Breaking News

Patiala SSP Nanak Singh ਫੌਜ ਦੇ ਕਰਨਲ ‘ਤੇ ਉਸਦੇ ਪੁੱਤਰ ਨਾਲ ਕੁੱ*ਟ*ਮਾਰ ਦੇ ਮਾਮਲੇ ‘ਚ ਪਟਿਆਲਾ SSP ਨਾਨਕ ਸਿੰਘ ਦੀ ਵੱਡੀ ਕਾਰਵਾਈ, 12 ਪੁਲਿਸ ਮੁਲਾਜ਼ਮਾਂ ਨੂੰ ਕੀਤਾ ਸਸਪੈਂਡ |

Patiala SSP Nanak Singh Briefs the media regarding the suspension of twelve police cops !

ਫੌਜ ਦੇ ਕਰਨਲ ‘ਤੇ ਉਸਦੇ ਪੁੱਤਰ ਨਾਲ ਕੁੱਟਮਾਰ ਦੇ ਮਾਮਲੇ ‘ਚ ਪਟਿਆਲਾ SSP ਨਾਨਕ ਸਿੰਘ ਨੇ 12 ਪੁਲਿਸ ਮੁਲਾਜ਼ਮਾਂ ਨੂੰ ਕੀਤਾ ਸਸਪੈਂਡ |

#BACKGROUND: A senior army officer and his son were allegedly beaten by a Patiala policeman. The incident reportedly occurred on the intervening night of March 13 and 14, over a car parking dispute. CCTV footage has also been recovered from the scene. The officer claimed that the family was being pressured to drop the case against the police officers.

#JUST IN: Patiala SSP Suspended 12 Police Personnel regarding the Indian army Colonel Brutally beaten by Punjab Police cops. A Departmental inquiry is also initiated against the Police Personnel involved in the incident.

Punjab Police: ਐਸਐਸਪੀ ਪਟਿਆਲਾ ਡਾ. ਨਾਨਕ ਸਿੰਘ ਨੇ ਰਜਿੰਦਰਾ ਹਸਪਤਾਲ ਵਿੱਚ ਫੌਜੀ ਅਧਿਕਾਰੀ ਤੇ ਉਸ ਦੇ ਬੇਟੇ ਨਾਲ ਕੁੱਟਮਾਰ ਦੇ ਮਾਮਲੇ ਵਿੱਚ 12 ਪੁਲਿਸ ਮੁਲਾਜ਼ਮਾਂ ਜਿਸ ਵਿੱਚ ਇੰਸਪੈਕਟਰ, ਸਬ ਇੰਸਪੈਕਟਰ ਤੇ ਕਾਂਸਟੇਬਲ ਨੂੰ ਸਸਪੈਂਡ ਕਰ ਦਿੱਤਾ ਹੈ। ਐਸਐਸਪੀ ਨੇ ਸਾਰੇ ਪੁਲਿਸ ਮੁਲਾਜ਼ਮਾਂ ਖਿਲਾਫ਼ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ, ਜਿਸ ਨੂੰ 45 ਦਿਨ ਵਿੱਚ ਪੂਰਾ ਕਰਨ ਦਾ ਹੁਕਮ ਸੁਣਾਏ ਗਏ ਹਨ।

ਐਸਐਸਪੀ ਨੇ ਕਿਹਾ ਕਿ ਫੌਜੀ ਅਧਿਕਾਰੀ ਦੇ ਮਾਮਲੇ ਵਿੱਚ ਅਸੀਂ ਮੁਆਫੀ ਮੰਗਦੇ ਹਾਂ ਅਤੇ ਉਨ੍ਹਾਂ ਦਾ ਪੂਰਾ ਸਨਮਾਨ ਕਰਦੇ ਹਾਂ। ਕਾਬਿਲੇਗੌਰ ਹੈ ਕਿ 3 ਦਿਨ ਪਹਿਲਾਂ ਫੌਜ ਦੇ ਕਰਨਲ ਤੇ ਪੁਲਿਸ ਵਿਚਾਲੇ ਝਗੜੇ ਦੀ ਗੱਲ ਸਾਹਮਣੇ ਆਈ ਸੀ। ਇਸ ਝਗੜੇ ਵਿੱਚ ਕਰਨਲ ਦੇ ਜ਼ਖ਼ਮੀ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਤੇ ਪਟਿਆਲਾ ਭਾਜਪਾ ਨੇਤਾ ਨੇ ਪ੍ਰੈਸ ਕਾਨਫਰੰਸ ਕਰਕੇ ਇਨਸਾਫ਼ ਨਾ ਮਿਲਣ ਦੇ ਦੋਸ਼ ਲਗਾਏ ਸਨ।

ਦਰਅਸਲ ਇਹ ਸਾਰਾ ਝਗੜਾ ਪਾਰਕਿੰਗ ਨੂੰ ਲੈ ਕੇ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਦੋਸ਼ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਫੌਜ ਦੇ ਕਰਨਲ ਅਤੇ ਉਸ ਦੇ ਬੇਟੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਮਾਮਲੇ ਵਿਚ ਐੱਸਐੱਸਪੀ ਨਾਨਕ ਸਿੰਘ ਨੇ ਸਬੰਧਤ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਹੈ ਕਿ 45 ਦਿਨਾਂ ਵਿਚ ਜਾਂਚ ਪੂਰੀ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਫੌਜੀ ਅਧਿਕਾਰੀ ਦੇ ਮਾਮਲੇ ਵਿੱਚ ਮੁਆਫੀ ਮੰਗਦੇ ਹਾਂ। ਅਸੀਂ ਫੌਜ ਦਾ ਪੂਰਾ ਸਨਮਾਨ ਕਰਦੇ ਹਾਂ।

ਰਿਪੋਰਟਾਂ ਅਨੁਸਾਰ ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਕਰਨਲ ਅਤੇ ਉਨ੍ਹਾਂ ਦਾ ਪੁੱਤਰ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਨੇੜੇ ਇੱਕ ਢਾਬੇ ‘ਤੇ ਗਏ ਸਨ। ਪਰਿਵਾਰ ਦਾ ਦਾਅਵਾ ਹੈ ਕਿ ਕਥਿਤ ਤੌਰ ‘ਤੇ ਸਿਵਲੀਅਨ ਪਹਿਰਾਵੇ ਵਿੱਚ ਪੁਲਿਸ ਅਧਿਕਾਰੀਆਂ ਨੇ ਕਰਨਲ ਤੋਂ ਆਪਣੀ ਕਾਰ ਨੂੰ ਉਨ੍ਹਾਂ ਲਈ ਰਸਤਾ ਦੇਣ ਲਈ ਕਿਹਾ। ਜਦੋਂ ਕਰਨਲ ਬਾਥ ਨੇ ਉਨ੍ਹਾਂ ਦੇ ਲਹਿਜੇ ‘ਤੇ ਇਤਰਾਜ਼ ਕੀਤਾ ਤਾਂ ਸਥਿਤੀ ਹੋਰ ਵੀ ਵਿਗੜ ਗਈ, ਜਿਸ ਕਾਰਨ ਝਗੜਾ ਹੋ ਗਿਆ। ਕਥਿਤ ਤੌਰ ‘ਤੇ ਕਰਨਲ ਅਤੇ ਉਨ੍ਹਾਂ ਦਾ ਪੁੱਤਰ ਦੋਵੇਂ ਝਗੜੇ ਵਿੱਚ ਜ਼ਖਮੀ ਹੋ ਗਏ।

ਕਥਿਤ ਤੌਰ ‘ਤੇ ਸੀਨੀਅਰ ਫੌਜ ਅਧਿਕਾਰੀਆਂ ਦੇ ਦਖਲ ਤੋਂ ਬਾਅਦ ਹੀ ਐਫਆਈਆਰ ਦਰਜ ਕੀਤੀ ਗਈ ਸੀ। ਪਟਿਆਲਾ ਦੇ ਐਸਐਸਪੀ ਡਾ. ਨਾਨਕ ਸਿੰਘ ਨੇ ਪੁਸ਼ਟੀ ਕੀਤੀ ਕਿ ਘਟਨਾ ਨੂੰ ਦੇਖਣ ਵਾਲੇ ਇੱਕ ਢਾਬਾ ਮਾਲਕ ਦੇ ਬਿਆਨ ਦੇ ਆਧਾਰ ‘ਤੇ ਜਾਂਚ ਚੱਲ ਰਹੀ ਹੈ।

🚨 SHOCKING: A Serving Indian Army Colonel Brutally Beaten by Punjab Police Inspectors in Patiala🚨

Colonel Pushpinder Batth & his son Angad were allegedly brutally assaulted by 3 Punjab Police SHOs-Harjinder Dhillon, Harry Boparai, & Rauni Singh in Patiala over a parking dispute near Rajindra Hospital, Patiala. The Inspectors, allegedly returning from a police encounter, abused & attacked the Colonel & his son with rods & sharp weapons as per his wife.

🔴 Colonel Batth’s arm was broken.
🔴 His son suffered deep head wounds requiring stitches.
🔴 Both were hospitalized at 2:00 AM on March 14.
Despite the severity of the attack, the
@BhagwantMann
govt has taken no real action! Instead of arresting the accused, an FIR was registered against unknown persons, shielding the guilty.
Wife Jaswinder Batth reveals:

⚠️ The accused boasted about killing someone in an encounter & claimed they could do anything.
⚠️ The police delayed recording statements & later pressured her to forgive the accused…they even recorded a forced apology video!
⚠️ The family now fears for their lives as the same officers remain posted in Patiala, protected by senior police officials.

📢 WHERE IS JUSTICE? If a serving Army Colonel is not safe, what about ordinary citizens? Is this the Punjab that claims to be safe & secure?

CM
@BhagwantMann
must order an independent inquiry & take strict action against the accused officers! Punjab Police cannot become a lawless force. Statement, Complaint , videos , Photos released by of wife colonel are attached.


A disinformation campaign has been launched within Patiala Police alleging that the serving Army Colonel assaulted by a dozen policemen, including 3 SHOs, was drinking in a public place in his car.
The medical report prepared that very night clearly says he was not under influence of alcohol.

Another angle in the Indian Army Colonel’s case: Rajindra Dhaba owner Karan stated that on the day of the incident, the Colonel and his son ordered Maggi and parked their car in the middle of the road. They then set up glasses and started drinking alcohol. When asked to park properly and refrain from drinking, they refused. Later, when two police vehicles arrived, the officers also instructed them to park properly, which led to a verbal spat. The Colonel’s son was the first to attack them.


Shocking: Family alleges that serving Indian Army Colonel Pushpinder Batth, who is currently posted at the Army headquarters in New Delhi, and his son Angad were brutally assaulted and beaten by three Punjab Police SHOs over a parking dispute near Rajindra Hospital Dhaba on the night of March 13. The family named three officers—Inspector Harjinder Dhillon, Rony, and Harry Boparai of Patiala—along with their gunmen. The officers attacked them with baseball bats and weapons, breaking the Colonel’s arm and causing deep head wounds to his son. The family complained that instead of arresting these SHOs, an FIR was filed against ‘unknown persons.’ His wife, Jaswinder Batth, revealed shocking details and stated that the police administration is now pressuring them to drop the case.