Breaking News

Punjab Vigilance ਦੀ ਵੱਡੀ ਕਾਰਵਾਈ, ਇੰਸਪੈਕਟਰ ਰਮਨਦੀਪ ਗੁਪਤਾ 1 ਲੱਖ ਰੁਪਏ ਰਿਸ਼ਵਤ ਸਣੇ ਗ੍ਰਿਫਤਾਰ

The Punjab Vigilance Bureau has carried out a significant operation in Bathinda, leading to the arrest of a Drug Inspector for accepting a bribe.

Punjab Vigilance ਦੀ ਵੱਡੀ ਕਾਰਵਾਈ, ਇੰਸਪੈਕਟਰ 1 ਲੱਖ ਰੁਪਏ ਰਿਸ਼ਵਤ ਸਣੇ ਗ੍ਰਿਫਤਾਰ

ਚੰਡੀਗੜ੍ਹ- ਬਠਿੰਡਾ ਵਿਜੀਲਿੰਸ ਬਿਊਰੋ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਡਰੱਗ ਇੰਸਪੈਕਟਰ ਨੂੰ 1 ਲੱਖ ਰੁਪਏ ਰਿਸ਼ਵਤ ਗਿਰਫਤਾਰ ਨਾਲ ਕੀਤਾ ਹੈ।


The bribe was reportedly demanded from the owner of a pharmaceutical factory based in Bathinda.

ਜਾਣਕਾਰੀ ਅਨੁਸਾਰ ਬਠਿੰਡਾ ਵਿੱਚ ਦਵਾਈਆਂ ਦੀ ਫੈਕਟਰੀ ਵਾਲੇ ਤੋਂ ਇਹ ਰਿਸ਼ਵਤ ਲਈ ਹੈ। ਦੋਸ਼ੀ ਇੰਸਪੈਕਟਰ ਨੂੰ ਇਕ ਲੱਖ ਰੁਪਏ ਸਮੇਤ ਬਠਿੰਡਾ ਦੀ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੈ। ਦੋਸ਼ੀ ਡਰੱਗ ਇੰਸਪੈਕਟਰ ਨੇ ਲੱਖਾਂ ਰੁਪਿਆ ਦੀ ਰਿਸ਼ਵਤ ਦੀ ਮੰਗ ਕੀਤੀ ਸੀ ।

ਦੱਸ ਦਈਏ ਕਿ ਰਿਸ਼ਵਤਖੋਰ ਡਰੱਗ ਇੰਸਪੈਕਟਰ ਰਮਨਦੀਪ ਗੁਪਤਾ ਮੁਕਤਸਰ ਵਿੱਚ ਤਾਇਨਾਤ ਹੈ ।

Although the incident occurred in Bathinda, the accused official is currently posted in Sri Muktsar Sahib.

Check Also

Iran ’ਤੇ ਵੱਡੇ ਹਮਲੇ ਦੀ ਤਿਆਰੀ ’ਚ ਅਮਰੀਕਾ ! ਟਰੰਪ ਪ੍ਰਸ਼ਾਸਨ ਨੇ ਆਪਣੇ ਨਾਗਰਿਕਾਂ ਨੂੰ ਇੰਨ੍ਹਾਂ ਦੇਸ਼ਾਂ ਨੂੰ ਛੱਡਣ ਲਈ ਜਾਰੀ ਕੀਤੇ ਨਿਰਦੇਸ਼

Iran ’ਤੇ ਵੱਡੇ ਹਮਲੇ ਦੀ ਤਿਆਰੀ ’ਚ ਅਮਰੀਕਾ ! ਟਰੰਪ ਪ੍ਰਸ਼ਾਸਨ ਨੇ ਆਪਣੇ ਨਾਗਰਿਕਾਂ ਨੂੰ …