Bhagwant Singh Bajeke (Pardhan Mantri Bajeke ) said that in 2027, they will form MP Amritpal Singh’s government in Punjab. He also added that the public should ignore Bikram Majithia’s statements about MP Amritpal Singh, as he is spreading lies and attempting to defame Amritpal Singh’s character.
ਬਿਕਰਮ ਮਜੀਠੀਆ ਨੂੰ ਚਾਹੀਦਾ ਆਪਣਾ ਇਲਾਜ਼ ਕਰਵਾਏ, ਨਹੀਂ ਪੈਸੇ ਹੈ ਤਾਂ ਚੈੱਕ ਕੱਟ ਕੇ ਦੇ ਦਿਆਂਗੇ – ਪ੍ਰਧਾਨ ਮੰਤਰੀ ਬਾਜੇਕੇ
Pardhan Mantri Bajeke speaks up on Bikram Majithia – ”ਮਜੀਠੀਆ ਝੂਠ ਬੋਲਦਾ ਹੈ, ਬਿਕਰਮ ਮਜੀਠੀਆ ਨੂੰ ਚਾਹੀਦਾ ਆਪਣਾ ਇਲਾਜ਼ ਕਰਵਾਏ, ਨਹੀਂ ਪੈਸੇ ਹੈ ਤਾਂ ਚੈੱਕ ਕੱਟ ਕੇ ਦੇ ਦਿਆਂਗੇ”
2027 ਵਿਚ ਭਾਈ ਅੰਮ੍ਰਿਤਪਾਲ ਸਿੰਘ ਦੀ ਸਰਕਾਰ ਬਣਾਵਾਂਗੇ : ਪ੍ਰਧਾਨ ਮੰਤਰੀ ਬਾਜੇਕੇ
Bhagwant Singh Bajeke (Pardhan Mantri Bajeke), who is lodged in Central Jail, Bathinda, was brought to the Civil Hospital in Bathinda for a medical checkup. While speaking to journalists, he said, ‘I am in Chardikala (Guru di kirpa aa),’ and appealed to the youth: (Amrit chhako, Guru de ladh lago).
Bhagawnt Singh Bajeke alias Pardhan Mantri bajke was today taken for medical today at Bathinda Hospita. He took a jibe at SAD leader Bikram Singh Majithia “Apna ilaaz karye, nhi paise tah jathebandi na te check kat dinde aa” Further, Bajeke says MP Amritpal singh will form the govt in #Punjab in 2027.
Bhagwant Singh Bajeke (Pardhan Mantri Bajeke ) said that in 2027, they will form MP Amritpal Singh’s government in Punjab. He also added that the public should ignore Bikram Majithia’s statements about MP Amritpal Singh, as he is spreading lies and attempting to defame Amritpal… pic.twitter.com/EoAnQDGEiR
— Gagandeep Singh (@Gagan4344) May 5, 2025
ਸੋਸ਼ਲ ਮੀਡੀਆ ਤੇ ਇਸ ਸੰਬੰਧੀ ਇਕ ਯੂਜ਼ਰ ਨੇ ਲਿਖਿਆ-
ਚੱਕ ਮਜੀਠੀਆ ਦੱਸ ਕਿੰਨੇ ਦਾ ਚੈਕ ਕੱਟ ਕੇ ਦੇਈਏ । ਇਹ ਤੇਰੇ ਅੱਗੇ ਪਿੱਛੇ ਤੁਰਨ ਵਾਲੇ ਚਮਚੇ ਨਹੀਂ । ਜਿਹੜੇ ਟਕੇ ਟਕੇ ਨੂੰ ਵਿਕ ਜਾਣਗੇ ।ਇਹਨਾਂ ਅੰਦਰ ਗੁਰੂ ਦਾ ਤਿਆਰ ਕੀਤਾ ਹੋਇਆ ਅੰਮ੍ਰਿਤ ਗਿਆ। ਜੇ ਵਾਕਿਆ ਬੰਦੇ ਦਾ ਪੁੱਤ ਹੋਇਆ ਤਾਂ ਭਗਵੰਤ ਸਿੰਘ ਬਾਜੇਕੇ ਵੱਲੋਂ ਆਪਣੇ ਮੂੰਹ ਚਪੇੜ ਵੱਜੀ ਮੰਨ ਕੇ ਚੱਲੀਂ। ਤੇ ਇਹ ਚਪੇੜ ਉਹਨਾਂ ਸਾਰੇ ਕੱਖੋਂ ਹੌਲੇ ਲੋਕਾਂ ਦੇ ਮੂੰਹ ਤੇ ਆ ਜਿਹੜੇ ਕਹਿੰਦੇ ਸੀ ਕਿ ਮੰਤਰੀ ਹੋਰਾਂ ਨੇ ਤਾਂ ਅੰਦਰੋਂ ਬਿਆਨ ਦੇ ਦਿੱਤੇ ਕਿ ਭਾਊ ਨਸ਼ਾ ਕਰਦਾ। ਸੱਚ ਇੱਕ ਨਾ ਇੱਕ ਦਿਨ ਸਾਹਮਣੇ ਆਉਂਦਾ ਹੀ ਏ। ਭਗਵੰਤ ਸਿੰਘ ਬਾਜੇਕੇ ਨੇ ਦੱਸ ਦਿੱਤਾ ਕੇ ਅਸਲ ਵਿੱਚ ਚੜਦੀ ਕਲਾ ਕੀ ਹੁੰਦੀ ਏ। ਜਿਹਨਾ ਦੀ ਆਪਣੀ ਔਕਾਤ ਟਕੇ ਟਕੇ ਦੀ ਸੀ ਉਹ ਗੁਰੂ ਦੇ ਸਿੱਖਾਂ ਦਾ ਮੁੱਲ ਲਾਉਂਦੇ ਫਿਰਦੇ ਸੀ। ਪਰ ਇੱਕ ਗੱਲ ਯਾਦ ਰੱਖਿਓ ਇਹ ਤੁਹਾਡੇ ਅੱਗੇ ਪਿੱਛੇ ਵਾਲਿਆਂ ਨੂੰ ਸਾਰਿਆਂ ਨੂੰ ਖਰੀਦਣ ਦੀ ਹੈਸੀਅਤ ਰੱਖਦੇ ਆ।ਤੇ ਸਾਨੂੰ ਇਹ ਵੀ ਪਤਾ ਕਿ ਤੁਹਾਡੀ ਕੀਮਤ ਦੁੱਕੀਆਂ,ਪੰਜੀਆਂ ਤੇ ਦਸੀਆਂ ਇਸ ਤੋਂ ਵੱਧ ਨਹੀਂ । ਅੱਜ ਮੰਤਰੀ ਨੇ ਉਹ ਗੱਲ ਸੱਚੀ ਕਰ ਦਿੱਤੀ ਕਿ ਜਿਸ ਕੌਂਮ ਦੇ ਸਿੱਖ ਐਨੇ ਸਿਦਕ ਵਾਲੇ ਹੋਣ ਓਸ ਕੌਂਮ ਦਾ ਜਰਨੈਲ ਕਿਹੋ ਜਿਹਾ ਹੋਵੇਗਾ। ਜਰਨੈਲ ਤੁਹਾਡੇ ਚੈਨਲਾਂ ਤੇ ਅਤੇ ਸਿੱਖਾਂ ਵਿੱਚ ਬੈਠੀਆਂ ਸੋਸ਼ਲ ਮੀਡੀਆ ਵਾਲੀਆਂ ਲੀਰਾਂ ਦੇ ਫੇਸਬੁੱਕ ਖਾਤਿਆਂ ਤੇ ਵਿਕ ਸਕਦੈ ਅਸਲ ਵਿੱਚ ਨਹੀਂ ।ਵੇਟ ਐਂਡ ਵਾਚ।
ਆਨੰਦਪੁਰ ਤੋਂ ਖੈਹਬਰ