Breaking News

Shree Brar – ਸੁਨੰਦਾ ਤੋਂ ਬਾਅਦ ਬੋਲੇ Shree Brar , ਮੇਰਾ ਵੀ ਇਸੀ ਬੰਦੇ ਨੇ ਬੁਰਾ ਹਾਲ ਕੀਤਾ

Shree Brar Registers Complaint Against Dhaliwal

Another singer, Shree Brar, also lodged a complaint against Pinky Dhaliwal. Shree Brar alleged that Pinky Dhaliwal committed deceitful acts against him, backed by evidence. He claimed that Dhaliwal’s team took control of his financial matters by changing his phone number linked to his bank account, thereby denying him his rightful earnings.

Shree Brar also stated that he faced blackmail and threats, which forced him to initially step back from pursuing the matter. He had previously raised these concerns with former Chief Minister Charanjit Singh Channi about two to three years ago but received no resolution.

ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਆਪਣੇ ਵੱਲੋਂ ਸੋਸ਼ਲ ਮੀਡੀਆ ਉੱਪਰ ਸ਼ੇਅਰ ਕੀਤੇ ਗਏ ਪੋਸਟ ਤੋਂ ਬਾਅਦ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਦੱਸ ਦੇਈਏ ਕਿ ਗਾਇਕਾ ਵੱਲੋਂ ਇੱਕ ਪੋਸਟ ਸ਼ੇਅਰ ਕਰ ਆਪਣਾ ਦਰਦ ਬਿਆਨ ਕੀਤਾ ਗਿਆ। ਜਿਸ ਤੋਂ ਬਾਅਦ ਹੁਣ ਵੱਡੀ ਕਾਰਵਾਈ ਕੀਤੀ ਗਈ ਹੈ। ਦਰਅਸਲ, ਮਸ਼ਹੂਰ ਨਿਰਮਾਤਾ ਵੱਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਖੁਦ ਨੋਟਿਸ ਲਿਆ ਹੈ ਅਤੇ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਸ ਗੱਲ ਦੀ ਪੁਸ਼ਟੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕੀਤੀ, ਉਨ੍ਹਾਂ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਸਾਂਝੀ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸੁਨੰਦਾ ਸ਼ਰਮਾ ਦੁਆਰਾ ਪੋਸਟ ਕੀਤੀ ਗਈ ਇੱਕ ਨੋਟ ਅਤੇ ਕੁਝ ਤਸਵੀਰਾਂ ਵੀ ਜਾਰੀ ਕੀਤੀਆਂ, ਜਿਸ ਵਿੱਚ ਅਦਾਕਾਰਾ ਨੇ ਆਪਣੇ ਵਿਰੁੱਧ ਹੋਈ ਧੋਖਾਧੜੀ ਬਾਰੇ ਗੱਲ ਕੀਤੀ ਸੀ। ਰਾਜ ਲਾਲੀ ਗਿੱਲ ਨੇ ਲਿਖਿਆ ਕਿ ਨਿਰਮਾਤਾ ਨੇ ਸੁਨੰਦਾ ਸ਼ਰਮਾ ਨੂੰ ਕੰਪਨੀ ਵਿੱਚ ਬੰਧਕ ਬਣਾ ਕੇ ਰੱਖਿਆ ਅਤੇ ਉਸ ਨੂੰ ਬਕਾਇਆ ਪੈਸੇ ਵੀ ਨਹੀਂ ਦਿੱਤੇ।

ਇਸ ਕਾਰਨ ਸੁਨੰਦਾ ਨੇ ਮਦਦ ਮੰਗੀ, ਜਿਸ ‘ਤੇ ਮਹਿਲਾ ਕਮਿਸ਼ਨ ਨੇ ਤੁਰੰਤ ਕਾਰਵਾਈ ਕੀਤੀ ਅਤੇ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ। ਧਿਆਨ ਦੇਣ ਯੋਗ ਹੈ ਕਿ ਸੁਨੰਦਾ ਨੇ ਆਪਣੀ ਪੋਸਟ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਟੈਗ ਕਰਕੇ ਅਪੀਲ ਵੀ ਕੀਤੀ ਸੀ। ਸੁਨੰਦਾ ਨੇ ਲਿਖਿਆ ਕਿ ਇਸ ਮਹਾਨ ਦੇਸ਼ ਅਤੇ ਇਸ ਮਹਾਨ ਰਾਜ ਪੰਜਾਬ ਦੀ ਇੱਕ ਮਾਣਮੱਤੇ ਨਾਗਰਿਕ ਹੋਣ ਦੇ ਨਾਤੇ, ਮੈਂ ਮਾਣਯੋਗ ਮੁੱਖ ਮੰਤਰੀ ਤੋਂ ਸਿਰਫ਼ ਇਹੀ ਉਮੀਦ ਕਰ ਰਹੀ ਹਾਂ ਕਿ ਉਹ ਇੱਕ ਨਾਗਰਿਕ ਵਜੋਂ ਮੇਰੇ ਅਧਿਕਾਰਾਂ ਦੀ ਰੱਖਿਆ ਕਰਨਗੇ, ਤਾਂ ਜੋ ਇੱਕ ਨੌਜਵਾਨ ਕਲਾਕਾਰ ਦੇ ਤੌਰ ‘ਤੇ ਮੈਂ ਵੱਡੀ ਸਫਲਤਾ ਪ੍ਰਾਪਤ ਕਰ ਸਕਾਂ ਅਤੇ ਇਸ ਮਹਾਨ ਰਾਜ ਪੰਜਾਬ ਦਾ ਨਾਮ ਰੌਸ਼ਨ ਕਰ ਸਕਾਂ।

Main tuhade naal kujh gallan sanjhiya karna chahunda haan.Asi aj Pinky Dhaliwal valo sade nal kiti dhokhadhari di complaint with proofs darj karwai aa ji and Sab ton pehlaan, main sunanda sharma lai bahut maan mehsoos kar reha haan ke us ne ek vaddi jang chhedi hai.

Aaj ton 2-3 saal pehlan, main us same de CM Charanjit Channi ji nu vi is masle bare dassiya si, par koi hal nahi hoya.

Ulta ena lokan ne mainu har pase ton blackmail karna dabauna shuru kar ditta, meri zindagi vich aapni jaan bachona sab to vadda masla ban geya te Mainu oh saari ladai chhad ke side te hona paya jido ke meri zindagi di kamai de bahut vadde hisse da sunanda sharma vang kite hisab hi nhi mileya..
power ena di es had tak c ke mere bank account ch ena ne mera number change karke apna pa ditta and ate sara control apne under le Lea

Tusi is masle nu kafi chhota samajh rahe ho, par eh bahut vadda hai …Ena de naal bahut sare lok jure hoye ne ,
ena de khilaf jo koi aawaaz chukda hai, eh sare milke osda karobar khatam kar dinde ne and usdi life and character da mazaak bna ke chhad dinde hai.
Ena kol paisa ena hai ke, jis naal oh kise nu vi kise vi keemat te khareed sakde ne.
Punjabi music and film industry di aaj chup to tusi andaza la sakde ho ke 90% industry de lok ena naal ne. Jo vi ena de khilaf bolda hai ya apne haq de paise mangda hai , osda andar hi andar boycott kar ditta janda hai and industry de kafi lok milke osnu har pase to khatm kar dinde hai

Main har mauke ute Punjab de har ek mudde lai bolda haan purane experience bure hon krke meri soch si ke shayad sarkara ya police ena powerful lokan de tareeke naal kam kar diya ne, par aaj main apni soch te sawal karan lai majbur ho geya kyo ke aaj Punjab sarkar te Punjab police ne oh kar dikhaya jo har koi nahi kar sakda c
Mainu eh vi pata hai ke mere is kadam chukne to bad mere utte pata nahi eh lok ki-ki saazishan karange
Par Sach di gal aakhri saah tak karange
Badle bich duniya di har sheh nal matha lona peya te lawange

Punjab, Punjabiat Zindabad
Shree brar