Breaking News
Home / ਪੰਜਾਬ / ਦਿੱਲੀ ਦੀ ਹਿੱਕ ‘ਤੇ ਜੱਦ ਪੈਰ ਰੱਖਣੇ ਸੀ ਤੱਦ ਇਹ ਹੀ ਨੌਜਵਾਨ ਕਿਸਾਨ ਜੱਥੇਬੰਧੀਆਂ ਦੇ ਲਈ ਯੋਧੇ ਸੀ ਜੋ …

ਦਿੱਲੀ ਦੀ ਹਿੱਕ ‘ਤੇ ਜੱਦ ਪੈਰ ਰੱਖਣੇ ਸੀ ਤੱਦ ਇਹ ਹੀ ਨੌਜਵਾਨ ਕਿਸਾਨ ਜੱਥੇਬੰਧੀਆਂ ਦੇ ਲਈ ਯੋਧੇ ਸੀ ਜੋ …

ਦਿੱਲੀ ਦੀ ਹਿੱਕ ‘ਤੇ ਜੱਦ ਪੈਰ ਰੱਖਣੇ ਸੀ ਤੱਦ ਇਹ ਹੀ ਨੌਜਵਾਨ ਕਿਸਾਨ ਜੱਥੇਬੰਧੀਆਂ ਦੇ ਲਈ ਯੋਧੇ ਸੀ ਜੋ ਜੁੱਣ ਗੱ ਦਾ ਰ ਨਜ਼ਰ ਆ ਰਹੇ ਨੇ

26 ਜਨਵਰੀ ਲਾਲ ਕਿਲ੍ਹਾ ਘਟਨਾਕ੍ਰਮ ਤੋਂ ਬਾਅਦ ਲੱਖਾ ਸਿਧਾਣਾ ਬਠਿੰਡਾ ਦੇ ਪਿੰਡ ਮਹਿਰਾਜ ‘ਚ ਚੱਲ ਰਹੀ ਰੈਲੀ ‘ਚ ਦੁਬਾਰਾ ਪਹੁੰਚ ਗਿਆ। ਇਸ ਤੋਂ ਪਹਿਲਾਂ ਲੱਖਾ ਸਿਧਾਣਾ ਰੈਲੀ ‘ਚ ਆਪਣੇ ਸਮਰਥਕਾਂ ਨੂੰ ਸੰਬੋਧਨ ਮਗਰੋਂ ਉਹ ਚਲਾ ਗਿਆ ਹੈ। ਦੱਸ ਦਈਏ ਕਿ ਲਾਲ ਕਿਲ੍ਹਾ ਮਾਮਲੇ ਨੂੰ ਲੈ ਕੇ ਉਸ ‘ਤੇ ਦਿੱਲੀ ਪੁਲਿਸ ਨੇ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਹੈ।

ਬਿਨਾ ਪ੍ਰਤੀ ਕਿੱਲਾ ਜ ਬ ਰੀ ਉਹਰਾਹੀ ਕੀਤੇ, ਬਿਨਾਂ ਕਿਸੇ ਸਿਆਸੀ ਪਾਰਟੀ ਦੇ ਸਹਿਯੋਗ ਤੋੰ ਪੰਜਾਬ ਦੇ ਨੋਜਵਾਨਾਂ ਨੇ ਮਹਿਰਾਜ ‘ਚ ਕੀਤਾ ਇਤਿਹਾਸਕ ਤੇ ਹੁਣ ਤੱਕ ਦਾ ਸਭ ਤੋਂ ਵੱਡਾ ਇਕੱਠ । ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਸਣੇ ਕਿਸਾਨੀ ਸੰਘਰਸ਼ ‘ਚ ਸਰਗਰਮ ਰਹੇ ਗਾਇਕ ਕਲਾਕਾਰ ਰਹੇ ਦੂਰ ।

ਮਹਿਰਾਜ ਰੈਲੀ ਦਾ ਇੱਕਠ ਸੰਪੂਰਨ ਰੂਪ’ਚ ਖ਼ਾਲਸਾਈ ਨਿਸ਼ਾਨਾਂ ਨੂੰ ਸਪਰਪਿਤ ਰਿਹਾ। ਸ਼ਾਇਦ ਇਹ ਪੰਜਾਬ ਦੇ ਲੋਕਾਂ ਦਾ ਉਹ ਗੁੱਸਾ ਸੀ ਜਿਹੜਾ ਪਿਛਲੇ ਤਿੰਨ ਮਹੀਨੇ ਤੋਂ ਮਨਾਂ’ਚ ਭਰੀ ਫਿਰਦੇ ਸਨ। ਲੋਕ ਆਪ ਮੁਹਾਰੇ ਕੇਸਰੀ ਝੰਡੇ ਲੈ ਕੇ ਮਹਿਰਾਜ ਦੀ ਧਰਤੀ’ਤੇ ਪਹੁੰਚੇ। ਇਸ ਗੱਲ ਦਾ ਕਿਸੇ ਨੇ ਵੀ ਸੱਦਾ ਨਹੀੰ ਦਿੱਤਾ ਸੀ। ਨਾ ਇਹ ਲੋਕ ਕਿਸੇ ਜੱਥੇਬੰਦੀ ਜਾਂ ਪਾਰਟੀ ਦੇ ਮੈੰਬਰ ਸਨ। ਇਹ ਲੋਕ ਇਸੇ ਤਰਾਂ ਦੇ ਹਨ; ਗੁਰੂ ਕੇ ਨਿਸ਼ਾਨਾਂ ਨੂੰ ਸਮਰਪਿਤ। ਇਹ ਨਿਸ਼ਾਨ ਪੰਜਾਬ ਦੇ ਰੂਹ’ਚ ਵਸੇ ਹੋਏ ਹਨ। ਸਾਡੀ ਹੋੰਦ ਇਹਨਾਂ ਨਿਸ਼ਾਨਾਂ ਨਾਲ ਜੁੜੀ ਹੋਈ ਹੈ। ਇਹਨਾਂ ਨਿਸ਼ਾਨਾਂ ਲਈ ਸਾਡੇ ਪੁਰਖਿਆਂ ਨੇ ਆਪੇ ਵਾਰੇ ਹਨ। ਪੰਜਾਬ ਨੂੰ ਇਹਨਾਂ ਤੋਂ ਵੱਖ ਕਰਕੇ ਨਹੀੰ ਦੇਖਿਆ ਜਾ ਸਕਦਾ।
– ਸਤਵੰਤ ਸਿੰਘ

About admin

Check Also

ਜੈਪਾਲ ਭੁੱਲਰ ਅਤੇ ਜੱਸੀ ਖਰੜ ਮਾਮਲਾ – ਦੇਖੋ ਸਾਰੇ ਚੈਨਲਾਂ ਦੀਆਂ ਸਾਰੀਆਂ ਵੀਡੀਉ ਅਤੇ ਹੁਣ ਤੱਕ ਦੇ ਅਪਡੇਟ

ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ’ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ …

%d bloggers like this: