Breaking News

ਦਿਲੀਜੀਤ ਦੇ ਬਾਊਂਸਰਾਂ ਨੇ ਪੱਤਰਕਾਰਾਂ ਦੀਆਂ ਅੱਖਾਂ ‘ਚ ਮਾਰੀਆਂ ਲਾਈਟਾਂ, ਹਿੰ*ਦੂ*ਤ*ਵੀ ਕਰ ਰਹੇ ਬੁਰੀ ਤਰ੍ਹਾਂ ਟਰੋਲ

Diljit ਦੇ ਬੌਡੀਗਾਰਡਾਂ ਨੇ ਪੈਪਰਾਜੀ ਦੀਆਂ ਅੱਖਾਂ ‘ਚ ਮਾਰੀਆਂ ਲਾਈਟਾਂ, ਹਾਲੀਵੁੱਡ ਵਾਲੇ ਹੀ ਕਰਦੇ ਸੀ ਐਦਾਂ…. ਦਿਲਜੀਤ-ਦਿਲਜੀਤ ਕਹਿੰਦੇ ਰਹਿ ਗਏ ਲੋਕ

ਦਿਲੀਜੀਤ ਦੇ ਬਾਊਂਸਰਾਂ ਨੇ ਪੱਤਰਕਾਰਾਂ ਦੀਆਂ ਅੱਖਾਂ ‘ਚ ਮਾਰੀਆਂ ਲਾਈਟਾਂ,]

ਹਾਲੀਵੁੱਡ ਵਾਲੇ ਵੀ ਕਰਦੇ ਹਨ ਇਸ ਤਰ੍ਹਾਂ

ਪਰ x ਤੇ ਭਾਰਤੀ ਹੋਏ ਨਰਾਜ਼
ਕਹਿੰਦੇ 20 ਰੁਪਏ ਦੀ ਟਿਕਟ ਲੈ ਕੇ ਵੀ ਨਹੀਂ ਦੇਖਣ ਸ਼ੌਅ

I don’t understand the fake hype created for this average singer, Diljit Dosanjh.

Look how his bouncers treat media with laser lights so they can’t take photos.

I will not even pay ₹20 to watch his concert.

Lots of media guys & fans were waiting for Diljit Dosanjh at the airport. They wanted to take his photo.

Instead of waiting & posing for his fans & media….Diljit asked his bouncers to use the flashlight to block the cameras from taking his photo. 😭😭😭

Ticket bik gae, concert khatam ho gaya….ab tum kaun aur mai kaun 😂😂

दिलजीत दोसांझ ग़लत नहीं है 👇

एक खबर चल रही है की दिलजीत दोसांझ के बाउन्सर्स ने एंटी कैमरा फ़्लैशलाइट का इस्तेमाल किया जब की मीडिया वाले काफ़ी देर से उनका इंतज़ार कर रहे थे

अब मुझे ये बताओ

कितने दिनों से भारतीय मीडिया दिलजीत दोसांझ की इमेज ख़राब कर रहा है क्यों दिलजीत उनको फोटो दे ?

दूसरी बात दिलजीत की ज़िंदगी है वो फोटो लेने दे या ना लेने देने उसकी मर्जी

अब बताओ दिलजीत ग़लत कैसे 😀

भारतीय मीडिया सुधरेगा तो अपना भाई फोटो छोटी सेल्फ़ीज़ भी देगा , एक तस्वीर में देखो कैसे लोगो को हाथ जोड़ रहा है दूसरी तस्वीर में मीडिया को एंटी फ़्लैश लाइट मामला साफ़ है प्यार दोगे तो प्यार मिलेगा बकवास करोगे तो ऐसा ही होगा 😎

दिलजीत दोसांझ भाई लगे रहो ❤️

Diljit ਦੇ ਬੌਡੀਗਾਰਡਾਂ ਨੇ ਪੈਪਰਾਜੀ ਦੀਆਂ ਅੱਖਾਂ ‘ਚ ਮਾਰੀਆਂ ਲਾਈਟਾਂ, ਹਾਲੀਵੁੱਡ ਵਾਲੇ ਹੀ ਕਰਦੇ ਸੀ ਐਦਾਂ…. ਦਿਲਜੀਤ-ਦਿਲਜੀਤ ਕਹਿੰਦੇ ਰਹਿ ਗਏ ਲੋਕ #DiljitDosanjh #DiljitConcert #Dillumnati #Papraji #DiljitShow #DiljitNewSong

ਦਿਲਜੀਤ ਦੋਸਾਂਝ ਵਲੋਂ ਅੰਮ੍ਰਿਤਸਰ ਸਾਹਿਬ ਨੂੰ ਡਰਾਈ ਐਲਾਨਣ ਦੀ ਮੰਗ ਤੇ ਭੜਕੀ ਲਕਸ਼ਮੀ ਕਾਂਤਾਂ ਚਵਲਾ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋੋਸਾਂਝ ਨੂੰ ਲੈ ਕੇ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਦਾ ਗੁੱਸਾ ਫੁੱਟਿਆ ਹੈ। ਲਕਸ਼ਮੀ ਕਾਂਤਾ ਚਾਵਲਾ ਨੇ ਦਿਲਜੀਤ ਦੋਸਾਂਝ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ। ਦਰਅਸਲ ਪਿਛਲੇ ਦਿਨੀ ਦਿਲਜੀਤ ਦੋਸਾਂਝ ਦੇ ਵੱਲੋਂ ਅੰਮ੍ਰਿਤਸਰ ਗੁਰੂ ਨਗਰੀ ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਗੁਰੂ ਨਗਰੀ ਨੂੰ ਡਰਾਈ ਐਲਾਨ ਦਿੱਤਾ ਜਾਵੇ ਭਾਵ ਕਿ ਇੱਥੇ ਸ਼ਰਾਬ ਨਾ ਵੇਚੀ ਜਾਵੇ।

ਸ਼ਰਾਬ ਦੇ ਠੇਕੇ ਬੰਦ ਕਰ ਦਿੱਤੇ ਜਾਣ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਸੀ ਕਿ ਜੇਕਰ ਸਰਕਾਰਾਂ ਸ਼ਰਾਬ ਵੇਚਣੀ ਬੰਦ ਕਰ ਦੇਣਗੀਆਂ ਤਾਂ ਮੈਂ ਵੀ ਸ਼ਰਾਬ ਵਾਲੇ ਗੀਤ ਗਾਉਣਾ ਬੰਦ ਕਰ ਦੇਵਾਂਗਾ ਪਰ ਹੁਣ ਇਸ ਮਾਮਲੇ ਦੇ ਵਿੱਚ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਦਿਲਜੀਤ ਨੂੰ ਘੇਰਿਆ ਹੈ।

ਲਕਸ਼ਮੀ ਕਾਂਤਾ ਚਾਵਲਾ ਦਾ ਕਹਿਣਾ ਹੈ ਕਿ ਸਰਕਾਰ ਤਾਂ ਜੂਏਖਾਨੇ ਦੇ ਵੀ ਲਾਈਸੈਂਸ ਦਿੰਦੀ ਹੈ। ਦੇਸ਼ ਦੇ ਵਿੱਚ ਬੁੱਚੜਖਾਨੇ ਵੀ ਹਨ, ਦੇਸ਼ ਦੇ ਵਿੱਚ ਰੈਡ ਲਾਈਟ ਏਰੀਏ ਵੀ ਹਨ, ਤਾਂ ਅਜਿਹਾ ਕਹਿਣਾ ਕਿ ਸਰਕਾਰ ਜੇਕਰ ਅਜਿਹਾ ਕਰੇਗੀ ਤਾਂ ਹੀ ਮੈਂ ਇਸ ਤਰ੍ਹਾਂ ਕਰਾਂਗਾ।

ਇਹ ਬਿਆਨ ਸਹੀ ਨਹੀਂ ਹੈ। ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਕਦੇ ਵੀ ਕਿਸੇ ਗਾਇਕ ਨੂੰ ਸ਼ਰਾਬ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ, ਕਿਉਂਕਿ ਸ਼ਰਾਬ ਇੱਕ ਨਸ਼ਾ ਹੈ ਅਤੇ ਇਹ ਬਹੁਤ ਲੋਕਾਂ ਦਾ ਘਰ ਬਰਬਾਦ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਦਿਲਜੀਤ ਨੇ ਸ਼ਰਾਬ ਦੇ ਗਾਣੇ ਗਾਏ ਹਨ ਅਤੇ ਸ਼ਰਾਬ ਨੂੰ ਪ੍ਰਮੋਟ ਕੀਤਾ ਹੈ ਜੋ ਬਿਲਕੁਲ ਗਲਤ ਹੈ।

ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਉਹਨਾਂ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਆਉਂਦੀਆਂ ਹਨ ਕਿ ਸ਼ਰਾਬ ਪੀ ਕੇ ਲੋਕ ਆਪਣੇ ਘਰਾਂ ਦੇ ਵਿੱਚ ਕਲੇਸ਼ ਕਰਦੇ ਹਨ। ਦਿਲਜੀਤ ਨੂੰ ਚਾਹੀਦਾ ਹੈ ਕਿ ਉਹ ਸ਼ਰਾਬ ਵਾਲੇ ਗੀਤ ਗਾਉਣ ਦੀ ਬਜਾਏ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਗੀਤ ਗਾਵੇ।