Breaking News

ਬਿਜਲੀ ਨਿਗਮ ਅੰਦਰਖਾਤੇ ਘਰ ਦੇ ਭਾਂਡੇ ਵੇਚ ਕੇ ਕਰ ਰਿਹੈ ਚੁੱਲੇ੍ ਬਾਲਣ ਦੀ ਤਿਆਰੀ

ਪਟਿਆਲਾ, 19 ਸਤੰਬਰ,ਧਰਮਿੰਦਰ ਸਿੰਘ ਸਿੱਧੂ- ਬਿਜਲੀ ਨਿਗਮ ਜਿੱਥੇ ਬਠਿੰਡਾ ਥਰਮਲ ਪਲਾਂਟ ਨੂੰ ਵੇਚਣ ਤੋਂ ਬਾਅਦ ਮੁਲਾਜ਼ਮਾਂ ਦੇ ਰੋਹ ਦਾ ਸਾਹਮਣੇ ਕਰ ਰਿਹਾ ਹੈ ਉੱਥੇ ਹੀ ਕਈ ਹੋਰ ਕਾਲੋਨੀਆਂ, ਸਪੋਰਟਸ ਸੈੱਲ ਨੂੰ ਵੀ ਪੁਨਰਗਠਨ, ਸਪੋਰਟਸ ਸੈੱਲ ਨੂੰ ਵੀ ਅੰਦਰਖਾਤੇ ਵੇਚਣ ਜਾਂ ਬਦਲਣ ਦੀ ਨੀਤੀ ਅਪਣਾ ਰਿਹਾ ਹੈ | ਬੇਸ਼ੱਕ ਇਸ ਦੀ …

Read More »

ਗੋਦੀ ਮੀਡੀਆ ਤੇ ਭਗਤ ਚੁੱਪ- ਪੱਤਰਕਾਰ ਰਾਜੀਵ ਸ਼ਰਮਾ ਚੀਨ ਨੂੰ ਦੇ ਰਿਹਾ ਸੀ ਸਰਹੱਦੀ ਰਣਨੀਤੀ ਬਾਰੇ ਜਾਣਕਾਰੀ

ਦਿੱਲੀ ਪੁਲੀਸ ਨੇ ਇੱਕ ਪੱਤਰਕਾਰ ਰਾਜੀਵ ਸ਼ਰਮਾ ਨੂੰ “ਚੀਨੀ ਖੁਫੀਆ ਏਜੰਸੀ” ਨੂੰ ਸੰਵੇਦਨਸ਼ੀਲ ਜਾਣਕਾਰੀ ਦੇਣ ਦੇ ਦੋਸ਼ ਹੇਠ ਗ੍ਰਿ ਫ ਤਾ ਰ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ‘ਚ ਇੱਕ ਚੀਨੀ ਔਰਤ ਅਤੇ ਉਸ ਦੇ ਨੇਪਾਲੀ ਸਾਥੀ ਨੂੰ ਵੀ ਹਿ ਰਾ ਸ ਤ ‘ਚ ਲਿਆ ਹੈ।ਦਿੱਲੀ ਪੁਲਿਸ ਨੇ ਸਨਿਚਰਵਾਰ ਨੂੰ …

Read More »

ਤਿੱਖੀ ਹੈ, ਪਰ ਗੁਣਾਂ ‘ਚ ਚੋਖੀ ਹੈ ‘ਹਰੀ ਮਿਰਚ’ , ਆਓ ਜਾਣੀਏ ਇਸਦੇ ਲਾਭ

ਮਿਰਚ’ ਤੋਂ ਬਗ਼ੈਰ ਭੋਜਨ ਦਾ ਜ਼ਾਇਕਾ ਨਹੀਂ ਬਣਦਾ। ਰਸੋਈ ‘ਚ ਮੌਜੂਦ ਹਰੀ ਮਿਰਚ ਤਕਰੀਬਨ ਹਰੇਕ ਸਬਜ਼ੀ ਅਤੇ ਖਾਣ ਵਾਲੇ ਪਦਾਰਥ ਨੂੰ ਲਜ਼ੀਜ਼,ਕਰਾਰਾ ਅਤੇ ਸੁਆਦਿਸ਼ਟ ਬਣਾਉਂਦੀ ਹੈ। ਆਓ ਜਾਣਦੇ ਹਾਂ ਹਰੀ ਮਿਰਚ ਦੇ ਸੇਵਨ ਨਾਲ ਹੋਣ ਵਾਲੇ ਫ਼ਾਇਦੇ:- ਮੋਟਾਪੇ ਨੂੰ ਘਟਾਉਣ ‘ਚ ਸਮਰੱਥ :- ਜ਼ੀਰੋ ਕੈਲੋਰੀ ਯੁਕਤ ਹਰੀ ਮਿਰਚਾਂ ਵਿਚ ਪਾਣੀ …

Read More »

”ਹਰਸਿਮਰਤ ਬਾਦਲ ਇਸ ਜਨਮ ‘ਚ ਤਾਂ ਕੇਂਦਰ ਦੀ ਮੰਤਰੀ ਨਹੀਂ ਬਣ ਸਕਦੀ” – ਮਨਪ੍ਰੀਤ ਬਾਦਲ

ਚੰਡੀਗੜ੍ਹ – ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਹਰਸਿਮਰਤ ਕੌਰ ਬਾਦਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਇਸ ਜਨਮ ‘ਚ ਤਾਂ ਕੇਂਦਰ ‘ਚ ਮੰਤਰੀ ਨਹੀਂ ਬਣ ਸਕਦੀ, ਹੁਣ ਦੂਸਰੇ ਜਨਮ ‘ਚ ਹੀ ਉਹ ਮੰਤਰੀ ਬਣ ਸਕਦੀ ਹੈ, ਇਹ ਮੇਰਾ ਮੰਨਣਾ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਜਦੋਂ 3 …

Read More »

ਬਦਾਮਾਂ ਤੋਂ ਵੀ ਵੱਧ ਫਾਇਦੇਮੰਦ ਹੈ ਭਿੱਜੀ ਹੋਈ ਮੂੰਗਫਲੀ, ਮਿਲਦਾ ਹੈ ਕਈ ਬਿਮਾਰੀਆਂ ਤੋਂ ਛੁਟਕਾਰਾ

ਸਿਹਤਮੰਦ ਰਹਿਣ ਲਈ ਡਾਇਟ ‘ਚ ਬਦਾਮਾਂ ਨੂੰ ਸ਼ਾਮਲ ਕਰਨਾ ਵਧੀਆ ਮੰਨਿਆ ਜਾਂਦਾ ਹੈ। ਇਸ ਨਾਲ ਇਮਿਊਨਿਟੀ ਮਜ਼ਬੂਤ ਹੋਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਦਿਲ ਅਤੇ ਦਿਮਾਗ ਨੂੰ ਵਧੀਆ ਤਰੀਕੇ ਨਾਲ ਕੰਮ ਕਰਨ ਨਾਲ ਸਰੀਰ ਵਿਚ ਚੁਸਤੀ ਅਤੇ ਫੁਰਤੀ ਆਉਂਦੀ ਹੈ ਪਰ ਬਦਾਮ ਦੀ ਤਰ੍ਹਾਂ ਮੂੰਗਫਲੀ ਵੀ ਬਹੁਤ ਸਾਰੇ …

Read More »

ਹਰਸਿਮਰਤ ਦਾ ਅਸਤੀਫਾ ਸਿਆਸੀ ਫ਼ੈਸਲਾ, ਸ਼੍ਰੋਮਣੀ ਅਕਾਲੀ ਦਲ ਹਾਲੇ ਵੀ ਐੱਨਡੀਏ ਦਾ ਹਿੱਸਾ: ਸ਼ਰਮਾ

ਭਾਜਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੱਲੋਂ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਨੂੰ ਸ਼੍ਰੋਮਣੀ ਅਕਾਲੀ ਦਲ ਸਿਆਸੀ ਫੈਸਲਾ ਕਰਾਰ ਦਿੱਤਾ ਅਤੇ ਕਿਹਾ ਕਿ ਅਕਾਲੀ ਦਲ ਹਾਲੇ ਵੀ ਐੱਨਡੀਏ ਦਾ ਹਿੱਸਾ ਹੈ। ਸ੍ਰੀ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੇਂਦਰ ਵਿੱਚ ਭਾਜਪਾ ਦੀ ਅਗਵਾਈ …

Read More »

ਦੇਸ਼ ਜਲ ਰਹਾ ਹੈ – ਨੀਰੋ ਬੰਸਰੀ ਬਜਾ ਰਹਾ ਹੈ! – ਗੁਰਮੀਤ ਸਿੰਘ ਪਲਾਹੀ

ਅੱਜ, ਜਦੋਂ ਸੰਯੁਕਤ ਰਾਸ਼ਟਰ ਦੇ ਵਿਸ਼ਵ ਭੋਜਨ ਪ੍ਰੋਗਰਾਮ ਦੇ ਮੁਤਾਬਿਕ ਵਿਕਾਸਸ਼ੀਲ ਦੇਸ਼ਾਂ ਵਿਚ ਭੁੱਖ ਨਾਲ ਜੂਝਣ ਵਾਲਿਆਂ ਦੀ ਸੰਖਿਆ ਇਸ ਸਾਲ ਦੁਗਣੀ ਹੋ ਕੇ 26.5 ਕਰੋੜ ਹੋ ਜਾਣ ਦਾ ਖਦਸ਼ਾ ਹੈ, ਕਰੋਨਾ ਮਹਾਂਮਾਰੀ ਨੇ ਆਰਥਿਕ ਨਾ-ਬਰਾਬਰੀ ਹੋਰ ਵਧਾ ਦਿੱਤੀ ਹੈ, ਭੋਜਨ ਤੱਕ ਪਹੁੰਚ ਮੁਸ਼ਕਿਲ ਹੋ ਗਈ ਹੈ, ਆਮਦਨ ਘਟਣ ਨਾਲ …

Read More »

ਕੋਰੋਨਾ ਵੈਕਸੀਨ ਦੇਣ ਸਬੰਧੀ ਨਵਾਂ ਅਧਿਐਨ ਸ਼ੁਰੂ

ਕੋਰੋਨਾ ਵੈਕਸੀਨ ਦੀ ਖੋਜ ਅਤੇ ਪ੍ਰਯੋਗ ਦੀ ਚੱਲ ਰਹੀ ਪ੍ਰਕਿਰਿਆ ਦੇ ਨਾਲ ਨਾਲ ਯੂ.ਕੇ. ਵਿਚ ਵਿਗਿਆਨੀ ਹੁਣ ਇਹ ਖੋਜ ਕਰਨ ਵਿਚ ਜੁਟੇ ਹੋਏ ਹਨ ਕਿ ਕੀ ਕੋਰੋਨਾ ਵਾਇਰਸ ਵੈਕਸੀਨ ਨੂੰ ਟੀਕੇ ਦੇ ਤੌਰ ‘ਤੇ ਲਗਾਉਣ ਦੀ ਬਜਾਏ ਮੂੰਹ ਜਾਂ ਨੱਕ ਰਾਹੀਂ ਦਿੱਤਾ ਜਾ ਸਕਦਾ ਹੈ | ਨਵਾਂ ਅਧਿਐਨ ਇਹ ਵੀ …

Read More »

ਟਰੰਪ ਵਲੋਂ ਕੋਰੋਨਾ ਟੀਕਾ ਵੰਡਣ ਦੀ ਯੋਜਨਾ ਦਾ ਐਲਾਨ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਆਪਣੇ ਪ੍ਰਸ਼ਾਸਨ ਦੀ ਕੌਮੀ ਕੋਰੋਨਾ ਟੀਕਾ ਵੰਡਣ ਦੀ ਯੋਜਨਾ ਦਾ ਐਲਾਨ ਕੀਤਾ ਤਾਂ ਜੋ ਸਾਰੇ ਪ੍ਰਭਾਵਿਤ ਲੋਕਾਂ ਨੂੰ ਕੋਵਿਡ-19 ਟੀਕਾ ਮੁਫ਼ਤ ਦਿੱਤਾ ਜਾ ਸਕੇ | ਇਸ ਐਲਾਨ ਨੂੰ ਜਾਰੀ ਕਰਦਿਆਂ ਟਰੰਪ ਨੇ ਇਸ ਉੱਦਮ ਨੂੰ ਅਮਰੀਕੀ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ …

Read More »

ਮਾਸਕ ਪਾਉਣ ਵਿਰੁੱਧ ਸੜਕਾਂ ‘ਤੇ ਆਏ ਵੈਨਕੂਵਰ ਦੇ ਲੋਕ

ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿਖੇ ਕੋਰੋਨਾ ਕਾਰਨ ਪਾਉਣ ਵਾਲੇ ਮਾਸਕ ਦੇ ਵਿਰੋਧ ਵਿਚ ਰੈਲੀ ਕੀਤੀ ਗਈ | ਜਿਸ ਵਿਚ ਸੈਂਕੜੇ ਲੋਕ ਸ਼ਾਮਿਲ ਹੋਏ ਇਸ ਰੈਲੀ ਨੂੰ ਵੈਨਕੂਵਰ ਫਰੀਡਮ ਰੈਲੀ ਦਾ ਨਾਂਅ ਦਿੱਤਾ ਗਿਆ ਸੀ | ਰੈਲੀ ਦੇ ਮੁੱਖ ਪ੍ਰਬੰਧਕ ਰਿਆਨ ਕੁਲਬਾਬਾ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਊਾਦੇ …

Read More »