Union Minister Manohar Lal Khattar on US Deportees – USA ਤੋਂ ਡਿਪੋਰਟ ਹੋ ਕੇ ਆਏ ਭਾਰਤੀਆਂ ਨੂੰ ਲੈ ਕੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦਾ ਵੱਡਾ ਬਿਆਨ
ਇਨ੍ਹਾਂ ਨਾਲ ਹਮਦਰਦੀ ਦਿਖਾਉਣ ਦੀ ਲੋੜ ਨਹੀਂ
ਡਿਪੋਰਟੀਜ਼ ਉਸ ਦੇਸ਼ ਦੇ ਅਪਰਾਧੀ ਹਨ
ਸਾਡੇ ਦੇਸ਼ ਦੇ ਲੋਕਾਂ ਨੇ ਗਲਤ ਕੰਮ ਕੀਤਾ ਹੈ –
ਹਰ ਦੇਸ਼ ਦਾ ਆਪਣਾ ਕਾਨੂੰਨ ਹੁੰਦਾ ਹੈ
ਨਸ਼ੇ ਦੀ ਤਰਾਂ ਡੰਕੀ ਲਗਾਉਣਾ ਵੀ ਇੱਕ ਸਮੱਸਿਆ ਹੈ
Union Minister Manohar Lal Khattar on US Deportees stated that there should be no sympathy for the deportees, as they all went abroad illegally through the Dunki route. Regarding deportees being handcuffed, Khattar said:
“There is a law in every country, and you can’t argue with that. Those who have entered a country illegally are criminals. Our people undertake these journeys despite being advised against it. There should be no sympathy for them. Our people should not take this route it is as bad as drug addiction. Why should we show sympathy towards them