Breaking News

Punjab

ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਨੂੰ ਬਾਵਾਸੀਰ ਦੀ ਬਿਮਾਰੀ, ਦਿੱਲੀ ਆਜੋ ਕਰਦੇ ਹਾਂ ਇਲਾਜ – ਰਵਨੀਤ ਬਿੱਟੂ

ਰਵਨੀਤ ਬਿੱਟੂ ਨੇ ਰਾਹੁਲ ਬਾਰੇ ਝੂਠ ਨਹੀਂ ਬੋਲਿਆ। ਉਸਨੇ ਉਹ ਸੱਚ ਬੋਲਿਆ ਹੈ, ਜਿਹੜਾ ਸੰਘ-ਭਾਜਪਾ ਅਤੇ ਸਾਰੇ ਹਿੰਦੂਤਵੀ ਲਾਣੇ ਦੀ ਰਾਹੁਲ ਗਾਂਧੀ ਬਾਰੇ ਅਸਲ ਸੋਚ ਹੈ। ਪਹਿਲਾਂ ਇਹੋ ਜਿਹਾ ਸਰਕਾਰੀ ਸੰਦ ਸਾਈਕਲਾ ਚੋਰ ਬਿੱਟਾ ਹੁੰਦਾ ਸੀ, ਹੁਣ ਬਿੱਟੂ ਹੈ। ਡਰਾਮੇਬਾਜ਼ੀ ਵਿੱਚ ਹਾਲੇ ਵੀ ਬਿੱਟੇ ਦੀ ਝੰਡੀ ਹੈ। ਇਸ ਤੋਂ ਇਹ …

Read More »

ਪੰਜਾਬ ਪੁਲਸ ਦੀ ਗੱਡੀ ਨੂੰ ਸਾਈਡ ਨਾ ਦੇਣਾ ਕਿਸਾਨ ਨੂੰ ਪਿਆ ਮਹਿੰਗਾ; ਕੀਤਾ NDPS ਦਾ ਪਰਚਾ, ਜਾਂਚ ‘ਚ ਨਿਕਲੀ ਪੈਰਾਸੀਟਾਮੋਲ

ਪੰਜਾਬ ਪੁਲਸ ਦੀ ਗੱਡੀ ਨੂੰ ਸਾਈਡ ਨਾ ਦੇਣਾ ਕਿਸਾਨ ਨੂੰ ਪਿਆ ਮਹਿੰਗਾ; ਕੀਤਾ NDPS ਦਾ ਪਰਚਾ, ਜਾਂਚ ‘ਚ ਨਿਕਲੀ ਪੈਰਾਸੀਟਾਮੋਲ ਪੁਲਸ ਵੱਲੋਂ ਨਸ਼ੀਲੇ ਕੈਪਸੂਲ ਰੱਖਣ ਦੇ ਦੋਸ਼ੀ ਲਵਪ੍ਰੀਤ ਸਿੰਘ ਨੂੰ ਬਕਾਇਦਾ ਜ਼ਮਾਨਤ ਦਿੰਦੇ ਹੋਏ ਹਾਈਕੋਰਟ ਨੇ ਕਿਹਾ ਕਿ ਇਸ ਤਰ੍ਹਾਂ ਭੋਲੇ ਭਾਲੇ ਲੋਕਾਂ ਨੂੰ ਐਨਡੀਪੀਐਸ ਕੇਸਾਂ ਵਿੱਚ ਫਸਾ ਕੇ ਪੁਲਸ …

Read More »

ਸ੍ਰੀ ਦਰਬਾਰ ਸਾਹਿਬ ਨੇੜੇ ਨਿਹੰਗਾਂ ਨੇ ਫੋਟੋਗ੍ਰਾਫਰਾਂ ਦੀ ਲਗਾਈ ਕਲਾਸ

ਅੰਮ੍ਰਿਤਸਰ ‘ਚ ਦੇਰ ਰਾਤ ਨਿਹੰਗ ਸਿੰਘ ਦਲ ਨੇ ਹਰਿਮੰਦਰ ਸਾਹਿਬ ਨੇੜੇ ਫੋਟੋਆਂ ਖਿੱਚ ਰਹੇ ਨੌਜਵਾਨਾਂ ਦੇ ਕੈਮਰੇ ਖੋਹ ਲਏ। ਇਸ ਤੋਂ ਬਾਅਦ ਉਸ ਨੂੰ ਸਖ਼ਤ ਤਾੜਨਾ ਕੀਤੀ ਗਈ ਅਤੇ ਸਹੀ ਤਰੀਕੇ ਨਾਲ ਕੰਮ ਕਰਨ ਦੀ ਹਦਾਇਤ ਕੀਤੀ ਗਈ। ਜਾਣਕਾਰੀ ਮੁਤਾਬਕ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਹੈਰੀਟੇਜ ਸਟਰੀਟ ਦੀ ਖੂਬਸੂਰਤੀ …

Read More »

ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਆਸਟਰੀਆ ਤੋਂ ਕਰਵਾਇਆ ਡਿਪੋਰਟ , ਪੁਲਿਸ ਨੇ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫਤਾਰ

ਪੰਜਾਬ ਪੁਲਿਸ ਦੀਆਂ ਅਣਥੱਕ ਕੋਸ਼ਿਸ਼ਾਂ ਅਤੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ, ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਭੋਮਾ, ਪੁਲਿਸ ਥਾਣਾ ਘੁੰਮਣ, ਨੂੰ ਕਈ ਗੰਭੀਰ ਅਪਰਾਧਿਕ ਮਾਮਲਿਆਂ ਵਿੱਚ ਦੋਸ਼ਾਂ ਦਾ ਸਾਹਮਣਾ ਕਰਨ ਲਈ ਆਸਟਰੀਆ ਤੋਂ ਭਾਰਤ ਭੇਜ ਦਿੱਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਇੱਕ ਭਗੌੜਾ ਅਪਰਾਧੀ ਹੈ ਜੋ ਆਸਟਰੀਆ ਵਿੱਚ ਗੈਰ-ਕਾਨੂੰਨੀ ਢੰਗ ਨਾਲ ਰਹਿ …

Read More »

ਅੰਮ੍ਰਿਤਪਾਲ ਸਿੰਘ ਦੀ ਰਿਹਾਈ ਰੋਕਣ ਲਈ ਮਾਰੇ ਜਾ ਰਹੇ ਨੇ ਛਾਪੇ

ਸ਼ੁੱਕਰਵਾਰ ਤੜਕਸਾਰ 5:30 ਵਜੇ ਐੱਨਆਈਏ ਦੀਆਂ ਵੱਖ-ਵੱਖ ਟੀਮਾਂ ਵਲੋ ਹਲਕਾ ਖਡੂਰ ਸਾਹਿਬ ਦੇ ਐਮਪੀ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਦੇ ਘਰ ਪਿੰਡ ਬੁਤਾਲਾ, ਜਲੰਧਰ ਖੇੜਾ ਅਤੇ ਕਸਬਾ ਰਈਆ ਫੇਰੂ ਮਾਨ ਰੋਡ ਤੇ ਛਾਪਾਮਾਰੀ ਕਰਕੇ ਕਈ ਘੰਟੇ ਜਾਂਚ ਕੀਤੀ ਗਈ। ਜ਼ਿਕਰਯੋਗ ਹੈ ਕਿ ਇਹ ਜਾਂਚ ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ ਓਟਾਵਾ ਦੇ …

Read More »

ਚੰਡੀਗੜ੍ਹ ਧਮਾਕਾ ਮਾਮਲਾ : ਮੁੱਖ ਮੁਲਜ਼ਮ ਰੋਹਨ ਮਸੀਹ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ

Chandigarh Blast Case: ਇੱਥੋਂ ਦੇ ਸੈਕਟਰ 10 ਇਲਾਕੇ ਦੇ ਇੱਕ ਘਰ ਵਿੱਚ ਹੋਏ ਧਮਾਕੇ ਦੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੰਜਾਬ ਪੁਲੀਸ ਦੇ ਇੱਕ ਉੱਚ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਪੁਲੀਸ ਨੇ ਕੇਂਦਰੀ ਏਜੰਸੀ ਨਾਲ ਸਾਂਝੇ ਆਪਰੇਸ਼ਨ ਵਿੱਚ …

Read More »

‘ਡੰਕੀ ਰੂਟ’ ਰਾਹੀਂ ਯਾਤਰੀ ਨੂੰ ਅਮਰੀਕਾ ਭੇਜਣ ਵਾਲਾ ਪੰਜਾਬੀ ਗਾਇਕ ਗ੍ਰਿਫਤਾਰ

Punjabi singer held for trying to send man to US through donkey route The authorities suspected that the missing pages contained either fake visas or fake immigration stamps. A case was registered under the relevant sections of the law, and Gurpreet was arrested. ਦਿੱਲੀ ਪੁਲਸ ਨੇ ਪੰਜਾਬੀ ਗਾਇਕ ਫਤਹਿਜੀਤ ਸਿੰਘ …

Read More »

ਭਗਵਾਨ ਗਣੇਸ਼ ਨੂੰ ਪਵਾਈ ਸੋਨੇ ਦੀ ਚੇਨ, ਵਿਸਰਜਨ ਦੌਰਾਨ ਉਤਾਰਨਾ ਭੁੱਲ ਗਏ, 10 ਘੰਟੇ ਤੱਕ ਭਾਲਦਾ ਰਿਹਾ ਪਰਿਵਾਰ!

Worth 4 lakh gold chain immersed with Lord Ganesh. ਭਗਵਾਨ ਗਣੇਸ਼ ਨੂੰ ਪਵਾਈ ਸੋਨੇ ਦੀ ਚੇਨ, ਵਿਸਰਜਨ ਦੌਰਾਨ ਉਤਾਰਨਾ ਭੁੱਲ ਗਏ, 10 ਘੰਟੇ ਤੱਕ ਭਾਲਦਾ ਰਿਹਾ ਪਰਿਵਾਰ! ਕਈ ਵਾਰ ਲੋਕ ਵਿਸਰਜਨ ਸਮੇਂ ਭਗਵਾਨ ਨੂੰ ਚੜ੍ਹਾਏ ਗਏ ਗਹਿਣਿਆਂ ਨੂੰ ਉਤਾਰਨਾ ਭੁੱਲ ਜਾਂਦੇ ਹਨ। ਫਿਰ ਬਹੁਤ ਸਾਰੇ ਲੋਕ ਪਾਣੀ ਵਿੱਚ ਡੁਬਕੀ ਲਗਾ …

Read More »

ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵਿਸ਼ਨੂੰ ਦਾ ਅਵਤਾਰ ਕਹਿਣ ‘ਤੇ BJP ਆਗੂ ਇਕਬਾਲ ਸਿੰਘ ਲਾਲਪੁਰਾ ਨੇ ਮੰਗੀ ਮੁਆਫ਼ੀ,

ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵਿਸ਼ਨੂੰ ਦਾ ਅਵਤਾਰ ਕਹਿਣ ‘ਤੇ BJP ਆਗੂ ਇਕਬਾਲ ਸਿੰਘ ਲਾਲਪੁਰਾ ਨੇ ਮੰਗੀ ਮੁਆਫ਼ੀ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖੀ ਚਿੱਠੀ, ਸ੍ਰੀ ਗੁਰੂ ਨਾਨਕ ਦੇਵ ਜੀ ਦੱਸਿਆ ਸੀ ਵਿਸ਼ਨੂੰ ਦਾ ਅਵਤਾਰ ਨਵੀਂ ਦਿੱਲੀ: ਕੌਮੀ ਘੱਟ ਗਿਣਤੀ ਕਮਿਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ ਨੇ ਸ੍ਰੀ ਗੁਰੂ …

Read More »

ਹਰਜੋਤ ਬੈਂਸ ਦੀ ਪਤਨੀ ਦਾ ਮਾਮਲਾ – ਸ਼ਿਕਾਇਤ ਦੀ ਜਾਂਚ ਲਈ SIT ਦਾ ਗਠਨ

Harjot Bains: ਹਰਜੋਤ ਬੈਂਸ ਦੀ ਪਤਨੀ ਦੀਆਂ ਵਧੀਆਂ ਮੁਸ਼ਕਲਾਂ, ਸ਼ਿਕਾਇਤ ਦੀ ਜਾਂਚ ਲਈ SIT ਦਾ ਗਠਨ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਉਨ੍ਹਾਂ ਦੀ ਆਈਪੀਐੱਸ ਪਤਨੀ ਜੋਤੀ ਯਾਦਵ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਹੁਣ ਇਸ ਮਾਮਲੇ ਦੇ ਵਿੱਚ ਦੋਸ਼ਾਂ ਦੀ ਜਾਂਚ ਨੂੰ ਲੈ ਕੇ SIT ਦਾ ਗਠਨ ਕਰ ਦਿੱਤਾ ਗਿਆ ਹੈ। …

Read More »