Raghav Chadha – ਰਾਘਵ ਚੱਢਾ ਨੂੰ ਕੇਜਰੀਵਾਲ ਦੇ ਸ਼ੀਸ਼ ਮਹਿਲ ਵਿਖੇ ਮੁਰਗਾ ਬਣਾ ਕੇ ਕੁੱਟਿਆ ਗਿਆ- ਸਵਾਤੀ ਮਾਲੀਵਾਲ ਦੇ ਸਾਬਕਾ ਪਤੀ ਦਾ ਦਾਅਵਾ

ਰਾਘਵ ਚੱਢਾ ਨੂੰ ਕੇਜਰੀਵਾਲ ਦੇ ਸ਼ੀਸ਼ ਮਹਿਲ ਵਿਖੇ ਮੁਰਗਾ ਬਣਾ ਕੇ ਕੁੱਟਿਆ ਗਿਆ- ਸਵਾਤੀ ਮਾਲੀਵਾਲ ਦੇ ਸਾਬਕਾ ਪਤੀ ਦਾ ਦਾਅਵਾ
ਪੁਰਾਣਾ ਸਾਥੀ ਤੇ ਸਵਾਤੀ ਮਾਲੀਵਾਲ ਦਾ ਸਾਬਕਾ ਪਤੀ ਨਵੀਨ ਜੈ ਹਿੰਦ ਤਾਂ ਹੋਰ ਹੀ ਸੱਪ ਕੱਢੀ ਬੈਠੈ। ਕਹਿੰਦਾ – ਰਾਘਵ ਸੱਚ ! ਜਿਹੜਾ ਤੈਨੂੰ ਸ਼ੀਸ਼ ਮਹਿਲ ਵਿਚ ਮੁਰਗਾ ਬਣਾਇਆ ਸੀ। ਇਹ ਕਿਹੋ ਜਿਹੇ ਬਿਆਨ ਚੱਲ ਪਏ ਨੇ
ਰਾਘਵ ਚੱਢਾ ਨੂੰ ਕੇਜਰੀਵਾਲ ਦੇ ਸ਼ੀਸ਼ ਮਹਿਲ ਵਿਖੇ ਮੁਰਗਾ ਬਣਾ ਕੇ ਕੁੱਟਿਆ ਗਿਆ ਸੀ।
ਇਹ ਦਾਅਵਾ ਕੇਜਰੀਵਾਲ ਦੇ ਸਾਬਕਾ ਇਨਕਲਾਬੀ ਸਾਥੀ ਅਤੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੇ ਸਾਬਕਾ ਪਤੀ ਨਵੀਨ ਜੈ ਹਿੰਦ ਨੇ ਕੀਤਾ ਹੈ।
ਉਸ ਅਨੁਸਾਰ ਇਸ ਕੁੱਟਮਾਰ ਦੌਰਾਨ ਹੀ ਰਾਘਵ ਚੱਢਾ ਦੀ ਅੱਖ ‘ਤੇ ਸੱਟ ਲੱਗੀ ਸੀ ਜਿਸ ਦੇ ਇਲਾਜ ਲਈ ਉਹ ਵਿਦੇਸ਼ ਗਿਆ।
ਉਸ ਦੇ ਦਾਅਵੇ ਅਨੁਸਾਰ ਉਸ ਕੁੱਟਮਾਰ ਵੇਲੇ ਕੁਝ ਲੈਣ ਦੇਣ ਵਾਲੇ ਸੂਟ ਕੇਸਾਂ ਅਤੇ ਹੋਰ ਮਾਲ ਮੱਤੇ ਦਾ ਰੌਲਾ ਸੀ ਤੇ ਉਸ ਬਾਰੇ ਕੋਈ ਪੁੱਛ ਗਿੱਛ ਕੀਤੀ ਗਈ ਸੀ। ਉਸ ਮੌਕੇ ਹੋਰ ਚਾਰ ਜਣੇ ਵੀ ਹਾਜ਼ਰ ਸਨ।
ਉਸ ਅਨੁਸਾਰ ਰਾਘਵ ਚੱਢਾ ਦਿੱਲੀ ਅਤੇ ਪੰਜਾਬ, ਦੋਵਾਂ ਥਾਵਾਂ ‘ਤੇ ਲੈਣ ਦੇਣ ਦੇ ਮਸਲਿਆਂ ਦਾ ਰਾਜ਼ਦਾਰ ਹੈ।

AAP REMOVES RAGHAV CHADHA AS RAJYA SABHA DEPUTY LEADER
The Aam Aadmi Party has written to the Rajya Sabha Secretariat stating that Raghav Chadha should be removed from the position of Deputy Leader of the party in the Upper House, and that he should not be allotted speaking time from AAP’s quota. AAP has also requested the Secretariat to appoint Ashok Mittal as AAP’s Deputy Leader in the Upper House.
1st reaction of AAP MP Raghav Chadha says "Silenced not defeated" https://t.co/7P5sI6C9jL pic.twitter.com/A4LFqPDYK5
— Akashdeep Thind (@thind_akashdeep) April 3, 2026
