Man charged following a number of historical sexual assaults in Hitchin
ਇੰਗਲੈਂਡ -ਮੱਖਣ ਸਿੰਘ ਮੌਜੀ ਦਾ ਬੱਚਿਆਂ ਨਾਲ ਗਲਤ ਹਰਕਤਾਂ ਕਰਨ ਦਾ ਗੁਨਾਹ ਕਬੂਲਿਆ
ਇਸ ਅਤਿ ਘਟੀਆ ਜਾਨਵਰ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ
ਕੀ ਤੁਸੀਂ ਸਹਿਮਤ ਹੋ ਇਸ ਗਲ ਨਾਲ?
ਨੌਰਥਹੈਂਪਟਨ ਇੰਗਲੈਂਡ ਵਾਸੀ ਮੱਖਣ ਸਿੰਘ ਮੌਜੀ (71) ਨੇ ਅਦਾਲਤ ਵਿੱਚ 40 ਸਾਲ ਪਹਿਲਾਂ ਬੱਚਿਆਂ ਨਾਲ ਜ਼ਬਰੀ ਸਰੀਰਕ ਛੇੜਛਾੜ ਕਰਨ ਦੇ 13 ਦੋਸ਼ਾਂ ‘ਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ।
ਮੌਜੀ ਇੰਗਲੈਂਡ ਵਿੱਚ ਇੱਕ ਗ੍ਰੰਥੀ ਅਤੇ ਗਾਇਕ ਵਜੋਂ ਵਿਚਰਦਾ ਰਿਹਾ।
ਇਹ ਘਟਨਾਵਾਂ ਹਿਚਿਨ, ਹਰਟਫੋਰਡਸ਼ਾਇਰ ਵਿੱਚ 1983 ਅਤੇ 1987 ਦਰਮਿਆਨ ਵਾਪਰੀਆਂ, ਜਿਨ੍ਹਾਂ ਵਿੱਚੋਂ ਕੁਝ ਨੂੰ ਗੁਰਦੁਆਰਾ ਸਾਹਿਬ ਦੀ ਹੱਦ ਵਿੱਚ ਅੰਜਾਮ ਦਿੱਤਾ ਗਿਆ।
ਪੁਲਿਸ ਨੇ ਦੱਸਿਆ ਕਿ ਮੱਖਣ ਸਿੰਘ ਮੌਜੀ, ਵਾਸੀ ਉੱਤਰੀ ਪ੍ਰਾਇਅਰਜ਼ ਕੋਰਟ, ਨੌਰਥੈਂਪਟਨ, ਇੰਗਲੈਂਡ ਵਿੱਚ ਇੱਕ ਗ੍ਰੰਥੀ ਸੀ, ਜੋ ਮਾਸੂਮ ਬੱਚਿਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ।
20 ਦਸੰਬਰ ਨੂੰ ਕੈਮਬ੍ਰਿਜ ਕ੍ਰਾਊਨ ਕੋਰਟ ਵਿੱਚ ਮੌਜੀ ਨੂੰ ਸਜ਼ਾ ਸੁਣਾਈ ਜਾਵੇਗੀ। ਮੌਜੀ ਦਾ ਪਾਸਪੋਰਟ ਰੱਖ ਕੇ ਹਾਲ ਦੀ ਘੜੀ ਉਸਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ।
ਮੱਖਣ ਸਿੰਘ ਮੌਜੀ ਦਾ ਪੰਜਾਬ ਵਿੱਚ ਪਿੰਡ ਮੰਗੂਵਾਲ (ਨਜ਼ਦੀਕ ਖਟਕੜ ਕਲਾਂ) ਹੈ, ਜਿੱਥੋਂ ਪਰਵਾਸ ਕਰਕੇ ਉਹ 1983 ਵਿੱਚ ਇੰਗਲੈਂਡ ਆ ਗਿਆ ਸੀ। ਉਹ ਇੰਗਲੈਂਡ ਵਿੱਚ ਸ਼ਹੀਦ ਭਗਤ ਸਿੰਘ ਦੀਆਂ ਵਾਰਾਂ ਅਤੇ ਹੋਰ ਗੀਤ ਗਾਉਂਦਾ ਵੀ ਰਿਹਾ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਮੱਖਣ ਸਿੰਘ ਮੌਜੀ ਨੇ ਬੱਚਿਆਂ ਨਾਲ ਗਲਤ ਹਰਕਤਾਂ ਕਰਨ ਦਾ ਗੁਨਾਹ ਕਬੂਲਿਆ
ਇਸ ਅਤਿ ਘਟੀਆ ਜਾਨਵਰ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ
ਅਸੀਂ ਉਹ ਨਹੀਂ ਜੋ ਬਲਾਤਕਾਰੀਆਂ ਦੇ ਹੱਕ ਵਿਚ ਤਿਰੰਗਾ ਰੈਲੀਆਂ ਕੱਢਾਂਗੇ ਜਾਂ ਬਿਲਕਸ ਬਾਨੋ ਕੇਸ ਵਾਂਗੂ ਬਲਾਤਕਾਰੀਆਂ ਦੇ ਸੰਸਕਾਰਾਂ ਦੀ ਸਿਫਤ ਕਰਾਂਗੇ। ਅਸੀਂ ਇਸ ਜਾਨਵਰ ਲਈ ਮੌਤ ਦੀ ਸਜ਼ਾ ਦੀ ਮੰਗ ਕਰਦੇ ਹਾਂ
ਕੀ ਤੁਸੀਂ ਸਹਿਮਤ ਹੋ ਇਸ ਗਲ ਨਾਲ?
Detectives investigating allegations of historical sexual assaults, have charged a man in connection with the offences.
Makhan Singh Mauji, 70 from Northampton has been charged with 14 counts of sexual assault.
The charges relate to offences that occurred between July 1983 and August 1987, taking place at a number of places including at a Gurdwara in Hitchin.
Detective Inspector Justine Jenkins, of Hertfordshire Constabulary’s Major Crime Unit said: “I am grateful for the level of bravery these women have shown when reporting these incidents.