Harmanveer Singh Arrested in Stockton for Ties to Transnational Drug Trafficking Ring
ਐਫਬੀਆਈ ਵਲੋਂ ਭਗੌੜਾ ਐਲਾਨਿਆ ਗੈਂਗਸਟਰ ਹਰਮਨਵੀਰ ਸਿੰਘ ਸਟਾਕਟਨ ਤੋਂ ਕਾਬੂ
ਹਰਮਨਵੀਰ ਸਿੰਘ ਸਟਾਕਟਨ ਤੋਂ ਕਾਬੂ
“ਰਵਿੰਦਰ ਢੰਡਾ ਆਰਗੇਨਾਈਜ਼ਡ ਕਰਾਈਮ ਗਰੁੱਪ” ਦੇ ਮੈਂਬਰ ਹਰਮਨਵੀਰ ਸਿੰਘ ਨੂੰ FBI – Federal Bureau of Investigation ਵੱਲੋਂ ਲੋੜੀਂਦਾ (Wanted) ਐਲਾਨਿਆ ਗਿਆ ਸੀ। ਅੱਜ ਸਵੇਰੇ ਉਸਨੂੰ ਸਟਾਕਟਨ ਵਿਖੇ ਹਾਈਵੇਅ ਪੈਟਰੌਲ ਵਲੋਂ ਕਾਬੂ ਕਰ ਲਿਆ ਗਿਆ।
ਉਸ ‘ਤੇ ਦੋਸ਼ ਹੈ ਕਿ ਉਹ ਇੱਕ ਅੰਤਰਰਾਸ਼ਟਰੀ ਅਪਰਾਧਕ ਸੰਗਠਨ ਨਾਲ ਜੁੜਿਆ ਹੋਇਆ ਹੈ, ਜੋ ਨਸ਼ੀਲੇ ਪਦਾਰਥਾਂ ਤਸਕਰੀ ਦੀ ਕਰਨ ਦੀ ਸਾਜ਼ਿਸ਼ ਵਿੱਚ ਕਥਿਤ ਤੌਰ ‘ਤੇ ਸ਼ਾਮਲ ਸੀ।
ਜਾਂਚ ਏਜੰਸੀਆਂ ਮੁਤਾਬਕ “ਰਵਿੰਦਰ ਢੰਡਾ ਆਰਗੇਨਾਈਜ਼ਡ ਕਰਾਈਮ ਗਰੁੱਪ” ਦਾ ਅਧਾਰ ਵੈਨਕੂਵਰ (ਕੈਨੇਡਾ) ਵਿੱਚ ਦੱਸਿਆ ਗਿਆ ਹੈ। ਦੋਸ਼ ਹੈ ਕਿ ਇਹ ਗਰੁੱਪ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਸਰਗਰਮ ਡਰੱਗ ਤਸਕਰੀ ਗਿਰੋਹਾਂ ਲਈ ਵੱਡੀ ਮਾਤਰਾ ਵਿੱਚ ਕੋਕੇਨ ਅਤੇ ਮੈਥਐਮਫੈਟਾਮੀਨ ਦੀ ਸਰਹੱਦ ਪਾਰ ਤਸਕਰੀ ਕਰਦਾ ਸੀ।

Harmanveer Singh, who was wanted for his alleged involvement in a transnational criminal organization engaged in a conspiracy to distribute and possess with intent to distribute controlled substances, and conspiracy to export controlled substances, was arrested Tuesday morning in Stockton, California, by officers with the California Highway Patrol. The organization, known as The Ravinder Dhanda Organized Crime Group, is based out of Vancouver, Canada, and allegedly smuggled bulk quantities of cocaine and methamphetamine for drug trafficking organizations throughout the United States, Canada, and Mexico
ਐਫਬੀਆਈ ਵਲੋਂ ਭਗੌੜਾ ਐਲਾਨਿਆ ਗੈਂਗਸਟਰ ਸਟਾਕਟਨ ਤੋਂ ਕਾਬੂ
-ਨੌਰਥ ਵੈਨਕੂਵਰ ‘ਚ ਪੁਲਿਸ ਦੀ ਗੋਲੀ ਨਾਲ ਇੱਕ ਹਲਾਕ
-ਵਿਨੀਪੈੱਗ ਦੇ ਪੰਜਾਬੀ ਨੌਜਵਾਨ ਦੀ ਟਰੱਕ ਹਾਦਸੇ ‘ਚ ਮੌਤ
-ਸਰੀ ਦੀ ਕੌਂਸਲ ਚੋਣ ‘ਚ ਹੁਣ ਤੱਕ ਛੇ ਧਿਰਾਂ ਆਹਮੋ-ਸਾਹਮਣੇ
-ਇਰਾਨ ਵਿਰੁੱਧ ਹਮਲੇ ਲਈ ਇੰਗਲੈਂਡ ਦੇਵੇਗਾ ਅਮਰੀਕਾ ਨੂੰ ਹਵਾਈ ਅੱਡੇ
-ਭਾਰਤੀ ਦਵਾਈਆਂ ਦੀ ਮਾਰਕੀਟ ਦਾ ਅਮਰੀਕਾ ਨੇ ਲੱਕ ਤੋੜਿਆ