BREAKING: Trump Orders Full Re-Examination of ALL Green Cards from “Countries of Concern”
ਟਰੰਪ ਪ੍ਰਸ਼ਾਸਨ ਵਲੋਂ ਅਮਰੀਕਾ ਵਿਚ ਪੱਕਿਆਂ ਨੂੰ ਝਟਕਾ – ਦੱਸੋ ਕਿਵੇਂ ਹੋਏ ਪੱਕੇ?
ਵੱਡੀ ਖਬਰ:
ਅਮਰੀਕਨ ਰਾਸ਼ਟਰਪਤੀ ਟਰੰਪ ਦੇ ਹੁਕਮ ‘ਤੇ ਹੁਣ ਗਰੀਨ ਕਾਰਡ ਰੱਖਣ ਵਾਲੇ ਅਮਰੀਕਾ ਵਾਸੀਆਂ ਦਾ ਪੂਰੀ ਤਰਾਂ ਮੁੜ ਮੁਲਾਂਕਣ ਹੋਵੇਗਾ। ਇਸ ਦਾਇਰੇ ਵਿੱਚ ਕਿਸੇ ਵੀ ‘ਖਾਸ ਚਿੰਤਾਜਨਕ ਮੁਲਕ’ ਤੋਂ ਆਏ ਲੋਕਾਂ ਨੂੰ ਰੱਖਿਆ ਜਾ ਸਕੇਗਾ।
ਮਤਲਬ ਕਿ ਅਮਰੀਕਾ ਵਿੱਚ ਪੱਕੇ ਹੋਇਆਂ ਦੀ ਵੀ ਜਾਂਚ ਹੋਵੇਗੀ ਕਿ ਉਹ ਪੱਕੇ ਕਿਵੇਂ ਹੋਏ ਤੇ ਜੇਕਰ ਉਹ ਕਿਸੇ ਅਜਿਹੇ ਮੁਲਕ ਤੋਂ ਹਨ, ਜਿਸਦੀ ਅਮਰੀਕਾ ਨਾਲ ਨਹੀਂ ਬਣਦੀ ਤਾਂ ਉਨ੍ਹਾਂ ਨੂੰ ਤੰਗੀ ਆ ਸਕਦੀ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
USCIS Director Joseph B. Edlow, on orders from President Trump, has announced a full-scale re-examination of EVERY Green Card issued to aliens from all countries of concern. He stated that American safety is non-negotiable and the public will no longer pay the price for the previous administration’s “reckless” policies.