Breaking News

LPU ਦੀ B Tech Agriculture ਦੀ ਵਿਦਿਆਰਥਣ ਨੇ ਹੋਸਟਲ ਦੀ ਇਮਾਰਤ ਤੋਂ ਛਾ*ਲ ਮਾ*ਰ ਕੇ ਦਿੱਤੀ ਜਾ*ਨ

LPU ਦੀ B Tech Agriculture ਦੀ ਵਿਦਿਆਰਥਣ ਨੇ ਹੋਸਟਲ ਦੀ ਇਮਾਰਤ ਤੋਂ ਛਾ*ਲ ਮਾ*ਰ ਕੇ ਦਿੱਤੀ ਜਾ*ਨ

ਤੇਲੰਗਾਨਾ ਦੀ ਰਹਿਣ ਵਾਲੀ 21 ਸਾਲਾ ਲਕਸ਼ਮੀ ਚੰਦਰ ਨੇ ਗਰਲਜ਼ ਹੋਸਟਲ ਦੀ ਸੱਤਵੀਂ ਮੰਜ਼ਿਲ ਤੋਂ ਮਾਰੀ ਛਾਲ

 

 

 

 

 

 

 

 

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੀ 21 ਸਾਲਾ ਵਿਦਿਆਰਥਣ ਨੇ ਵੀਰਵਾਰ ਸਵੇਰੇ ਯੂਨੀਵਰਸਿਟੀ ਕੈਂਪਸ ਵਿੱਚ ਸਥਿਤ ਗਰਲਜ਼ ਹੋਸਟਲ ਦੀ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ।

 

 

 

 

 

 

 

 

 

ਮ੍ਰਿਤਕ ਵਿਦਿਆਰਥਣ ਦੀ ਪਛਾਣ ਤੇਲੰਗਾਨਾ ਦੀ ਰਹਿਣ ਵਾਲੀ ਅਤੇ ਐੱਲ.ਪੀ.ਯੂ. ਵਿੱਚ ਬੀ.ਟੈੱਕ ਐਗਰੀਕਲਚਰ ਦੀ ਵਿਦਿਆਰਥਣ ਲਕਸ਼ਮੀ ਚੰਦਰ ਵਜੋਂ ਹੋਈ ਹੈ। ਰਿਪੋਰਟਾਂ ਅਨੁਸਾਰ, ਇਹ ਘਟਨਾ ਅੱਜ ਸਵੇਰੇ ਵਾਪਰੀ।

 

 

 

 

 

 

 

 

 

 

 

 

 

 

 

 

 

 

ਘਟਨਾ ਤੋਂ ਬਾਅਦ, ਵਿਦਿਆਰਥਣ ਨੂੰ ਡਾਕਟਰੀ ਜਾਂਚ ਲਈ ਲਿਜਾਇਆ ਗਿਆ, ਪਰ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬਾਅਦ ਵਿੱਚ ਉਸ ਦੀ ਲਾਸ਼ ਨੂੰ ਪੋਸਟਮਾਰਟਮ ਅਤੇ ਹੋਰ ਕਾਨੂੰਨੀ ਕਾਰਵਾਈਆਂ ਲਈ ਫਗਵਾੜਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ।

 

 

 

 

 

 

 

 

 

 

ਵਿਦਿਆਰਥਣ ਦੇ ਇਸ ਸਖ਼ਤ ਕਦਮ ਦੇ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹਨ। ਪੁਲੀਸ ਨੇ ਘਟਨਾ ਦੇ ਹਾਲਾਤਾਂ ਅਤੇ ਸੰਭਾਵਿਤ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦੀ ਉਡੀਕ ਹੈ।

Check Also

Mansa ਮਾਨਸਾ ‘ਚ ਪੁਲਿਸ ਮੁਲਾਜ਼ਮ ਸਣੇ ਸਾਰੇ ਪਰਿਵਾਰ ਨੂੰ ਮਾ..ਰੀ ਗੋ..ਲੀ,ਵਾਪਰੀ ਵੱਡੀ ਵਾ..ਰਦਾਤ, 2 ਜਣਿਆਂ ਦੀ ਮੌ..ਤ, ਸਵੇਰੇ-ਸਵੇਰੇ ਪਹੁੰਚੀ ਪੁਲਿਸ ਦੀ ਟੀਮ

Mansa In a shocking incident just ahead of visit of Union Home Minister Amit Shah …