Breaking News

Grenade attack at BJP leader’s residence in Punjab; ਪੰਜਾਬ ‘ਚ ਹੋ ਰਹੇ ਬੰਬ ਧਮਾਕੇ ਭਾਜਪਾ ਲਈ ਫਾਇਦੇਮੰਦ

Grenade attack at BJP leader’s residence in Punjab;

ਪੰਜਾਬ ਵਿੱਚ ਗਰਨੇਡ ਸੁੱਟਣ ਜਾਂ ਹੋਰ ਇਹੋ ਜਿਹੀਆਂ ਘਟਨਾਵਾਂ ਦਾ ਅਸਰ ਇਹ ਪੈਂਦਾ ਹੈ ਕਿ ਪੰਜਾਬ ਦੀ ਆਪਣੀ ਜਾਂ ਸਿੱਖਾਂ ਦੀ ਰਾਜਨੀਤੀ ਦੇ ਤਕੜੇ ਹੋਣ ਦੇ ਰਾਹ ਵਿੱਚ ਰੁਕਾਵਟ ਪੈਂਦੀ ਹੈ ਅਤੇ ਪੰਜਾਬ ਅਤੇ ਖਾਸ ਕਰਕੇ ਸਿੱਖਾਂ ਦੁਆਲੇ ਪੁਲਿਸ ਸਟੇਟ ਦਾ ਸ਼ਿਕੰਜਾ ਹੋਰ ਕੱਸ ਹੁੰਦਾ ਹੈ।

ਝੂਠੇ ਪੁਲਿਸ ਮੁਕਾਬਲਿਆਂ ਲਈ ਮਾਹੌਲ ਬਣਦਾ ਹੈ ਤੇ ਪੁਲਿਸ ਵਾਲਿਆਂ ਦੇ ਭ੍ਰਿਸ਼ਟਾਚਾਰ ਅਤੇ ਹੋਰ ਗੁਨਾਹ ਢਕੇ ਜਾਣ ਦਾ ਕੰਮ ਸੌਖਾ ਹੁੰਦਾ ਹੈ। ਮੁਲਕ ਵਿਚ ਹਊਆ ਖੜ੍ਹਾ ਕਰਕੇ ਸੱਜੇ ਪੱਖੀ ਰਾਜਨੀਤੀ ਫਾਇਦਾ ਲੈਂਦੀ ਹੈ ਤੇ ਲੋੜ ਮੁਤਾਬਕ ਬਿਰਤਾਂਤ ਦੇ ਸਿਰ ‘ਤੇ ਸਿੱਖਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਬਦਨਾਮ ਕਰਨ ਦਾ ਕੰਮ ਵੀ ਕੀਤਾ ਜਾਂਦਾ ਹੈ। ਡਿਬਰੂਗੜ੍ਹ ਕੈਦ ਕੀਤੇ ਹੋਏ ਤੇ ਉਨ੍ਹਾਂ ਦੇ ਨਾਲਦੇ ਪੰਜਾਬ ਲਿਆਂਦਿਆਂ ਨੂੰ ਜੇਲ੍ਹਾਂ ਵਿਚ ਰੱਖਣ ਤੇ ਹੋਰਾਂ ਨੂੰ ਤਾੜਨ ਦਾ ਕੰਮ ਵੀ ਸੌਖਾ ਹੁੰਦਾ ਹੈ।

#Unpopular_Opinions
#Unpopular_Ideas
#Unpopular_Facts

-ਕੈਨੇਡੀਅਨ ਚੋਣਾਂ ‘ਚ ਮੁੱਖ ਮੁੱਦੇ ਟੈਰਿਫ ਹੇਠ ਦੱਬੇ
-ਅਮਰੀਕਾ ਨੇ ਹੁਣ ਚੀਨ ‘ਤੇ 104% ਟੈਰਿਫ ਲਾਇਆ
-ਮਸਕ ਨੇ ਟਰੰਪ ਦੇ ਟੈਰਿਫ ਸਲਾਹਕਾਰ ਨੂੰ ਮੂਰਖ ਦੱਸਿਆ
-ਚੀਨ ਵਲੋਂ ਬੰਗਲਾਦੇਸ਼ ‘ਚ ਬਣਾਇਆ ਜਾਵੇਗਾ ਹਵਾਈ ਅੱਡਾ
-ਪੰਜਾਬ ‘ਚ ਹੋ ਰਹੇ ਬੰਬ ਧਮਾਕੇ ਭਾਜਪਾ ਲਈ ਫਾਇਦੇਮੰਦ
-ਜਥੇਦਾਰ ਅਕਾਲ ਤਖਤ ਨੇ ਸੰਗਤ ਨੂੰ ਕੀਤੀਆਂ ਕੁਝ ਅਪੀਲਾਂ

Check Also

Sri Muktsar Sahib ਵਿਖੇ ਰੇਲ ਗੱਡੀ ਦੀ ਲਾਈਨ ਕਰਾਸ ਕਰ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ

Sri Muktsar Sahib ਵਿਖੇ ਰੇਲ ਗੱਡੀ ਦੀ ਲਾਈਨ ਕਰਾਸ ਕਰ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ …