ਕੇਜਰੀਵਾਲ ਪੰਜਾਬ ਦੇ ਅਫਸਰਾਂ ਨੂੰ ਦਿੱਲੀ ਬੁਲਾ ਕੇ ਮੀਟਿੰਗਾਂ ਕਰ ਰਿਹਾ ਹੈ। ਬਿਕਰਮ ਸਿੰਘ ਮਜੀਠੀਆ ਨੇ ਇਨ੍ਹਾਂ ਮੀਟਿੰਗਾਂ ‘ਤੇ ਸਵਾਲ ਚੁੱਕੇ ਹਨ ਤੇ ਸੱਤਾਧਾਰੀ ਪਾਰਟੀ ਜਾਂ ਸਰਕਾਰ ਵਿਚੋਂ ਕੋਈ ਇਸਦਾ ਜੁਆਬ ਨਹੀਂ ਦੇ ਸਕੇ।
ਪੰਜਾਬ ਅਤੇ ਦਿੱਲੀ ਸਰਕਾਰਾਂ ਦਰਮਿਆਨ ਹੋਏ ਫਰਾਡ ਕਿਸਮ ਦੇ ਨੌਲੇਜ ਸ਼ੇਅਰਿੰਗ ਐਗਰੀਮੈਂਟ ਦੇ ਮੁਤਾਬਕ ਵੀ ਇਹ ਮੀਟਿੰਗਾਂ ਨਹੀਂ ਹੋ ਸਕਦੀਆਂ। ਉਹ ਅਖੌਤੀ ਸਮਝੌਤਾ ਸਰਕਾਰ ਤੋਂ ਸਰਕਾਰ ਦੇ ਦਰਮਿਆਨ ਹੈ।
ਕੇਜਰੀਵਾਲ ਇਸ ਵੇਲੇ ਸਿਰਫ ਇੱਕ ਵਿਧਾਇਕ ਹੈ। ਉਹ ਦਿੱਲੀ ਦੀ ਸਰਕਾਰ ਨਹੀਂ ਹੈ।
ਕੀ ਪੰਜਾਬ ਦਾ ਡੰਮੀ ਮੁੱਖ ਮੰਤਰੀ ਜਾਂ ਪੰਜਾਬ ਦਾ ਮੁੱਖ ਸਕੱਤਰ ਇਹ ਗੱਲ ਸਮਝਾ ਸਕਦੇ ਨੇ ਕਿ ਦਿੱਲੀ ਦਾ ਇੱਕ ਵਿਧਾਇਕ ਕਿਸ ਹੈਸੀਅਤ ਵਿੱਚ ਪੰਜਾਬ ਸਰਕਾਰ ਦੇ ਅਫਸਰਾਂ ਨਾਲ ਮੀਟਿੰਗਾਂ ਕਰ ਸਕਦਾ ਹੈ?
ਨੌਲੇਜ ਸ਼ੇਅਰਿੰਗ ਐਗਰੀਮੈਂਟ ਵਿੱਚ ਇਹ ਬਿਲਕੁਲ ਕੋਈ ਪ੍ਰਬੰਧ ਨਹੀਂ ਕਿ ਪੰਜਾਬ ਦੇ ਅਫਸਰ ਆਮ ਆਦਮੀ ਪਾਰਟੀ ਦੇ ਕਨਵੀਨਰ ਨਾਲ ਮੀਟਿੰਗ ਕਰਨ।
ਇਹ ਮੀਟਿੰਗਾਂ ਗੈਰਕਾਨੂੰਨੀ ਨੇ ਤੇ ਇਨ੍ਹਾਂ ਵਿੱਚ ਹਾਜ਼ਰ ਹੋਣ ਵਾਲੇ ਅਫਸਰ ਗੈਰਕਾਨੂੰਨੀ ਕੰਮ ਕਰ ਰਹੇ ਨੇ। ਲੋਕਾਂ ਨੂੰ ਦਬਕੇ ਮਾਰਨ ਵਾਲੇ ਅਫਸਰ ਖੁਦ ਗੈਰ ਕਾਨੂੰਨੀ ਕੰਮਾਂ ਵਿੱਚ ਭਾਈਵਾਲ ਹੋ ਰਹੇ ਨੇ।
ਫਿਲਹਾਲ ਵਿਰੋਧੀ ਧਿਰ ਦੇ ਆਗੂ ਇਨ੍ਹਾਂ ਮੀਟਿੰਗਾਂ ਵਿੱਚ ਹਾਜ਼ਰ ਹੋਣ ਵਾਲੇ ਅਫਸਰਾਂ ਖਿਲਾਫ ਪੰਜਾਬ ਦੇ ਮੁੱਖ ਸਕੱਤਰ ਕੋਲ ਸ਼ਿਕਾਇਤ ਦਰਜ ਕਰਾ ਸਕਦੇ ਨੇ ਤਾਂ ਕਿ ਕੱਲ੍ਹ ਨੂੰ ਇਨ੍ਹਾਂ ਖਿਲਾਫ ਕੋਈ ਕਾਰਵਾਈ ਸ਼ੁਰੂ ਕਰਨ ਲਈ ਆਧਾਰ ਬਣਿਆ ਹੋਵੇ।
#Unpopular_Opinions
#Unpopular_Ideas
#Unpopular_Facts
🔺ਪਹਿਲਾਂ ਤਾਂ ਪੰਜਾਬ ਸਰਕਾਰ ਦਿੱਲੀ ਤੋਂ REMOTE Control ਤੇ ਚੱਲਦੀ ਸੀ।
👉 ਹੁਣ ਤਾਂ ਮੀਟਿੰਗ ਵੀ ਦਿੱਲੀ ਦਾ EX CM Arvind Kejriwal ਲੈ ਰਿਹਾ❗️
ਪੇਪਰਾਂ ਵਿੱਚ ਤਾਂ ਪੰਜਾਬ ਦਾ ਮੁੱਖ ਮੰਤਰੀ Bhagwant Mann ਹੈ ❗️❗️
ਪਰ ਅਸਲ ਮੁੱਖ ਮੰਤਰੀ ਪੰਜਾਬ Arvind Kejriwal ਹੈ ਜੋ ਹੁਕਮ ਚਲਾ ਰਿਹਾ।
⚠️ ਕੀ ਇਹ ਸਵਿੰਧਾਨ ਦੀ ਉਲੰਘਣਾ ਨਹੀ ⁉️
👉 ਕੀ ਇਹ oath of secrecy ਉੁਲੰਘਣਾ ਨਹੀ ⁉️
FIRST MEETING👇
ਤਾਰੀਖ :- 28 ਅਕਤੂਬਰ ❗️
ਜਗਾ :- ਕਪੂਰਥਲਾ ਹਾਊਸ ਦਿੱਲੀ ❗️
👉ਮੀਟਿੰਗ ਲੈ ਰਹੇ ਸਨ :- EX CM DELHI Arvind Kejriwal
ਮੀਟਿੰਗ ਚ ਹਾਜ਼ਰ :- BhagwantMann ਅਤੇ DGP Punjab Police
👉Police commissioner ਜਲੰਧਰ ❗️
👉Police commissioner ਅੰਮ੍ਰਿਤਸਰ ਸਾਹਿਬ ❗️
👉police commissioner ਲੁਧਿਆਣਾ ❗️
ਅਤੇ ਇਹਨਾਂ ਸ਼ਹਿਰਾਂ ਦੇ DC ਨਾਲ AAP ਦੇ MLA❗️
🔺2nd MEETING 👇
ਤਾਰੀਖ:- 29 ਅਕਤੂਬਰ ( 1st shift)
ਜਗਾ :- ਕਪੂਰਥਲਾ ਹਾਊਸ ਦਿੱਲੀ❗️
👉ਮੀਟਿੰਗ ਲੈ ਰਹੇ ਸਨ :- EX CM DELHI Arvind Kejriwal
👉ਮੀਟਿੰਗ ਚ ਹਾਜ਼ਰ :- Bhagwant Mann ਅਤੇ DGP Punjab Police
👉DC ਕਪੂਰਥਲਾ 🔺SSP ਕਪੂਰਥਲਾ
👉 DC ਫਾਜ਼ਿਲਕਾ 🔺SSP ਫਾਜ਼ਲਿਕਾ
👉DC ਬਠਿੰਡਾ 🔺 SSP ਬਠਿੰਡਾ
ਅਤੇ ਨਾਲ ਇਹਨਾਂ ਹਲਕਿਆਂ ਦੇ MLA❗️
👉 2nd shift
👉DC ਅਤੇ SSP ਮੋਹਾਲੀ
ਨਾਲ MLAs ❗️
ਪੰਜਾਬ ਦੇ GOVERNOR SAAB Gulab Chand Kataria ਜੀ ਨੂੰ ਇਹਨਾਂ ਤੇ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ।
Yet another classic example of colossal wastage of public exchequer money merely to glorify @AamAadmiParty & @BhagwantMann govt more so when the govt is virtually bankrupt !
If necessary the oath taking ceremony can be conducted at the village level by BDPO or even Secretary of… pic.twitter.com/9CGNljyXAm
— Sukhpal Singh Khaira (@SukhpalKhaira) November 2, 2024