Karan Aujla Faces New Allegations from Canadian Actress
Karan Aujla ਵੱਲੋਂ Cheating ਦੀਆਂ ਅਫਵਾਹਾਂ ਵਿਚਾਲੇ ਪਤਨੀ Palak ਨੇ ਤੋੜੀ ਚੁੱਪੀ
A Canadian actress and rapper, Miss Gori, has reportedly made serious allegations against famous Punjabi singer Karan Aujla. The matter has sparked discussions across social media, with fans waiting for Karan Aujla’s side of the story. So far, no official statement has been released from either party.

Karan Aujla ਵੱਲੋਂ Cheating ਦੀਆਂ ਅਫਵਾਹਾਂ ਵਿਚਾਲੇ ਪਤਨੀ Palak ਨੇ ਤੋੜੀ ਚੁੱਪੀ
ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨੂੰ ਲੈ ਕੇ ਕੈਨੇਡਾ ਦੀ ਅਦਾਕਾਰਾ ਅਤੇ ਰੈਪਰ ਮਿਸ ਗੋਰੀ ਵੱਲੋਂ ਕੁਝ ਗੰਭੀਰ ਦੋਸ਼ ਲਗਾਏ ਗਏ ਹਨ। ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਬਾਰੇ ਹੁਣ ਤੱਕ ਨਾ ਹੀ ਕਰਨ ਔਜਲਾ ਤੇ ਨਾ ਹੀ ਮਿਸ ਗੋਰੀ ਵੱਲੋਂ ਕੋਈ ਅਧਿਕਾਰਿਕ ਬਿਆਨ ਜਾਰੀ ਕੀਤਾ ਗਿਆ ਹੈ

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਸੋਸ਼ਲ ਮੀਡੀਆ ‘ਤੇ ਹੰਗਾਮਾ ਮਚਾ ਦਿੱਤਾ ਹੈ। ਕੈਨੇਡਾ ਵਿੱਚ ਜਨਮੀ ਰੈਪਰ ਅਤੇ ਅਦਾਕਾਰਾ ਮਿਸ ਗੋਰੀ ਨੇ ਕਰਨ ਔਜਲਾ ‘ਤੇ ਵਿਆਹ ਤੋਂ ਬਾਅਦ ਵੀ ਕਿਸੇ ਹੋਰ ਨਾਲ ਸਬੰਧ (ਐਕਸਟਰਾ ਮੈਰੀਟਲ ਅਫੇਅਰ) ਰੱਖਣ ਦੇ ਗੰਭੀਰ ਇਲਜ਼ਾਮ ਲਗਾਏ ਹਨ। ‘ਮੈਨੂੰ ਨਹੀਂ ਪਤਾ ਸੀ ਕਿ ਉਹ ਵਿਆਹਿਆ ਹੋਇਆ ਹੈ’ ਅਦਾਕਾਰਾ ਮੁਤਾਬਕ ਕਰਨ ਔਜਲਾ ਨਾਲ ਉਸ ਦਾ ਨਿੱਜੀ ਰਿਸ਼ਤਾ ਰਿਹਾ ਸੀ।

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਸੋਸ਼ਲ ਮੀਡੀਆ ‘ਤੇ ਹੰਗਾਮਾ ਮਚਾ ਦਿੱਤਾ ਹੈ। ਕੈਨੇਡਾ ਵਿੱਚ ਜਨਮੀ ਰੈਪਰ ਅਤੇ ਅਦਾਕਾਰਾ ਮਿਸ ਗੋਰੀ ਨੇ ਕਰਨ ਔਜਲਾ ‘ਤੇ ਵਿਆਹ ਤੋਂ ਬਾਅਦ ਵੀ ਕਿਸੇ ਹੋਰ ਨਾਲ ਸਬੰਧ (ਐਕਸਟਰਾ ਮੈਰੀਟਲ ਅਫੇਅਰ) ਰੱਖਣ ਦੇ ਗੰਭੀਰ ਇਲਜ਼ਾਮ ਲਗਾਏ ਹਨ। ‘ਮੈਨੂੰ ਨਹੀਂ ਪਤਾ ਸੀ ਕਿ ਉਹ ਵਿਆਹਿਆ ਹੋਇਆ ਹੈ’ ਅਦਾਕਾਰਾ ਮੁਤਾਬਕ ਕਰਨ ਔਜਲਾ ਨਾਲ ਉਸ ਦਾ ਨਿੱਜੀ ਰਿਸ਼ਤਾ ਰਿਹਾ ਸੀ। ਉਸ ਨੇ ਦਾਅਵਾ ਕੀਤਾ ਕਿ ਜਦੋਂ ਇਹ ਅਫੇਅਰ ਚੱਲ ਰਿਹਾ ਸੀ, ਉਦੋਂ ਉਸ ਨੂੰ ਗਾਇਕ ਦੇ ਵਿਆਹੁਤਾ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿਉਂਕਿ ਕਰਨ ਨੇ ਆਪਣੇ ਵਿਆਹ ਦੀ ਗੱਲ ਲੁਕਾ ਕੇ ਰੱਖੀ ਸੀ।

ਮਿਸ ਗੋਰੀ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਉਸ ਨੂੰ ਚੁੱਪ ਕਰਵਾਉਣ ਅਤੇ ਜਨਤਕ ਤੌਰ ‘ਤੇ ਬਦਨਾਮ ਕਰਨ ਲਈ ਕਰਨ ਔਜਲਾ ਦੀ ਟੀਮ ਨੇ ਭਾਰਤੀ ਇਨਫਲੂਐਂਸਰਾਂ ਨਾਲ ਸੰਪਰਕ ਕੀਤਾ ਸੀ ਤਾਂ ਜੋ ਉਸ ਬਾਰੇ ਝੂਠੀਆਂ ਅਫ਼ਵਾਹਾਂ ਫੈਲਾਈਆਂ ਜਾ ਸਕਣ। ਚੁੱਪ ਨਹੀਂ ਰਹਾਂਗੀ, ਆਪਣੀ ਕਹਾਣੀ ਸਾਂਝੀ ਕਰਾਂਗੀ: ਮਿਸ ਗੋਰੀ ਸੋਸ਼ਲ ਮੀਡੀਆ ‘ਤੇ ਮਿਸ ਗੋਰੀ ਦਾ ਇੱਕ ਸਕ੍ਰੀਨਸ਼ੌਟ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਸ ਨੇ ਲਿਖਿਆ ਹੈ ਕਿ ਉਸ ਨੂੰ ਚੁੱਪ ਕਰਵਾਉਣ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਹ ਹੁਣ ਆਪਣੀ ਗੱਲ ਸਾਹਮਣੇ ਰੱਖੇਗੀ। ਉਸ ਨੇ ਇੰਸਟਾਗ੍ਰਾਮ ਸਟੋਰੀ ‘ਤੇ ਲਿਖਿਆ ਕਿ ਕਈ ਔਰਤਾਂ ਨੂੰ ਮੈਨੀਪੁਲੇਟ ਕਰਕੇ ਸ਼ਰਮਸਾਰ ਕੀਤਾ ਗਿਆ ਹੈ, ਪਰ ਉਹ ਹੁਣ ਇਸ ਦਾ ਹਿੱਸਾ ਨਹੀਂ ਬਣੇਗੀ। ਉਸ ਦਾ ਕਹਿਣਾ ਹੈ ਕਿ ਆਪਣੀ ਇਮਾਨਦਾਰੀ ਲਈ ਖੜ੍ਹੇ ਹੋਣ ਲਈ ਉਸ ਨੂੰ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ ਹੈ।

ਪ੍ਰਸ਼ੰਸਕਾਂ ਨੂੰ ਲੱਗਿਆ ਵੱਡਾ ਝਟਕਾ ਕਰਨ ਔਜਲਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਲ 2023 ਵਿੱਚ ਮੈਕਸੀਕੋ ਵਿੱਚ ਪਲਕ ਨਾਲ ਵਿਆਹ ਕਰਵਾਇਆ ਸੀ। ਰਿਪੋਰਟਾਂ ਮੁਤਾਬਕ ਉਹ ਦੋਵੇਂ ਬਚਪਨ ਤੋਂ ਇੱਕ-ਦੂਜੇ ਨੂੰ ਜਾਣਦੇ ਸਨ ਅਤੇ ਲਗਭਗ ਇੱਕ ਦਹਾਕੇ ਤੱਕ ਨਾਲ ਰਹਿਣ ਤੋਂ ਬਾਅਦ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਪਲਕ ਕੈਨੇਡਾ ਵਿੱਚ ਇੱਕ ਮਸ਼ਹੂਰ ਮੇਕਅੱਪ ਆਰਟਿਸਟ ਅਤੇ ਇੱਕ ਸੈਲੂਨ ਦੀ ਸੀ.ਈ.ਓ. ਹੈ। ਕਰਨ ਔਜਲਾ ਨੂੰ ਅਕਸਰ ਪੋਡਕਾਸਟਾਂ ਵਿੱਚ ਆਪਣੀ ਪਤਨੀ ਪ੍ਰਤੀ ਪਿਆਰ ਜ਼ਾਹਰ ਕਰਦੇ ਦੇਖਿਆ ਗਿਆ ਸੀ, ਜਿਸ ਕਾਰਨ ਪ੍ਰਸ਼ੰਸਕ ਉਨ੍ਹਾਂ ਨੂੰ ਇੱਕ ‘ਆਈਡਲ ਹਸਬੈਂਡ’ ਮੰਨਦੇ ਸਨ, ਪਰ ਹੁਣ ਇਨ੍ਹਾਂ ਇਲਜ਼ਾਮਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਗਾਇਕ ਦੀ ਟੀਮ ਵੱਲੋਂ ਕੋਈ ਸਫਾਈ ਨਹੀਂ ਫਿਲਹਾਲ ਜਸਕਰਨ ਸਿੰਘ ਔਜਲਾ (ਕਰਨ ਔਜਲਾ) ਜਾਂ ਉਨ੍ਹਾਂ ਦੀ ਟੀਮ ਵੱਲੋਂ ਇਨ੍ਹਾਂ ਇਲਜ਼ਾਮਾਂ ‘ਤੇ ਕੋਈ ਵੀ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ‘ਤੌਬਾ ਤੌਬਾ’ ਵਰਗੇ ਹਿੱਟ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਗਾਇਕ ਦੇ ਪ੍ਰਸ਼ੰਸਕ ਹੁਣ ਉਨ੍ਹਾਂ ਦੇ ਜਵਾਬ ਦੀ ਉਡੀਕ ਕਰ ਰਹੇ ਹਨ।

ਪੰਜਾਬੀ ਗਾਇਕ ਕਰਨ ਔਜਲਾ ਨੂੰ ਲੈ ਕੇ ਇੱਕ ਨਵਾਂ ਵਿਵਾਦ ਸੋਸ਼ਲ ਮੀਡੀਆ ‘ਤੇ ਚਰਚਾ ਵਿੱਚ ਹੈ। ਮਿਲੀ ਜਾਣਕਾਰੀ ਮੁਤਾਬਕ, ਕੈਨੇਡਾ ਦੀ ਰੈਪਰ ਅਤੇ ਅਦਾਕਾਰਾ ਮਿਸ ਗੋਰੀ ਨੇ ਸੋਸ਼ਲ ਮੀਡੀਆ ‘ਤੇ ਕੁਝ ਪੋਸਟਾਂ ਰਾਹੀਂ ਦੋਸ਼ ਲਗਾਏ ਹਨ। ਇਹ ਪੋਸਟਾਂ ਤੇਜ਼ੀ ਨਾਲ ਵਾਇਰਲ ਹੋ ਗਈਆਂ ਹਨ ਅਤੇ ਪ੍ਰਸ਼ੰਸਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਈਆਂ ਹਨ।

ਫਿਲਹਾਲ ਇਹ ਦੋਸ਼ ਕਿਸੇ ਵੀ ਅਧਿਕਾਰਿਕ ਸਰੋਤ ਵੱਲੋਂ ਪੱਕੇ ਨਹੀਂ ਕੀਤੇ ਗਏ। ਕਰਨ ਔਜਲਾ ਵੱਲੋਂ ਵੀ ਅਜੇ ਤੱਕ ਕੋਈ ਜਵਾਬ ਨਹੀਂ ਆਇਆ। ਗਾਇਕ ਦੇ ਪ੍ਰਸ਼ੰਸਕਾਂ ਨੇ ਅਪੀਲ ਕੀਤੀ ਹੈ ਕਿ ਬਿਨਾਂ ਦੋਹਾਂ ਪੱਖਾਂ ਦੀ ਗੱਲ ਸੁਣੇ ਕਿਸੇ ਨਤੀਜੇ ਤੇ ਨਾ ਪਹੁੰਚਿਆ ਜਾਵੇ। ਮਾਮਲਾ ਅਜੇ ਵਿਕਸਿਤ ਹੋ ਰਿਹਾ ਹੈ ਅਤੇ ਅਗਲੇ ਦਿਨਾਂ ਵਿੱਚ ਹੋਰ ਅਪਡੇਟ ਮਿਲ ਸਕਦੀਆਂ ਹਨ।
A new controversy is circulating online involving Punjabi singer Karan Aujla. According to multiple reports, a Canada-based actress and rapper known as Miss Gori has shared posts making allegations against Aujla on social media. These claims have quickly gone viral, leading to debate and speculation among fans.
However, it is important to note that these allegations have not been verified by any official source. As of now, Karan Aujla has not responded publicly. Supporters of the artist are urging people not to jump to conclusions until both sides are heard. The situation continues to evolve, and more updates are expected soon.