Breaking News

Uganda Army Chief – ਤੁਰਕੀ 30 ਦਿਨਾਂ ਦੇ ਅੰਦਰ ਯੁਗਾਂਡਾ ਨੂੰ 1 ਅਰਬ ਡਾਲਰ ਦੇਵੇ ਅਤੇ ਸਭ ਤੋਂ ਖੂਬਸੂਰਤ ਔਰਤ ਨੂੰ ਭੇਜੇ।

Muhoozi Kainerugaba, the Chief of Defence Forces of Uganda and son of President Yoweri Museveni, has sparked controversy after making unusual remarks about Turkey on social media.

ਯੁਗਾਂਡਾ ਦੇ ਸੈਨਾ ਮੁਖੀ ਨੇ ਤੁਰਕੀ ਨਾਲ ਵਿਵਾਦ ਖੜਾ ਕੀਤਾ
1 ਅਰਬ ਡਾਲਰ ਅਤੇ ‘ਸਭ ਤੋਂ ਖੂਬਸੂਰਤ ਔਰਤ’ ਦੀ ਮੰਗ ਚਰਚਾ ਵਿੱਚ
ਤੁਰਕੀ ਨੂੰ 30 ਦਿਨਾਂ ਦੀ ਚੇਤਾਵਨੀ ਦਿੱਤੀ
ਵਿਵਾਦਿਤ ਬਿਆਨ ਨਾਲ ਵਿਸ਼ਵ ਪੱਧਰ ‘ਤੇ ਆਲੋਚਨਾ
ਪਹਿਲਾਂ ਵੀ ਮੇਲੋਨੀ ਬਾਰੇ ਬਿਆਨ ਕਰਕੇ ਚਰਚਾ ਵਿੱਚ ਰਹੇ

He reportedly said that Turkey should give Uganda $1 billion within 30 days and also send “its most beautiful woman” to become his wife. He added that failure to comply would result in Uganda cutting diplomatic ties with Turkey.

This statement drew widespread criticism online and internationally, with many calling it inappropriate and undiplomatic.

This is not the first time Kainerugaba has made controversial remarks. Previously, he also made comments about Giorgia Meloni, which attracted backlash.

ਯੁਗਾਂਡਾ ਦੇ ਸੈਨਾ ਮੁਖੀ Muhoozi Kainerugaba ਨੇ ਤੁਰਕੀ ਨੂੰ ਲੈ ਕੇ ਇੱਕ ਵਿਵਾਦਿਤ ਬਿਆਨ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ,
“ਤੁਰਕੀ 30 ਦਿਨਾਂ ਦੇ ਅੰਦਰ ਯੁਗਾਂਡਾ ਨੂੰ 1 ਅਰਬ ਡਾਲਰ ਦੇਵੇ ਅਤੇ ਨਾਲ ਹੀ ਸਭ ਤੋਂ ਖੂਬਸੂਰਤ ਔਰਤ ਨੂੰ ਮੇਰੀ ਪਤਨੀ ਬਣਨ ਲਈ ਭੇਜੇ।
ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਅਸੀਂ ਤੁਰਕੀ ਨਾਲ ਰਾਜਨੀਤਿਕ ਰਿਸ਼ਤੇ ਤੋੜ ਦੇਵਾਂਗੇ।”

ਇਸ ਤੋਂ ਪਹਿਲਾਂ ਵੀ Muhoozi Kainerugaba ਨੇ Giorgia Meloni ਨੂੰ ਲੈ ਕੇ ਵੀ ਵਿਵਾਦਿਤ ਟਿੱਪਣੀ ਕੀਤੀ ਸੀ।

Uganda Army Chief Sparks Diplomatic Row with Turkey
$1 Billion and ‘Most Beautiful Woman’ Demand Goes Viral
Muhoozi Issues 30-Day Ultimatum to Turkey
Controversial Remarks Raise Global Criticism
Not First Time: Earlier Comments on Giorgia Meloni Resurface

Check Also

Iran Israel USA Conflict – ਈਰਾਨ-ਅਮਰੀਕਾ ਜੰਗ ਨੂੰ ਲੈ ਕੇ ਚੀਨ ਦੇ ਨਾਸਤ੍ਰੇਦਮਸ ਨੇ ਕਰ ‘ਤੀ ਵੱਡੀ ਭਵਿੱਖਬਾਣੀ

Iran Israel USA Conflict – ਈਰਾਨ-ਅਮਰੀਕਾ ਜੰਗ ਨੂੰ ਲੈ ਕੇ ਚੀਨ ਦੇ ਨਾਸਤ੍ਰੇਦਮਸ ਨੇ ਕਰ …