਿਤੀ ਵੱਲ ਮੁੜ ਰਹੇ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਲੋਕਾਂ ਨੂੰ ਤੇਜ਼ ਮੀਂਹ ਅਤੇ ਹੜ੍ਹਾਂ ਤੋਂ ਬਚਾਅ ਕਰਨ ਦੀ ਚਿਤਾਵਨੀ ਜਾਰੀ ਕੀਤੀ ਹੈ।

ਤੇਜ਼ ਝੱਖੜ ਦੀ ਮਾਰ ਸਹਿਣ ਤੋਂ ਬਾਅਦ ਆਮ ਸਥਿਤੀ ਵੱਲ ਮੁੜ ਰਹੇ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਲੋਕਾਂ ਨੂੰ ਤੇਜ਼ ਮੀਂਹ ਅਤੇ ਹੜ੍ਹਾਂ ਤੋਂ ਬਚਾਅ ਕਰਨ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿੱਚ ਆਈ ਖਰਾਬੀ ਅਤੇ 250 ਮਿਲੀਮੀਟਰ ਮੀਂਹ ਕਾਰਨ ਹੜ੍ਹਾਂ ਦੇ ਖਤਰੇ ਬਾਰੇ ਸਾਵਧਾਨ ਕਰਦਿਆਂ ਉੱਚੀਆਂ ਤੇ ਸੁਰੱਖਿਅਤ ਥਾਵਾਂ ਤੇ ਚਲੇ ਜਾਣ ਲਈ ਕਿਹਾ ਗਿਆ ਹੈ।

 

 

 

 

 

 

 

 

 

 

 

 

 

 

 

 

 

ਮੌਸਮ ਵਿਭਾਗ ਨੇ ਵੈਨਕੂਵਰ ਦੀਪ ਦੇ ਪੈਂਬਰਟਨ ਕਸਬੇ ਦੇ ਆਸਪਾਸ ਵਾਲੇ ਲੋਕਾਂ ਨੂੰ ਹੋਰ ਵੀ ਸਾਵਧਾਨ ਹੋਣ ਲਈ ਕਿਹਾ ਗਿਆ ਹੈ। ਐਨਵਾਇਰਮੈਂਟ ਤੇ ਕਲਾਈਮੇਟ ਚੇਜਜ਼ ਕੈਨੇਡਾ ਦੇ ਵਿਗਿਆਨੀ ਨੇ ਕਿਹਾ ਹੈ ਕਿ ਬੇਮੌਸਮੇ ਹਾਲਾਤਾਂ ਵਿੱਚ ਹੋਣ ਜਾ ਰਹੇ ਕੁਦਰਤੀ ਬਦਲਾਵਾਂ ਨੂੰ ਕੁਦਰਤੀ ਕਰੋਪੀ ਦੇ ਰੂਪ ਦੇ ਸੰਦਰਭ ਵਿੱਚ ਸਮਝਿਆ ਜਾਣਾ ਚਾਹੀਦਾ ਹੈ ਤੇ ਉਸਦਾ ਮੁਕਾਬਲਾ ਕਰਦਿਆਂ, ਆਪਣੀ ਸੁਰੱਖਿਆ ਬਾਰੇ ਸੋਚਣ ਤੇ ਅਮਲ ਕਰਨ ਦੀ ਲੋੜ ਹੈ।

 

 

 

 

 

 

 

 

 

 

 

 

 

 

 

 

 

 

 

 

ਉਨ੍ਹਾਂ ਕਿਹਾ ਕਿ ਇਸ ਸਾਲ ਗਰਮੀਆਂ ਵਿੱਚ ਪਏ ਸੋਕੇ ਕਾਰਨ ਅਤੇ ਹੁਣ ਮੀਂਹ ਕਾਰਨ ਹੋਈ ਗਿੱਲੀ ਮਿੱਟੀ ਆਪਣੀ ਪਕੜ ਘਟਾ ਲੈਂਦੀ ਹੈ ਜਿਸ ਕਾਰਨ ਇਸ ਮੌਸਮ ਵਿੱਚ ਦਰਖਤਾਂ ਦੀਆਂ ਜੜ੍ਹਾਂ ਦੀ ਮਿੱਟੀ ਵਿੱਚ ਪਕੜ ਢਿੱਲੀ ਹੋ ਜਾਂਦੀ ਹੈ ਅਤੇ ਉਨ੍ਹਾਂ ਦੇ ਡਿੱਗਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ।

ਬੀਸੀ ਹਾਈਡਰੋ ਵੱਲੋਂ ਬਿਜਲੀ ਬੰਦ ਹੋਣ ਦੇ ਖਤਰੇ ਬਾਰੇ ਵੀ ਲੋਕਾਂ ਨੂੰ ਸਾਵਧਾਨ ਹੋਣ ਅਤੇ ਕੁਝ ਦਿਨਾਂ ਦੇ ਖਾਣ ਪੀਣ ਦੇ ਸਮਾਨ ਦਾ ਤਿਆਰ ਰੱਖਣ ਲਈ ਕਿਹਾ ਗਿਆ ਹੈ। ਕੁੱਝ ਹੋਰ ਵਿਭਾਗਾਂ ਵਲੋਂ ਵੀ ਵੱਖਰੀ ਤਰਾਂ ਦੀਆਂ ਚੁਣੌਤੀਆਂ ਕਾਰਣ ਦੇ ਦੁਰਪ੍ਰਭਾਵ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

-ਦੀਵਾਲੀ ਦੀ ਰਾਤ ਗੋਲੀਆਂ ਚਲਾਉਣ ਦੇ ਸ਼ੱਕ ‘ਚ ਤਿੰਨ ਗ੍ਰਿਫਤਾਰ
-ਬੰਦੀਛੋੜ ਦਿਵਸ ਦੀਆਂ ਸੰਸਾਰ-ਪੱਧਰੀ ਵਧਾਈਆਂ ਤੋਂ ਖਿਝੇ ਸੰਘੀ
-ਬਿਸ਼ਨੋਈ ਦਾ ਇੱਕ ਹੋਰ ਕਰੀਬੀ ਸਾਥੀ ਅਮਰੀਕਾ ‘ਚ ਗ੍ਰਿਫਤਾਰ
-ਅਮਰੀਕਾ ‘ਚ ਠੱਗੀ ਦੇ ਦੋਸ਼ ਹੇਠ ਭਾਰਤੀ ਮੂਲ ਦੇ ਦੋ ਨੌਜਵਾਨ ਕਾਬੂ
-ਲੰਡਨ ਲਾਗੇ ਮਾਰੀ ਪੰਜਾਬਣ ਦਾ ਕਥਿਤ ਹਤਿਆਰਾ ਹਿਰਾਸਤ ‘ਚ
-ਬੀਬੀ ਜਗੀਰ ਕੌਰ ਵੀ ਕਰੇਗੀ ਹੁਣ ਘਰ ਵਾਪਸੀ

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

-ਕੈਨੇਡਾ ਰਹਿੰਦੇ ਦੋ ਲੱਖ ਕੱਚਿਆਂ ਨੂੰ ਪੱਕੇ ਕਰਨ ਦੀ ਤਿਆਰੀ
-ਨਵੀਂ ਉਸਾਰੀ ਨੂੰ ਹੁਲਾਰਾ ਦੇਣ ਲਈ ਕੈਨੇਡਾ ਸਰਕਾਰ ਨੇ ਦਿੱਤੀ ਰਿਆਇਤ
-ਸਰੀ ‘ਚ ਗੋਲੀਆਂ ਚਲਾਉਣ ਦੇ ਦੋਸ਼ ਹੇਠ ਦੋ ਨੌਜਵਾਨ ਗ੍ਰਿਫਤਾਰ
-ਸਰੀ ‘ਚ ਸਕਿਓਰਟੀ ਗਾਰਡ ਦੇ ਚਾਕੂ ਮਾਰਨ ਵਾਲਾ ਮੌਕੇ ਤੋਂ ਕਾਬੂ
-ਅਮਰੀਕਾ ‘ਚ ਮਹਿੰਗਾਈ ਘਟਾਉਣ ਲਈ ਕੈਨੇਡਾ ਤੋਂ ਟੈਰਿਫ ਹਟਾਉਣੇ ਜ਼ਰੂਰੀ
-ਮੋਗਾ ਤੋਂ ਹਾਕਮ ਧਿਰ ਦੀ ਵਿਧਾਇਕਾ ‘ਤੇ ਕਰੋੜਾਂ ਛਕ ਜਾਣ ਦੇ ਦੋਸ਼
-ਮਿਹਣਿਆਂ ਨਾਲ ਨਗੰਦ ਸੁੱਟਿਆ ਝੋਟੇ ਦਾ ਪਰਿਵਾਰ

 

 

 

 

 

 

 

 

 

 

 

-ਮਾਰਕੀਟ ਤੋਰਨ ਲਈ ਬੈਂਕਾਂ ਨੇ ਕੈਨੇਡਾ ਸਰਕਾਰ ਤੋਂ ਨਰਮਾਈ ਮੰਗੀ
-ਸਰੀ ਦੀ ਨਵੀਂ ਕੌਂਸਲ ਵਲੋਂ ਅਗਲੇ ਚਾਰ ਸਾਲ ਦੀ ਰੂਪ-ਰੇਖਾ ਜਾਰੀ
-ਸਰੀ ‘ਚ ਗੰਨ ਸਮੇਤ ਫੜੇ ਪੰਜਾਬੀ ਨੌਜਵਾਨ ‘ਤੇ ਅੱਠ ਚਾਰਜ ਲੱਗੇ
-ਵਕੀਲ ਪੰਨੂ ਨੇ ਕਨੂੰਨੀ ਦਾਅ ਖੇਡ ਕੇ ਭਾਰਤੀ ਸਟੇਟ ਫਸਾਈ
-ਟਾਊਟਾਂ ਦੇ ਧੀ ਨਾ ਵਿਆਹੁਣ ਵਾਲੇ ਸਿੱਖ ਪਰਿਵਾਰ ‘ਤੇ ਝੂਠਾ ਕੇਸ ਪਾਇਆ
-ਭਾਰਤੀ ਚੋਣ ਕਮਿਸ਼ਨ ਵਲੋਂ ‘ਵਾਰਿਸ ਪੰਜਾਬ ਦੇ’ ਨੂੰ ਮਾਨਤਾ ਦੇਣ ‘ਤੇ ਇਤਰਾਜ਼

Check Also

Amritsar ਪੰਜਾਬ ਦੀ ਸਿਆਸਤ ਤੋਂ ਵੱਡੀ ਖ਼ਬਰ! ਅੰਮ੍ਰਿਤਸਰ ‘ਚ AAP ਆਗੂ ਨੇ ਆਪਣੇ ਭਰਾ ਦਾ ਕੀਤਾ ਕਤਲ; ਸਿਰ ਤੇ ਛਾਤੀ ‘ਚ ਮਾਰੀ ਗੋਲੀ

Amritsar ਪੰਜਾਬ ਦੀ ਸਿਆਸਤ ਤੋਂ ਵੱਡੀ ਖ਼ਬਰ! ਅੰਮ੍ਰਿਤਸਰ ‘ਚ AAP ਆਗੂ ਨੇ ਆਪਣੇ ਭਰਾ ਦਾ …