Breaking News

Nancy Grewal ਕੇਸ ਦੀ ਜਾਂਚ ਵਿਚ ਵੱਡੇ ਹੱਥਾਂ ਵਿਚ

In a shocking incident that has rocked the Punjabi community in Canada, 45-year-old social media influencer Nancy Grewal was fatally stabbed outside a residence on Todd Lane in LaSalle, Ontario.

 

 

The attack occurred around 9:30 PM on March 3, 2026, as she was leaving a client’s home where she worked as a personal support worker. Investigators have clarified that this was not a random act but a targeted murder.

 

 

 

As the hunt for the suspect intensifies, the Ontario Provincial Police (OPP) has officially joined the LaSalle Police Service to lead the investigation. Authorities are currently searching for a vehicle seen idling in a nearby laneway and are urging anyone with dashcam or surveillance footage to come forward immediately.

ਕੈਨੇਡਾ ਦੇ ਓਨਟਾਰੀਓ ਸੂਬੇ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੰਜਾਬੀ ਮੂਲ ਦੀ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਨੈਂਸੀ ਗਰੇਵਾਲ (Nancy Grewal) ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਹ ਵਾਰਦਾਤ ਲਾਸਾਲੇ (LaSalle) ਇਲਾਕੇ ਵਿੱਚ ਵਾਪਰੀ, ਜਦੋਂ ਨੈਂਸੀ ਆਪਣੇ ਕੰਮ ਤੋਂ ਬਾਅਦ ਘਰੋਂ ਬਾਹਰ ਨਿਕਲ ਰਹੀ ਸੀ।

 

 

ਹਮਲਾਵਰ ਨੇ ਉਸ ‘ਤੇ ਕਈ ਵਾਰ ਚਾਕੂਆਂ ਨਾਲ ਵਾਰ ਕੀਤੇ, ਜਿਸ ਕਾਰਨ ਹਸਪਤਾਲ ਜਾ ਕੇ ਉਸ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਇਹ ਕੋਈ ਅਚਾਨਕ ਹੋਈ ਘਟਨਾ ਨਹੀਂ ਸੀ, ਸਗੋਂ ਉਸ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ। ਹੁਣ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ OPP (Ontario Provincial Police) ਵੀ ਜਾਂਚ ਵਿੱਚ ਸ਼ਾਮਲ ਹੋ ਗਈ ਹੈ ਅਤੇ ਕਾਤਲ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਤਲ ਵਾਰਦਾਤ ਤੋਂ ਬਾਅਦ ਇੱਕ ਗੱਡੀ ਵਿੱਚ ਫ਼ਰਾਰ ਹੋ ਗਿਆ ਸੀ।

 

 

 

-ਕੈਨੇਡਾ ‘ਚ ਸੈੱਲ ਫੋਨ ਕੰਪਨੀਆਂ ਹੁਣ ਨਹੀਂ ਕਰ ਸਕਣਗੀਆਂ ਮਨਮਰਜ਼ੀ
-ਸਰੀ ‘ਚ ਇੱਕ ਘਰ ‘ਤੇ ਚਲਾਈਆਂ ਗੋਲੀਆਂ; ਮਾਮਲਾ ਫਿਰੌਤੀ ਦਾ ਨਹੀਂ
-ਘਿਓ ਤੇ ਸ਼ਰਾਬ ਚੋਰੀ ਕਰਨ ਵਾਲਾ ਭਾਰਤੀ ਸਮਾਨ ਸਮੇਤ ਕਾਬੂ
-ਨੈਂਸੀ ਗਰੇਵਾਲ ਦੇ ਕਤਲ ਦੀ ਜਾਂਚ ਹੁਣ ਓਂਟਾਰੀਓ ਦੀ ਸੂਬਾਈ ਪੁਲਿਸ ਕਰੇਗੀ
-ਇਰਾਨ ਦੇ ਸੁਪਰੀਮ ਲੀਡਰ ਤੇ ਰਾਸ਼ਟਰਪਤੀ ਨੇ ਵੱਖੋ-ਵੱਖਰੀ ਸੁਰ ਕੱਢੀ
-ਤੇਲ ਦਾ ਲਾਂਘਾ ਲੈਣ ਲਈ ਮੋਦੀ ਨੂੰ ਕਰਨਾ ਪਿਆ ਇਰਾਨ ਕੋਲ ਅਫਸੋਸ
-ਭਾਰਤੀ ਏਅਰ ਮਾਰਸ਼ਲ ਨੇ ਚੀਨ ਤੋਂ ਜੰਗੀ ਖਤਰੇ ਦਾ ਬਿਗਲ ਵਜਾਇਆ

Check Also

Canada -ਵਕੀਲ ਦੱਸ ਕੇ ਠੱਗੀ ਮਾਰਨ ਵਾਲੇ ਇਮੀਗਰੇਸ਼ਨ ਸਲਾਹਕਾਰ Harsharan Ahluwalia ਦੀ ਭਾਲ

Canada News Harsharan Ahluwalia (34) who posed as an immigration lawyer is wanted in fraud …