Breaking News

World News

ਟਰਾਂਟੋ ਤੋਂ ਚੋਰੀ ਹੋਇਆ 180 ਕਿਲੋ ਸੋਨਾ ਦੁਬਈ ਰਾਹੀਂ ਅੰਮ੍ਰਿਤਸਰ ਪਹੁੰਚਿਆ ?

ਪਿਛਲੇ ਸਾਲ ਟਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ‘ਤੇ 120 ਕਰੋੜ ਰੁਪਏ ਦਾ ਸੋਨਾ ਚੋਰੀ ਹੋਇਆ ਸੀ ਅਤੇ ਏਅਰ ਕੈਨੇਡਾ ਦੇ ਕੁਝ ਕਰਮਚਾਰੀਆਂ, ਏਅਰਪੋਰਟ ਸਟਾਫ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਇਸ ਗੱਲ ਦੀ ਜਾਂਚ ਚੱਲ ਰਹੀ ਹੈ ਕਿ ਕੀ ਓਹੀ ਚੋਰੀ ਹੋਇਆ 180 ਕਿਲੋ ਸੋਨਾ ਦੁਬਈ …

Read More »

ਕੈਨੇਡਾ – ਕੀ ਹੈ ਵਿਜ਼ਟਰਾਂ ਨੂੰ ਰਫਿਊਜੀ ਅਪਲਾਈ ਕਰਨ ਲਈ ਕਹਿਣ ਪਿਛਲਾ ਸੱਚ ?

ਕੀ ਹੈ ਵਿਜ਼- ਟਰਾਂ ਨੂੰ ਰਫਿਊਜੀ ਅਪਲਾਈ ਕਰਨ ਲਈ ਕਹਿਣ ਪਿਛਲਾ ਸੱਚ : ਬਹੁਤ ਸਾਰੇ ਲੋਕ ਦੱਸ ਰਹੇ ਹਨ ਕਿ ਕੈਨੇਡਾ ਪਹਿਲੀ ਜਾਂ ਦੂਜੀ ਵਾਰ ਵਿਜ਼ਟਰ, ਸਟੱਡੀ ਪਰਮਿਟ ਵਾਲੇ ਵਿਅਕਤੀ ਹਵਾਈ ਅੱਡੇ ਤੋਂ ਹੀ ਸੀਬੀਐਸਏ ਵੱਲੋਂ ਮੋੜੇ ਜਾ ਰਹੇ ਹਨ। ਵਿਜ਼ਟਰ ਨੂੰ ਰਫ਼ਿਊਜੀ ਅਪਲਾਈ ਕਰਨ ਲਈ ਕਿਹਾ ਜਾ ਰਿਹਾ। ਇਸ …

Read More »

ਮਰਚੈਂਟ ਨੇਵੀ ‘ਚ ਕੰਮ ਕਰਦੇ ਪੰਜਾਬੀ ਦੀ ਮੌਤ, ਅਮਰੀਕਾ ‘ਚ ਸੀ ਤਾਇਨਾਤ

ਉੱਪ ਮੰਡਲ ਮੁਕੇਰੀਆਂ ਦੇ ਪਿੰਡ ਐਮਾਂ ਮਾਂਗਟ ਦੇ ਨਿਵਾਸੀ ਇਕ ਵਿਅਕਤੀ ਨਰਿੰਦਰ ਪਾਲ ਪੁੱਤਰ ਠਾਕੁਰ ਬਲਬਾਨ ਸਿੰਘ ਦੀ ਅਮਰੀਕਾ ਦੇ ਫਲੋਰੀਡਾ ਸੂਬੇ ਦੇ ਮਿਆਮੀ ਸ਼ਹਿਰ ਦੀ ਬੰਦਰਗਾਹ ‘ਤੇ ਮਰਚੈਂਟ ਨੇਵੀ ‘ਚ ਨੌਕਰੀ ਕਰਦੇ ਸਮੇਂ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਅਕਤੀ ਦੇ ਪਿਤਾ ਠਾਕੁਰ ਬਲਬਾਨ ਸਿੰਘ ਨੇ ਰੋਂਦੇ-ਕੁਰਲਾਉਂਦੇ …

Read More »

ਕੈਨੇਡਾ – ਦਿਲ ਦਾ ਦੌਰਾ ਪੈਣ ਕਾਰਨ ਹੁਸ਼ਿਆਰਪੁਰ ਦੇ 23 ਸਾਲਾ ਨੌਜਵਾਨ ਦੀ ਮੌਤ

ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਦਿਲ ਦਾ ਦੌਰਾ ਪੈਣ ਕਾਰਨ ਹੁਸ਼ਿਆਰਪੁਰ ਦੇ 23 ਸਾਲਾ ਨੌਜਵਾਨ ਦੀ ਮੌਤ ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਆਸ਼ੂਤੋਸ਼ (23) ਮੁਹੱਲਾ ਭੀਮ ਨਗਰ ਵਜੋਂ ਹੋਈ ਹੈ, ਜਿਸ ਦੀ ਕੈਨੇਡਾ ’ਚ ਦਿਲ …

Read More »

ਅਮਰੀਕਾ ‘ਚ ਝੀਲ ਤੇ ਨਹਾਉਣ ਗਏ ਪੰਜਾਬੀ ਮੁੰਡੇ ਦੀ ਮੌਤ

ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਮੌਤ, ਝੀਲ ‘ਤੇ ਗਿਆ ਸੀ ਨਹਾਉਣ… ਵਿਦੇਸ਼ਾਂ ਤੋਂ ਰੋਜ਼ ਹੀ ਮੰਦਭਾਗੀ ਖਬਰ ਆਉਂਦੀ ਹੈ। ਕਰਨਾਲ ਦਾ ਇੱਕ ਨੌਜਵਾਨ ਆਪਣੇ ਦੋਸਤਾਂ ਨਾਲ ਝੀਲ ਵਿਚ ਨਹਾਉਣ ਗਿਆ ਪਰ ਉਸਦੀ ਡੁੱਬਣ ਕਾਰਨ ਮੌਤੇ ਹੋ ਗਈ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਜਾਣਕਾਰੀ ਅਨੁਸਾਰ 17 …

Read More »

ਕੈਨੇਡਾ – ਪੰਜਾਬੀ ਨੌਜਵਾਨ ਨੇ ਨਿਆਗਰਾ ਫਾਲਜ਼ ਤੋਂ ਛਾਲ ਮਾਰ ਕੇ ਜੀਵਨ ਲੀਲਾ ਕੀਤੀ ਸਮਾਪਤ

ਕੈਨੇਡਾ ਵਿਚ ਲਾਪਤਾ ਪੰਜਾਬੀ ਨੌਜਵਾਨ ਦੀ ਹੋਈ ਮੌਤ; ਨਿਆਗਰਾ ਫਾਲਜ਼ ਤੋਂ ਮਾਰ ਕੇ ਜੀਵਨ ਲੀਲਾ ਕੀਤੀ ਸਮਾਪਤ ਗੁਰੂਸਰ ਸੁਧਾਰ, 27 ਜੂਨ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅੱਬੂਵਾਲ ਦਾ 22 ਸਾਲਾ ਨੌਜਵਾਨ ਚਰਨਦੀਪ ਸਿੰਘ ਜੋ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਪਿਛਲੇ ਇਕ ਹਫ਼ਤੇ ਤੋਂ ਭੇਤਭਰੇ ਹਾਲਾਤ ਵਿੱਚ ਲਾਪਤਾ ਸੀ। ਉਸ ਦੀ ਨਿਆਗਰਾ …

Read More »

ਕੈਨੇਡਾ – ਬੱਸ ਟਰੱਕ ਹਾਦਸੇ ਦੇ ਦੋਸ਼ੀ ਟਰੱਕ ਚਾਲਕ ਜਸਕੀਰਤ ਸਿੰਘ ਸਿੱਧੂ ਨੂੰ ਦੇਸ਼ ਨਿਕਾਲੇ ਦਾ ਹੁਕਮ

ਬੱਸ ਟਰੱਕ ਹਾਦਸੇ ਦੇ ਦੋਸ਼ੀ ਟਰੱਕ ਚਾਲਕ ਜਸਕੀਰਤ ਸਿੰਘ ਸਿੱਧੂ ਨੂੰ ਕੈਨੇਡਾ ਦੇ ਇਮੀਗਰੇਸ਼ਨ ਅਤੇ ਰਫ਼ਿਊਜੀ ਬੋਰਡ ਨੇ ਦੇਸ਼ ਨਿਕਾਲੇ ਦਾ ਹੁਕਮ ਸੁਣਾ ਦਿੱਤਾ ਹੈ। 2018 ‘ਚ ਕੈਨੇਡੀਅਨ ਸੂਬੇ ਸਸਕੈਚੂਅਨ ਵਿਖੇ ਸਿੱਧੂ ਦਾ ਟਰੱਕ ਹਾਕੀ ਖਿਡਾਰੀਆਂ ਨਾਲ ਭਰੀ ਬੱਸ ਨਾਲ ਜਾ ਟਕਰਾਇਆ ਸੀ, ਜਿਸਦੇ ਸਿੱਟੇ ਵਜੋਂ 16 ਜਣੇ ਮਾਰੇ ਗਏ …

Read More »

ਪਤਨੀ ਤੇ ਸਹੁਰਾ ਪਰਿਵਾਰ ਦੇ ਕਤਲ ਦੇ ਜ਼ਿੰਮੇਵਾਰ ਪੰਜਾਬੀ ਨੂੰ ਅਮਰੀਕਾ ‘ਚ ਚਾਰ ਵਾਰ ਮੌਤ ਦੀ ਸਜ਼ਾ

WEST CHESTER, Ohio — After deliberating for roughly three hours spread over two days, a three-judge panel sentenced Gurpreet Singh to death. ਅਮਰੀਕਾ ਦੀ ਓਹਾਇਓ ਸਟੇਟ ਵਿੱਚ 28 ਅਪਰੈਲ 2019 ਨੂੰ ਆਪਣੀ ਪਤਨੀ ਸ਼ਲਿੰਦਰ ਕੌਰ 39, ਸੱਸ ਪਰਮਜੀਤ ਕੌਰ 62, ਸਹੁਰੇ ਹਕੀਕਤ ਸਿੰਘ ਪਨਾਗ 59 ਅਤੇ ਘਰਵਾਲੀ ਦੀ ਮਾਸੀ ਅਮਰਜੀਤ …

Read More »

ਚੂੜੇ ਵਾਲੀ ਪ੍ਰੇਮਿਕਾ ਨਾਲ ਰੰਗਰਲੀਆਂ ਮਨਾਉਂਦੇ ਹੋਟਲ ‘ਚੋਂ ਪਤਨੀ ਨੇ ਰੰਗੇ ਹੱਥੀਂ ਫੜਿਆ ਪਤੀ, ਵੀਡੀਓ ਹੋਈ ਵਾਇਰਲ

ਜਲੰਧਰ ਦੇ ਗੜਾ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਥੇ ਤਾਜ ਮਾਰਕਿਟ ਦੇ ਕੋਲ ਇਕ ਹੋਟਲ ਵਿਚੋਂ ਔਰਤ ਨੇ ਆਪਣੇ ਪਤੀ ਨੂੰ ਉਸ ਦੀ ਪ੍ਰੇਮਿਕਾ ਨਾਲ ਰੰਗਰਲੀਆਂ ਮਨਾਉਂਦੇ ਹੋਏ ਰੰਗੇ ਹੱਥੇ ਫੜ ਲਿਆ। ਹੰਗਾਮਾ ਹੁੰਦਾ ਵੇਖ ਪਤੀ ਅਤੇ ਉਸ ਦੀ ਪ੍ਰੇਮਿਕਾ ਤੁਰੰਤ ਮੌਕੇ ਤੋਂ ਵਾਹਨ ਲੈ ਤੇ ਫਰਾਰ ਹੋ …

Read More »