Breaking News
Home / ਪੰਜਾਬ / ਅਕਾਲੀਆਂ ਦੇ ਮੋਰਚੇ ਤੋਂ ਡ ਰ ਦੀ ਸੀ ਇੰਦਰਾ-ਜਿਸ ਦਿਨ ਪੰਜਾਬ ਵਿਚ ਕ੍ਰਾਂਤੀ ਆਉਣੀ ਸੰਤ ਭਿੰਡਰਾਂਵਾਲਿਆਂ ਕਰਕੇ ਆਉਣੀ

ਅਕਾਲੀਆਂ ਦੇ ਮੋਰਚੇ ਤੋਂ ਡ ਰ ਦੀ ਸੀ ਇੰਦਰਾ-ਜਿਸ ਦਿਨ ਪੰਜਾਬ ਵਿਚ ਕ੍ਰਾਂਤੀ ਆਉਣੀ ਸੰਤ ਭਿੰਡਰਾਂਵਾਲਿਆਂ ਕਰਕੇ ਆਉਣੀ

ਅਕਾਲੀਆਂ ਦੇ ਮੋਰਚੇ ਤੋਂ ਡਰਦੀ ਸੀ ਇੰਦਰਾ-ਜਿਸ ਦਿਨ ਪੰਜਾਬ ਵਿਚ ਕ੍ਰਾਂਤੀ ਆਉਣੀ ਸੰਤ ਭਿੰਡਰਾਂਵਾਲਿਆਂ ਕਰਕੇ ਆਉਣੀ
ਕੇਂਦਰੀ ਹਕੂਮਤ ਵਲੋਂ ਕਿਸਾਨੀ ਨਾਲ ਸਬੰਧਿਤ 3 ਕਾਨੂੰਨ ਬਣਾ ਕੇ ਇਸ ਨੂੰ ਲਾਗੂ ਕਰਨ ਦਾ ਰਾਹ ਪੱਧਰਾ ਕਰ ਲਿਆ ਹੈ, ਜਿਸ ਨੂੰ ਵੇਖ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਹੁਣ ਪੰਜਾਬ ਦੇ ਕਿਸਾਨ ਨੂੰ ਕਿਸੇ ਪਾਸਿਉਂ ਵੀ ‘ਠੰਢੀ ਹਵਾ’ ਦਾ ਬੁੱਲ੍ਹਾ ਆਉਣ ਦੀ ਆਸ ਖ਼ਤਮ ਹੋ ਰਹੀ ਹੋਵੇ ਪੰਜਾਬ ਦੇ ਪਿੰਡਾਂ ਅੰਦਰ ਖੇਤੀ ਕਾਨੂੰਨਾਂ ਨੂੰ ਲੈ ਕੇ ਚਿੰ ਤਾ ਦੀਆਂ ਪੰਡਾਂ ਚੁੱਕੀ ਫਿਰਦੇ ਸੰਘਰਸ਼ ਦੇ ਰਾਹ ਪਏ ਕਿਸਾਨਾਂ ਦੇ ਚਿਹਰਿਆਂ ‘ਤੇ ਉਦਾਸੀ ਦਾ ਆਲਮ ਸਾਫ਼ ਵਿਖਾਈ ਦੇ ਰਿਹਾ ਹੈ | ਕਿਸਾਨੀ ਮੋਰਚਿਆਂ ‘ਚ ਮਸੂਮ ਬੱਚਿਆਂ ਤੋਂ ਲੈ ਕੇ ਬੀਬੀਆਂ ਤੱਕ ਦੀ ‘ਸ਼ਮੂਲੀਅਤ’ ਸਮੇਂ ਦੇ ਬੇ ਦ ਰ ਦ ਹਾਕਮਾਂ ਨੂੰ ਕੋ ਸ ਦਿ ਆਂ ਆਪਣੇ ਆਉਣ ਵਾਲੇ ਭਵਿੱਖ ਦੀ ਤ ਬਾ ਹੀ ਦੀ ਦਾਸਤਾਨ ਬਿਆਨ ਕਰ ਰਹੀ ਹੈ | ਸਮੇਂ ਦੀ ਕੇਂਦਰੀ ਹਕੂਮਤ ਦੇ ਇਸ ਫ਼ਰਮਾਨ ਤੋਂ ਕਿਸਾਨਾਂ ਦੇ ਬੱਚੇ ਅਤੇ ਪਰਿਵਾਰ ਭਾਵੁਕ ਹੋ ਕੇ ਆਖਦੇ ਨੇ ਕਿ ਹੁਣ ਉਨ੍ਹਾਂ ਦਾ ਗੁਜ਼ਾਰਾ ਕਿਵੇਂ ਹੋਵੇਗਾ ਅਤੇ ਬੈਂਕਾਂ ਦੇ ਕਿਸਾਨਾਂ ਵੱਲ ਖੜ੍ਹੇ ਲੱਖਾਂ ਰੁਪਏ ਕਿੰਝ ਮੁੜਨਗੇ | ਜਿਹੜੇ ਮਸੂਮਾਂ ਨੇ ਆਪਣੇ ਬਚਪਨ ਦੀ ਨੀਂਦ ਵੀ ਅਜੇ ਪੂਰੀ ਨਹੀਂ ਕੀਤੀ ਉਹ ਵੀ ਸਵੇਰੇ ‘ਪਹੁ ਫੁੱਟਦਿਆਂ’ ਹੀ ਆਪੋ ਆਪਣੇ ਮਾਂ-ਪਿਓ ਦੇ ਨਾਲ ਕਿਸਾਨੀ ਮੋਰਚਿਆਂ ‘ਚ ਜਾਣ ਲਈ ਤਿਆਰ ਹੁੰਦੇ ਹਨ |

ਕਿਸਾਨ ਪਰਿਵਾਰਾਂ ਅੰਦਰ ਇਸ ਗੱਲ ਨੂੰ ਲੈ ਕੇ ਬੇਹੱਦ ਚਿੰਤਾ ਦਾ ਮਾਹੌਲ ਪ ਨ ਪ ਰਿਹਾ ਹੈ ਕਿ ਸ਼ਾਇਦ ਬਹੁਤੇ ਕਿਸਾਨਾਂ ਦੇ ਚੁੱਲ੍ਹੇ ਹਕੂਮਤ ਦੇ ਇਸ ਕਦਮ ਨਾਲ ਸਦਾ ਲਈ ਬੁਝ ਜਾਣਗੇ ਅਤੇ ਕਿਸਾਨਾਂ ਦੇ ਚਿਹਰਿਆਂ ‘ਤੇ ਖੇਤਾਂ ਦੀ ਰੌਣਕ ਅਲੋਪ ਹੋ ਜਾਵੇਗੀ | ਇਨ੍ਹਾਂ ਸ਼ੰਕਿਆਂ ਨਾਲ ਅੱਜ ਪੰਜਾਬ ਦੇ ਕਿਸਾਨ ਦੀ ਨੀਂਦ ‘ਖੁੰਝ’ ਚੁੱਕੀ ਨਜ਼ਰ ਆਉਂਦੀ ਹੈ | ਜਦ ਇਕ ਪਾਸੇ ਨੌਜਵਾਨੀ, ਮਾਸੂਮ ਬੱਚਿਆਂ ਅਤੇ ਬਜ਼ੁਰਗਾਂ ਦੇ ਨਾਲ ਆਪਣੇ ਹੱਕਾਂ ਦੀ ਲੜਾਈ ਨੂੰ ਲੈ ਕੇ ਕੇਂਦਰ ਨਾਲ ਆਰ-ਪਾਰ ਦੀ ਲ ੜਾ ਈ ਦੇ ਦੌਰ ‘ਚ ਦਾਖ਼ਲ ਹੋ ਚੁੱਕੀ ਹੈ ਤਾਂ ਦੂਜੇ ਪਾਸੇ ਉਸ ਦੇ ‘ਸੁਨਹਿਰੀ ਬਾਗ਼’ ਨੂੰ ਵਪਾਰੀਆਂ ਵਲੋਂ ਲੁੱਟਣ ਦੀਆਂ ਵਿਉਂਤਾਂ ਬਣਾਈਆਂ ਜਾ ਰਹੀਆਂ ਹਨ, ਜਿਸ ਤੋਂ ਸਾਡਾ ਆਗੂ ਵਰਗ ਬੇਫ਼ਿਕਰ ਜਾਪਦਾ ਹੈ |


ਇਸ ਬੇਹੱਦ ਗੰਭੀਰ ਮੁੱਦੇ ‘ਤੇ ਅਕਾਲੀ ਦਲ ਨੂੰ ਕੋਸ ਰਹੇ ਪਿੰਡਾਂ ਦੀਆਂ ਸੱਥਾਂ ‘ਚ ਬੈਠੇ ਪੁਰਾਣੇ ਟਕਸਾਲੀ ਅਕਾਲੀ ਬਜ਼ੁਰਗ ਵੀ ਇਹ ਕਹਿਣ ਤੋਂ ਝਿਜਕ ਮਹਿਸੂਸ ਨਹੀਂ ਕਰਦੇ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਤਿੰਨ ਦਹਾਕੇ ਅਕਾਲੀ ਦਲ ਦੇ ਕਹਿਣ ‘ਤੇ ਬੀ.ਜੇ.ਪੀ. ਦੀ ਝੋਲੀ ‘ਚ ਪਾ ਦਿੱਤੇ ਪਰ ਇਸ ਦੇ ਬਦਲੇ ਜੋ ‘ਮੁੱਲ’ ਕਿਸਾਨਾਂ ਨੂੰ ਹੁਣ ਖੇਤੀ ਕਾਨੂੰਨਾਂ ਰਾਹੀਂ ਦਿੱਤਾ ਜਾ ਰਿਹਾ ਹੈ ਉਸ ਦੇ ਨਾਲ ਕਿਸਾਨੀ ਦੀ ਹੋਂਦ ਹੀ ਖ਼ ਤ ਮ ਹੋ ਜਾਵੇਗੀ | ‘ਜਦੋਂ ਸਰਕਾਰਾਂ ਨੂੰ ਸਾਡੀ ਲੋੜ ਸੀ ਉਦੋਂ ਸਾਨੂੰ ਵਰਤ ਲਿਆ’ ਵਰਗੇ ਨਾਅਰਿਆਂ ਨਾਲ ਭਰੀਆਂ ਤਖ਼ਤੀਆਂ ਆਪਣੇ ਮੋਢਿਆਂ ‘ਤੇ ਰੱਖੀ ਕੇਂਦਰ ਨਾਲ ‘ਆਖ਼ਰੀ ਜੰ ਗ’ ‘ਚ ਕੁੱਦੇ ਕਿਸਾਨ ਪਰਿਵਾਰ ਕਿਸੇ ਆਉਣ ਵਾਲੇ ਅਣ ਕਿਆਸੇ ਖ਼ੌ ਫ਼ ਦੇ ਨਾਲ ‘ਸਿੱਝਣ’ ਦੇ ਲਈ ਉਦਾਸ ਹੋਏ ਚਿਹਰਿਆਂ ਦੇ ਬਾਵਜੂਦ ਆਪਣੇ ਹੱਕਾਂ ਲਈ ਸੜਕਾਂ ‘ਤੇ ਨਿਕਲ ਚੁੱਕੇ ਨਜ਼ਰੀ ਪੈਂਦੇ ਹਨ |

About admin

Check Also

ਚਾਚੀ ਨੇ ਆਪਣੀ 3 ਮਹੀਨਿਆਂ ਦੀ ਭਤੀਜੀ ਨੂੰ ਦਿੱਤੀ ਮੌ ਤ, ਆਪ ਹੀ ਕੀਤਾ ਖੁਲਾਸਾ

ਮੁੱਖ ਮੰਤਰੀ ਦੇ ਆਪਣੇ ਜ਼ਿਲੇ੍ਹ ਦੀਆਂ ਮੰਡੀਆਂ ‘ਚ ਰੁਲੇ ਕਿਸਾਨ ਪਟਿਆਲਾ, 16 ਅਪ੍ਰੈਲ-ਮੁੱਖ ਮੰਤਰੀ ਦੇ …

%d bloggers like this: