Breaking News

Guru Randhawa joins Diljit Dosanjh’s Punjab vs Panjab Controversy

Punjab Vs Panjab Controversy: Diljit Dosanjh, Guru Randhawa enter discussion, here’s what they said ਹੁਣ ਫਿਰ ਸੰਘੀਆ ਨੇ ਦਿਲਜੀਤ ਦੋਸਾਂਝ ਨੂੰ ਕਿਹਾ ਪਾਕਿਸਤਾਨੀ ਅਤੇ ਖਾਲਿਸਤਾਨੀ ਸਮਰਥਕ, ਦਿਲਜੀਤ ਨੇ ਦਿੱਤੀ ਸਫਾਈ

ਦਿਲਜੀਤ ਇੱਕ ਸ਼ੁੱਧ ਭਾਰਤੀ ਰਾਸ਼ਟਰਵਾਦੀ ਹੈ, ਜਿਸ ਨੂੰ ਆਪਣੇ “ਦੇਸ਼” ਭਾਰਤ ਉੱਪਰ ਮਾਣ ਹੈ। ਉਹ ਆਪਣੇ ਭਾਰਤੀ ਮਾਣ ਨੂੰ ਬਗੈਰ ਕਿਸੇ ਹਿਚਕਚਾਹਟ ਦੇ ਪ੍ਰਗਟ ਵੀ ਕਰਦਾ ਹੈ ਤੇ ਇਸੇ ਕਾਰਨ ਉਹ ਆਪਣੀ ਤਮਾਮ ਸ਼ੁਹਰਤ ਦੇ ਬਾਵਜੂਦ ਸਿੱਧੂ ਮੂਸੇਵਾਲਾ ਦੀ ਚੇਤਨਾ ਤੱਕ ਨਹੀਂ ਪਹੁੰਚ ਸਕਿਆ. ਪਰ ਆਪਣੀਆਂ ਸਮੁੱਚੀਆਂ ਕੋਸ਼ਸ਼ਾਂ ਦੇ ਬਾਵਜੂਦ ਉਹ ਭਾਰਤ ਦੀ ਬਹੁਗਿਣਤੀ ਮਾਨਸਿਕਤਾ ਲਈ ਇੱਕ ਖਾਲਿਸਤਾਨੀ ਹੈ। ਦੇਸ਼ ਵਿਰੋਧੀ ਹੈ। ਉਹਦੀ ਹਾਲਤ ਏਨੀ ਮਾੜੀ ਹੈ ਕਿ ਆਪਣੀ ਮਰਜੀ ਨਾਲ ਉਹ ਪੰਜਾਬ ਦੇ ਸ਼ਬਦ ਤੱਕ ਨਹੀਂ ਬਦਲ ਸਕਦਾ।

ਪਿਛਲੇ ਦਿਨੀਂ ਜਦ ਉਸ ਨੇ PANJAB ਸ਼ਬਦ ਵਰਤਿਆ ਉਦੋਂ ਤੋਂ ਲੈ ਕੇ ਹੁਣ ਤੱਕ ਉਸ ਨੂੰ ਲਗਾਤਾਰ ਹਿੰਦੂਤਵੀ ਭੀੜ ਦੁਆਰਾ ਟਰੌਲ ਕੀਤਾ ਜਾ ਰਿਹਾ ਹੈ। ਪਰ ਇਹ ਮਸਲਾ ਇਕੱਲੇ ਦਿਲਜੀਤ ਦਾ ਨਹੀਂ। ਇਹ ਹਰ ਉਸ ਇਨਸਾਨ ਨਾਲ ਸੰਬੰਧਿਤ ਹੈ, ਜਿਹੜਾ ਖੁਦ ਦੇ ਖਾਲਿਸਤਾਨੀ ਹੋਣ ਤੋਂ ਇਨਕਾਰੀ ਹੈ ਤੇ ਆਪਣੇ-ਆਪ ਨੂੰ ਸੱਚਾ ਦੇਸ਼ ਭਗਤ ਸਮਝ ਕੇ ਭਾਰਤ ਅੰਦਰ ਆਪਣੇ ਦਿਨ ਕੱਟ ਰਿਹਾ ਹੈ। ਜਦ ਕਿ ਹਕੀਕਤ ਇਹ ਹੈ ਭਾਰਤ ਦੇ ਬਹੁ-ਗਿਣਤੀ ਹਿੰਦੂ ਲਈ ਉਹ ਖਾਲਿਸਤਾਨੀ/ਦੇਸ਼ ਵਿਰੋਧੀ ਹੈ। ਜਿਸ ਨੂੰ ਭਾਰਤ ਵਿਚ ਉਸੇ ਤਰੀਕੇ ਰਹਿਣਾ/ਬੋਲਣਾ/ਖਾਣਾ/ਪੀਣਾ/ਪਹਿਨਣਾ/ਲਿਖਣਾ/ਪੜ੍ਹਨਾ ਆਦਿ ਪਵੇਗਾ ਜਿਵੇਂ ਹਿੰਦੂਤਵੀ ਚਾਹੁਣਗੇ।

ਦਿਲਜੀਤ ਉਨ੍ਹਾਂ ਸਾਰੇ ਲੋਕਾਂ ਲਈ ਉਦਾਹਰਨ ਹੈ ਜਿਹੜੇ ਸਿੱਖ ਦੀ ਬਜਾਏ ਆਪਣੀ “ਪੰਜਾਬੀ” ਪਛਾਣ ਤੇ ਮਾਣ ਮਹਿਸੂਸ ਕਰਦੇ ਹੋਏ ਭਾਰਤ ਦੇ ਵਫਾਦਾਰ ਨਾਗਰਿਕ ਬਣ ਕੇ ਰਹਿਣ ਵਿੱਚ ਫ਼ਖਰ ਮਹਿਸੂਸ ਕਰਦੇ ਹਨ। ਜਦ ਕਿ ਹਕੀਕਤ ਇਹ ਹੈ ਕਿ ਇਸ ਗੱਲ ਤੋਂ ਇਨਕਾਰ ਕਰਨਾ ਕਿ ਸਿੱਖ/ਪੰਜਾਬੀ ਭਾਰਤ ਵਿੱਚ ਅਜ਼ਾਦ ਹਨ, ਸਭ ਤੋਂ ਲੱਚਰ ਖ਼ਿਆਲ ਹੈ। ਦਿਲਜੀਤ ਇਸ ਦੀ ਇਕ ਬਿਹਤਰੀਨ ਉਦਾਹਰਨ ਹੈ ਕਿ ਰਾਜ ਦੇ ਮੁੱਖ ਮੰਤਰੀ ਤੱਕ ਨਾਲ ਸਾਂਝ ਉਸ ਦੀ ਇਸ ਮਸਲੇ ਚ ਕੋਈ ਮਦਦ ਨਹੀਂ ਕਰ ਸਕਦੀ।
ਤੁਸੀਂ ਕਿਹੜੇ ਖੇਤ ਦੀ ਮੂਲ਼ੀ ਓ ਬਈ ਦੇਸ਼ਭਗਤੋ?
~ਪਰਮਿੰਦਰ ਸਿੰਘ ਸ਼ੌਂਕੀ

‘Punjab Vs Panjab’ ਮਾਮਲੇ ‘ਤੇ ਗੁਰੂ ਰੰਧਾਵਾ ਨੇ ਦਿਲਜੀਤ ਦੋਸਾਂਝ ਨਾਲ ਲਿਆ ਪੰਗਾ

Diljit Dosanjh finally reacted to controversy that sparked after he spelled Punjab as ‘Panjab’ in his tweets and slammed the conspiracy theories against him.

‘Punjab Vs Panjab’ ਵਿਵਾਦ ‘ਤੇ ਗੁਰੂ ਰੰਧਾਵਾ ਨੇ ਦਿਲਜੀਤ ਦੋਸਾਂਝ ਨਾਲ ਪੰਗਾ

‘Punjab Vs Panjab’ ਵਿਵਾਦ ‘ਤੇ ਗੁਰੂ ਰੰਧਾਵਾ ਨੇ ਦਿਲਜੀਤ ਦੋਸਾਂਝ ਨੂੰ ਮੁੜ੍ਹ ਦਿੱਤਾ ਜਵਾਬ, ਬੋਲੇ- ਆਓ ਇੱਕਜੁੱਟ ਹੋਈਏ…

Diljit Dosanjh-Guru Randhawa on Punjab vs Panjab: ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਹਾਲ ਹੀ ਵਿੱਚ ਇੱਕ ਕ੍ਰਿਪਟਿਕ ਪੋਸਟ ਨਾਲ ਸੋਸ਼ਲ ਮੀਡੀਆ ਯੂਜ਼ਰਸ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਗਾਇਕ ਦੀ ਇਹ ਪੋਸਟ ਅਜਿਹੇ ਸਮੇਂ ‘ਚ ਆਈ ਹੈ ਜਦੋਂ ਦਿਲਜੀਤ ਦੋਸਾਂਝ ਦੇ ਟਵੀਟ ਕਾਰਨ ‘Punjab ਬਨਾਮ Panjab’ ਵਿਵਾਦ ਤੇਜ਼ ਹੋ ਰਿਹਾ ਹੈ। ਦਰਅਸਲ, ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਦੋਸਾਂਝਾਵਾਲੇ ਨੇ ਆਪਣੇ ਚੰਡੀਗੜ੍ਹ ਕੰਸਰਟ ਦਾ ਐਲਾਨ ਕਰਨ ਲਈ ‘Punjab’ ਦੀ ਬਜਾਏ ‘Panjab’ ਦੀ ਵਰਤੋਂ ਕੀਤੀ। ਦਿਲਜੀਤ ਦੇ ਸਪੈਲਿੰਗ ਦੀ ਵਰਤੋਂ ਨੇ ਸਭ ਦਾ ਧਿਆਨ ਖਿੱਚਿਆ, ਕਿਉਂਕਿ ਇਹ ਆਮ ਤੌਰ ‘ਤੇ ਖੇਤਰ ਦੇ ਪਾਕਿਸਤਾਨੀ ਹਿੱਸੇ ਨਾਲ ਜੁੜਿਆ ਹੋਇਆ ਹੈ, ਜਿਸ ਕਾਰਨ ਉਸਦੀ ਔਨਲਾਈਨ ਬਹੁਤ ਜ਼ਿਆਦਾ ਆਲੋਚਨਾ ਹੋਈ।

ਇਸ ਉੱਪਰ ਗਾਇਕ ਗੁਰੂ ਰੰਧਾਵਾ ਵੱਲੋਂ ਟਵੀਟ ਸ਼ੇਅਰ ਕੀਤਾ ਗਿਆ। ਗੁਰੂ ਰੰਧਾਵਾ ਨੇ ਐਤਵਾਰ ਰਾਤ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇੱਕ ਕ੍ਰਿਪਟਿਕ ਨੋਟ ਲਿਖ ਕੇ ਲੋਕਾਂ ਦਾ ਧਿਆਨ ਖਿੱਚਿਆ। ਦਿਲਜੀਤ ਦੋਸਾਂਝ ਦੀ ਇੱਕ ਪੋਸਟ ਤੋਂ ਬਾਅਦ ਸ਼ੁਰੂ ਹੋਏ ‘Punjab Vs Panjab’ ਵਿਵਾਦ ਦੇ ਵਿਚਕਾਰ ਆਉਣ ਤੋਂ ਬਾਅਦ ਉਸ ਦੀ ਪੋਸਟ ਦੇ ਸਮੇਂ ‘ਤੇ ਸਵਾਲ ਉਠਾਏ ਗਏ ਸਨ। ਇਸ ਦੌਰਾਨ ਗੁਰੂ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਤਿਰੰਗੇ ਦੇ ਇਮੋਜੀ ਦੇ ਨਾਲ ‘ਪੰਜਾਬ’ ਸ਼ਬਦ ਪੋਸਟ ਕੀਤਾ। ਜਿਸਨੇ ਹਰ ਕਿਸੇ ਦਾ ਧਿਆਨ ਖਿੱਚਿਆ। ਹੁਣ ਇਸ ਉੱਪਰ ਦਿਲਜੀਤ ਦੋਸਾਂਝ ਵੱਲੋਂ ਵੀ ਪ੍ਰਤੀਕਿਰਿਆ ਦਿੱਤੀ ਗਈ ਹੈ।

ਦਿਲਜੀਤ ਦੋਸਾਂਝ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਪੰਜਾਬ… ਕਿਸੇ ਇੱਕ ਟਵੀਟ ਵਿੱਚ ਜੇਕਰ ਪੰਜਾਬ ਦੇ ਨਾਲ ਫਲੈਗ ਮੈਨਸ਼ਨ ਰਹਿ ਗਿਆ ਤਾਂ Conspiracy…BENGALURU ਦੇ ਟਵੀਟ ਵਿੱਚ ਵੀ ਇੱਕ ਜਗ੍ਹਾ ਰਹਿ ਗਿਆ ਸੀ ਮੈਨਸ਼ਨ ਕਰਨਾ…ਜੇਕਰ ਪੰਜਾਬ ਨੂੰ PANJAB ਲਿਖਿਆ ਤਾਂ Conspiracy… PANJAB ਨੂੰ ਚਾਹੇ PUNJAB ਲਿਖੋ..ਪੰਜਾਬ ਪੰਜਾਬ ਹੀ ਰਹਿਣਾ 😇… ਪੰਜ ਆਬ- 5 ਨਦੀਆਂ…

ਗੋਰਿਆਂ ਦੀ ਭਾਸ਼ਾ ਇੰਗਲਿਸ਼ ਦੇ ਸਪੈਲਿੰਗ ਤੇ Conspiracy ਕਰਨ ਵਾਲਿਓ ਸਾਬਾਸ਼ 👏🏽👏🏽… ਮੈਂ ਤਾ ਫਿਊਚਰ ਵਿੱਚ ਪੰਜਾਬੀ ਵਿੱਚ ਲਿਖਿਆ ਕਰਨਾ ਪੰਜਾਬ 😇… ਤੁਸੀ ਨਹੀਂ ਹਟਣਾ ਮੈਨੂੰ ਪਤਾ… ਲੱਗੇ ਰਹੋ… ਕਿੰਨੀ ਵਾਰ ਸਾਬਤ ਕਰਿਏ We LOVE INDIA….ਕੋਈ ਨਵੀਂ ਗੱਲ ਕਰੋ ਯਾਰ…ਜਾਂ ਤੁਹਾਨੂੰ ਟਾਸਕ ਹੀ ਇਹ ਮਿਲਿਆ…? ਵੇਖੋ ਦਿਲਜੀਤ ਦਾ ਇਹ ਟਵੀਟ…

ਗੁਰੂ ਰੰਧਾਵਾ ਨੇ ਦਿੱਤਾ ਜਵਾਬ… ਦਿਲਜੀਤ ਦੀ ਗੱਲ ਦਾ ਜਵਾਬ ਦਿੰਦੇ ਹੋਏ ਗੁਰੂ ਰੰਧਾਵਾ ਨੇ ਲਿਖਿਆ, ਆਓ ਇੱਕਜੁੱਟ ਹੋਈਏ ਅਤੇ ਆਪਣੇ ਦੇਸ ਦਾ ਸਮਰਥਨ ਕਰੀਏ… ਮੇਰੀ ਮਿੱਟੀ, ਮੇਰਾ ਦੇਸ਼, ਦੁਨੀਆ ਦਾ ਸਭ ਤੋਂ ਵਧੀਆ ਦੇਸ਼ Period…

 

 

 

 

 

 


 

 

 

 

 

 

 

 

 

 

 

 

ਭਾਰਤ ਵਿਚ ਸਿੱਖਾਂ ਦੇ ਹਾਲਾਤ – ਹਿੰਦੂਤਵੀਆਂ ਵਲੋਂ ਦਿਲਜੀਤ ਦੋਸਾਂਝ ਨੂੰ ਸਿਰਫ Punjab ਨੂੰ Panjab ਲਿਖਣ ਕਰਕੇ ਟਰੋਲ ਕੀਤਾ ਗਿਆ ਤੇ ਖਾਲਿਸਤਾਨੀ ਅਤੇ ਪਾਕਿਸਤਾਨੀ ਸਮਰਥਕ ਗਰਦਾਨਿਆ ਗਿਆ

Diljit Dosanjh recently received criticism after he spelled Punjab as ‘Panjab’ in a post announcing his Chandigarh concert. Many X users pointed out that the spelling is mostly used by the Pakistani side of the region.

Not only this, some fans also noticed that the singer missed adding the Indian Tricolour emoji in the post. Now, the singer has finally addressed the ‘conspiracy theory’.

ਦਿਲਜੀਤ ਦੋਸਾਂਝ ਦੇ ਟਵੀਟ ਕਾਰਨ ‘PANJAB ਬਨਾਮ PUNJAB’ ਵਿਵਾਦ ਤੇਜ਼ ਹੁੰਦਾ ਜਾ ਰਿਹਾ ਹੈ। ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਦਿਲਜੀਤ ਨੇ ਆਪਣੇ ਚੰਡੀਗੜ੍ਹ ਕੰਸਰਟ ਦਾ ਐਲਾਨ ਕਰਨ ਲਈ ‘PUNJAB’ ਦੀ ਬਜਾਏ ‘PANJAB’ ਦੀ ਵਰਤੋਂ ਕੀਤੀ।

ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਕਾਫੀ ਟ੍ਰੋਲ ਹੋਏ ਕਿਉਂਕਿ ਇਹ ਆਮ ਤੌਰ ‘ਤੇ ਖੇਤਰ ਦੇ ਪਾਕਿਸਤਾਨੀ ਪਾਸੇ ਨਾਲ ਜੁੜਿਆ ਹੋਇਆ ਹੈ, ਜਿਸ ਕਾਰਨ ਉਨ੍ਹਾਂ ਦੀ ਔਨਲਾਈਨ ਬਹੁਤ ਜ਼ਿਆਦਾ ਆਲੋਚਨਾ ਹੋਈ

Punjab Vs Panjab: ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਸੰਗੀਤਕ ਟੂਰ ‘ਦਿਲ-ਲੁਮੀਨਾਟੀ’ ਨੂੰ ਲੈ ਕੇ ਸੁਰਖੀਆਂ ‘ਚ ਹਨ।

ਉਹ ਦੇਸ਼ ਦੇ ਚੋਣਵੇਂ ਸ਼ਹਿਰਾਂ ਵਿੱਚ ਲਾਈਵ ਸ਼ੋਅ ਰਾਹੀਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੇ ਹਨ। ਇਸ ਦੌਰਾਨ ਦਿਲਜੀਤ ਦੋਸਾਂਝ ਦਾ ਇੱਕ ਪੋਸਟ ਚਰਚਾ ਵਿੱਚ ਹੈ।

ਦੱਸ ਦੇਈਏ ਕਿ ਦਿਲਜੀਤ ਦੋਸਾਂਝ ਦੇ ਟਵੀਟ ਕਾਰਨ ‘PANJAB ਬਨਾਮ PUNJAB’ ਵਿਵਾਦ ਤੇਜ਼ ਹੁੰਦਾ ਜਾ ਰਿਹਾ ਹੈ। ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਦਿਲਜੀਤ ਨੇ ਆਪਣੇ ਚੰਡੀਗੜ੍ਹ ਕੰਸਰਟ ਦਾ ਐਲਾਨ ਕਰਨ ਲਈ ‘PUNJAB’ ਦੀ ਬਜਾਏ ‘PANJAB’ ਦੀ ਵਰਤੋਂ ਕੀਤੀ।

ਜਿਸ ਤੋਂ ਬਾਅਦ ਦਿਲਜੀਤ ਦੋਸਾਂਝ ਕਾਫੀ ਟ੍ਰੋਲ ਹੋਏ ਕਿਉਂਕਿ ਇਹ ਆਮ ਤੌਰ ‘ਤੇ ਖੇਤਰ ਦੇ ਪਾਕਿਸਤਾਨੀ ਪਾਸੇ ਨਾਲ ਜੁੜਿਆ ਹੋਇਆ ਹੈ, ਜਿਸ ਕਾਰਨ ਉਨ੍ਹਾਂ ਦੀ ਔਨਲਾਈਨ ਬਹੁਤ ਜ਼ਿਆਦਾ ਆਲੋਚਨਾ ਹੋਈ।

ਹੁਣ ਦਿਲਜੀਤ ਦੋਸਾਂਝ ਨੇ ਸਵਾਲ ਚੁੱਕਣ ਵਾਲੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਗਾਇਕ ਨੇ ਟਵੀਟ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਹੁਣ ਤੋਂ ਮੈਂ ਪੰਜਾਬ ਨੂੰ ਪੰਜਾਬੀ ਵਿੱਚ ਹੀ ਲਿਖਾਂਗਾ। ਇਸਦੇ ਨਾਲ ਉਨ੍ਹਾਂ ਨੇ PANJAB UNIVERSITY ਦੀ ਫੋਟੋ ਵੀ ਸ਼ੇਅਰ ਕੀਤੀ ਹੈ।

Actor & Singer spoke on #Punjab & #Panjab . Dosanjh wrote in his tweet on Britishers language conspiracy is intiated, well done ! Further, Diljit says he will next time write in Punjabi language “ਪੰਜਾਬ”