ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਜਦੋਂ ਮੈਂ ਪੰਜਾਬ ਦਾ ਮੁੱਖ ਮੰਤਰੀ ਸੀ ਤਾਂ ਮੈਨੂੰ ਪਤਾ ਸੀ ਕਿ ਕੈਨੇਡਾ ਵਿੱਚ ਸਿੱਖ ਕੱਟੜਵਾਦ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ।
ਜਿਸ ‘ਤੇ ਟਰੂਡੋ ਨੇ ਨਾ ਸਿਰਫ ਅੱਖਾਂ ਮੀਚ ਲਈਆਂ, ਸਗੋਂ ਆਪਣਾ ਸਿਆਸੀ ਆਧਾਰ ਵਧਾਉਣ ਲਈ ਅਜਿਹੇ ਲੋਕਾਂ ਨੂੰ ਸੁਰੱਖਿਆ ਵੀ ਦਿੱਤੀ।
ਉਨ੍ਹਾਂ ਨੇ ਆਪਣੇ ਰੱਖਿਆ ਮੰਤਰੀ ਨੂੰ ਪੰਜਾਬ ਭੇਜਿਆ, ਮੈਂ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ।
ਕਿਉਂਕਿ ਉਹ ਖੁਦ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਸਰਗਰਮ ਮੈਂਬਰ ਸਨ, ਜੋ ਉਸ ਸਮੇਂ ਖਾਲਿਸਤਾਨੀ ਲਹਿਰ ਦੀ ਮੁੱਢਲੀ ਸੰਸਥਾ ਸੀ।
My statement on the current Indo-Canadian situation. pic.twitter.com/MyTlXxmZnn
— Capt.Amarinder Singh (@capt_amarinder) November 4, 2024
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਇੱਕ ਬਿਆਨ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਤੇ ਤਿੱਖਾ ਹਮਲਾ ਬੋਲਿਆ ਹੈ।
ਕੈਪਟਨ ਸਿੰਘ ਨੇ ਕਿਹਾ ਕਿ ਅਜਿਹਾ ਅਕਸਰ ਨਹੀਂ ਹੁੰਦਾ ਕਿ ਦਹਾਕਿਆਂ ਤੋਂ ਮਿੱਤਰ ਰਹੇ ਦੇਸ਼ਾਂ ਦੇ ਸਬੰਧਾਂ ਦੀ ਹਾਲਤ ਕੈਨੇਡਾ ਅਤੇ ਭਾਰਤ ਵਰਗੀ ਹੋ ਜਾਵੇ।
Watch as an Indian TV anchor tries and fails to cover up my reporting of the violent counter protest yesterday by Hindus in Brampton.
He ends the conversation by complaining that “someone let down India’s national interests in Canada.”
Watch as an Indian TV anchor tries and fails to cover up my reporting of the violent counter protest yesterday by Hindus in Brampton.
He ends the conversation by complaining that "someone let down India's national interests in Canada." pic.twitter.com/mWWylyNM1i
— Harrison Faulkner (@Harry__Faulkner) November 5, 2024