Breaking News
Home / ਵਿਦੇਸ਼ / ਕਨੇਡਾ- ਵੈਨਕੂਵਰ ਹਵਾਈ ਅੱਡੇ ‘ਤੇ ਗੋ -ਲੀ -ਬਾ -ਰੀ ਦੌਰਾਨ ਵਾਂ -ਟ -ਡ ਐਲਾਨੇ ਗਏ ਕਰਮਨ ਗਰੇਵਾਲ ਦੀ ਮੌਤ

ਕਨੇਡਾ- ਵੈਨਕੂਵਰ ਹਵਾਈ ਅੱਡੇ ‘ਤੇ ਗੋ -ਲੀ -ਬਾ -ਰੀ ਦੌਰਾਨ ਵਾਂ -ਟ -ਡ ਐਲਾਨੇ ਗਏ ਕਰਮਨ ਗਰੇਵਾਲ ਦੀ ਮੌਤ

ਕਰਮਨ ਗਰੇਵਾਲ ਦੀ ਤਸਵੀਰ ਪਹਿਲੀ ਵਾਰ ਉਦੋਂ ਦੇਖੀ ਸੀ ਜਦ ਉਸਨੂੰ ਪੁਲਿਸ ਨੇ ਵਾਂਟਡ ਕਰਾਰ ਦਿੱਤਾ ਸੀ। ਅੱਜ ਵੈਨਕੂਵਰ ਏਅਰਪੋਰਟ ‘ਤੇ ਜਿਓਂ ਉਸਨੂੰ ਇੱਕ ਔਰਤ ਚਿੱਟੀ ਮਰਸੀਡੀਜ਼ ‘ਚ ਲਾਹ ਕੇ ਤੁਰਨ ਲੱਗੀ ਤਾਂ ਗੋ -ਲ਼ੀ ਆਂ ਦਾ ਮੀੰਹ ਵ-ਰ੍ਹ ਗਿਆ ਤੇ ਕਰਮਨ ਦੀ ਮੌਕੇ ‘ਤੇ ਮੌਤ ਹੋ ਗਈ। (ਇਸ ਮੌਕੇ ਦੀ ਵੀਡੀਓ ਸੋਸ਼ਲ ਵੀਡੀਏ ‘ਤੇ ਵਾਇਰਲ ਹੈ)

ਕਰਮਨ ਯੂਨਾਇਟਿਡ ਗੈਂ -ਗ ਨਾਲ ਸੰਬੰਧਤ ਸੀ, ਜਿਸਦਾ ਬ੍ਰਦਰਜ਼ ਕੀਪਰਜ਼ ਗੈਂ -ਗ ਨਾਲ ਖੂ- ਨੀ ਰੌਲਾ ਚੱਲ ਰਿਹਾ। ਦੋ ਹਫ਼ਤੇ ਪਹਿਲਾਂ ਧਾਲੀਵਾਲ ਬ੍ਰਦਰਜ਼ ‘ਚੋਂ ਮਾ -ਰਿ- ਆ ਗਿਆ ਹਰਬ ਧਾਲੀਵਾਲ ਬ੍ਰਦਰਜ਼ ਕੀਪਰਜ਼ ਗੈਂ -ਗ ਨਾਲ ਸੀ। ਕਰਮਨ ਦੀ ਉਮਰ 27-28 ਸਾਲ ਦੇ ਕਰੀਬ ਹੋਣੀ।

ਕਿਸੇ ਵੇਲੇ ਇਹ ਸਾਰੇ ਇਕੱਠੇ ਹੀ ਹੁੰਦੇ ਸਨ ਪਰ ਫਿਰ ਮਾ- ਰ ਮ- ਰਾ- ਈ ਏ ਨੇ ਦੁ -ਸ਼- ਮ -ਣ ਬਣਾ ਦਿੱਤੇ। ਆਉਣ ਵਾਲੇ ਦਿਨਾਂ ‘ਚ ਇਹ ਆਪਸੀ ਜੰ -ਗ ਹੋਰ ਭਿ ਆ ਨ ਕ ਰੂਪ ਲੈ ਸਕਦੀ ਹੈ।

2017 ‘ਚ ਜਦੋਂ ਕਰਮਨ ਨੂੰ ਵਾਂ- ਟ- ਡ ਐਲਾਨਿਆ ਗਿਆ ਸੀ।

ਵੈਨਕੂਵਰ ਹਵਾਈ ਅੱਡੇ ‘ਤੇ ਕਰਮਨ ਗਰੇਵਾਲ ਦੇ ਮਾ- ਰੇ ਜਾਣ ਤੋਂ ਤਕਰੀਬਨ ਵੀਹ ਘੰਟੇ ਪਹਿਲਾਂ ਬਰਨਬੀ ਦੀ ਪੰਜਾਬੀ ਮਾਰਕੀਟ ਲਾਗੇ ਸ਼ਨੀਵਾਰ ਸ਼ਾਮ ਮਾ ਰੇ ਗਏ ਮੁੰਡੇ ਦੀ ਪਛਾਣ 19 ਸਾਲਾ ਟੋਨੀ ਡੈਲੀਪੀ ਵਜੋਂ ਕੀਤੀ ਗਈ ਹੈ।

ਟੋਨੀ ਦਾ ਪਰਿਵਾਰ ਕੋਸੋਵੋ ਤੋਂ ਕੈਨੇਡਾ ਪੁੱਜਾ ਸੀ ਅਤੇ ਹੁਣ ਉਸਦੀ ਲਾ- ਸ਼ ਵਾਪਸ ਕੋ ਸੋ ਵੋ ਲਿਜਾਣਾ ਚਾਹੁੰਦਾ ਹੈ। ਇਸ ਲਈ ਉਨ੍ਹਾਂ ਗੋ ਫੰਡ ਮੀ ‘ਤੇ ਪੈਸੇ ਇਕੱਠੇ ਕੀਤੇ ਹਨ।
ਅੱਜ ਨਵਾਂ ਦਿਨ ਚੜ੍ਹਿਆ ਹੈ, ਬਹੁਤੇ ਅਰਦਾਸਾਂ ਕਰ ਰਹੇ ਹਨ ਕਿ ਅੱਜ ਨਾ ਕੁਝ ਹੋਵੇ।

About admin

Check Also

Mahatma Gandhi ਦੀ ਪੜਪੋਤਰੀ ਨੂੰ ਮਿਲੀ 7 ਸਾਲ ਦੀ ਸ ਜ਼ਾ

ਡਰਬਨ: ਮਹਾਤਮਾ ਗਾਂਧੀ (Mahatma Gandhi) ਦੀ 56 ਸਾਲਾ ਪੜਪੋਤੀ ਨੂੰ ਸਾਊਥ ਅਫਰੀਕਾ (South Africa) ਦੀ …

%d bloggers like this: