Breaking News

Punjabi Singer AP Dhillon ਦੇ ਘਰ ਤੇ ਹਮਲਾ ਕਰਨ ਵਾਲਾ ਇੱਕ ਭਾਰਤੀ ਅਭੀਜੀਤ ਕਿੰਗਰਾ ਗ੍ਰਿਫਤਾਰ , ਦੂਜਾ ਵਿਕਰਮ ਸ਼ਰਮਾ ਭਾਰਤ ਭੱਜਿਆ

Punjabi singer AP Dhillon: ਕੈਨੇਡਾ: ਗਾਇਕ ਏਪੀ ਢਿਲੋਂ ਦੇ ਘਰ ਗੋਲੀਬਾਰੀ ਦਾ ਇਕ ਸ਼ੱਕੀ ਕਾਬੂ, ਦੂਜਾ ਭਾਰਤ ਭੱਜਿਆ

AP Dhillon ਦੇ ਘਰ ਤੇ ਗੋਲੀਆਂ ਚਲਾਉਣ ਦਾ ਭਾਰਤੀ ਲਿੰਕ

Breaking: 25-y/o Abjeet Kingra from Winnipeg has been arrested & charged in connection with the shooting at Punjabi music star AP Dhillon’s house in Colwood in September.

Kingra was arrested in Ontario & will appear in an Ontario court today. An arrest warrant has been issued for 23-y/o Vikram Sharma, last known to reside in Winnipeg.

Authorities believe Vikram Sharma is currently in India. The incident occurred on Sept 2, 2024, in Colwood, B.C. Acc. to global news National reporter Mackenzie Gray, Global News has learned that agents of the Indian govt are allegedly linked to the shooting at AP Dhillon’s house.

On that date, police found two vehicles on fire & evidence that multiple shots had been fired at & into the residence. An occupant of the house was evacuated by the police, & the Colwood Fire Department extinguished the vehicle fires.

ਦੋ ਮਹੀਨੇ ਪਹੀਲਾਂ ਵਿਕਟੋਰੀਆ ’ਚ ਗੋਲੀਆਂ ਚਲਾਉਣ ਤੋਂ ਬਾਅਦ ਮੁਲਜ਼ਮਾਂ ਨੇ ਆਪਣੀਆਂ ਚੋਰੀ ਦੀਆਂ ਕਾਰਾਂ ਸਾੜ ਦਿੱਤੀਆਂ ਸੀ

ਗਾਇਕ ਏਪੀ ਢਿਲੋਂ ਦੇ ਘਰ ਤੇ ਹਮਲਾ ਕਰਨ ਵਾਲਾ ਇੱਕ ਭਾਰਤੀ ਅਭੀਜੀਤ ਕਿੰਗਰਾ ਗ੍ਰਿਫਤਾਰ , ਦੂਜਾ ਵਿਕਰਮ ਸ਼ਰਮਾ ਭਾਰਤ ਭੱਜਿਆ

AP Dhillon ਦੇ ਘਰ ਤੇ ਗੋਲੀਆਂ ਚਲਾਉਣ ਦਾ ਭਾਰਤੀ ਲਿੰਕ ਵੀ ਸਾਹਮਣੇ ਆਇਆ
ਕਹਾਣੀ ਪੰਜਾਬੀਆਂ ਅਤੇ ਸਿੱਖਾਂ ਦੁਆਲੇ ਰਚੇ ਜਾ ਰਹੇ ਚੱਕਰਵਿਊ ਦੀ

ਗਾਇਕ ਏਪੀ ਢਿਲੋਂ ਦੇ ਘਰ ਤੇ ਹਮਲਾ ਕਰਨ ਵਾਲਾ ਇੱਕ ਭਾਰਤੀ ਅਭੀਜੀਤ ਕਿੰਗਰਾ ਗ੍ਰਿਫਤਾਰ , ਦੂਜਾ ਵਿਕਰਮ ਸ਼ਰਮਾ ਭਾਰਤ ਭੱਜਿਆ

ਦੋ ਮਹੀਨੇ ਪਹੀਲਾਂ ਵਿਕਟੋਰੀਆ ’ਚ ਗੋਲੀਆਂ ਚਲਾਉਣ ਤੋਂ ਬਾਅਦ ਭਾਰਤੀ ਮੁਲਜ਼ਮਾਂ ਅਭੀਜੀਤ ਕਿੰਗਰਾ ਅਤੇ ਵਿਕਰਮ ਸ਼ਰਮਾ ਨੇ ਆਪਣੀਆਂ ਚੋਰੀ ਦੀਆਂ ਕਾਰਾਂ ਸਾੜ ਦਿੱਤੀਆਂ ਸੀ

ਦੋ ਮਹੀਨੇ ਪਹਿਲਾਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਵਿੱਚ ਪੰਜਾਬੀ ਗਾਇਕ ਤੇ ਰੈਪਰ ਏਪੀ ਢਿਲੋਂ ਦੇ ਘਰ ’ਤੇ ਗੋਲੀਬਾਰੀ ਕਰਨ ਦੇ ਦੋਸ਼ਾਂ ਤਹਿਤ ਪੁਲੀਸ ਨੇ 25 ਸਾਲਾ ਅਭਿਜੀਤ ਕਿੰਗਰਾ ਨੂੰ ਕੈਨੇਡੀਅਨ ਸੂਬੇ ਮੈਨੀਟੋਬਾ ਦੀ ਰਾਜਧਾਨੀ ਵਿਨੀਪੈੱਗ ਤੋਂ ਗ੍ਰਿਫਤਾਰ ਕੀਤਾ ਹੈ। ਪੁਲੀਸ ਦਾ ਮੰਨਣਾ ਹੈ ਕਿ ਉਸ ਦਾ ਵਿਨੀਪੈੱਗ ਰਹਿੰਦਾ ਰਿਹਾ ਸਾਥੀ 23 ਸਾਲਾ ਵਿਕਰਮ ਸ਼ਰਮਾ ਵਾਰਦਾਤ ਤੋਂ ਬਾਅਦ ਮੌਕਾ ਤਾੜ ਕੇ ਭਾਰਤ ਭੱਜ ਗਿਆ ਹੈ।

ਗੋਲੀਬਾਰੀ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਦੇ ਨਾਂਅ ਹੇਠ ਇਹ ਕਹਿ ਕੇ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਸੀ ਕਿ ਐਕਟਰ ਸਲਮਾਨ ਖਾਨ ਦਾ ਸਾਥੀ ਹੋਣ ਕਰਕੇ ਏਪੀ ਢਿਲੋਂ ਨੂੰ ਟ੍ਰਲੇਰ ਵਿਖਾਇਆ ਗਿਆ
ਪਰ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਫਿਰ ਸਲਮਾਨ ਖਾਨ ਤਾਂ ਭਾਰਤ ਦੇ ਉੱਘੇ ਬਿਜ਼ਨੈਸਮੈਨ ਮੁਕੇਸ਼ ਅੰਬਾਨੀ ਦੇ ਪੁੱਤਰ ਆਨੰਤ ਅੰਬਾਨੀ ਦਾ ਵੀ ਖਾਸ ਦੋਸਤ ਦੱਸਿਆ ਜਾਂਦਾ ਹੈ, ਉੱਧਰ ਨੂੰ ਤਾਂ ਫਿਰ ਭਾਰਤੀ ਰਾਸ਼ਟਰਵਾਦੀ ਦੇਸ਼ ਭਗਤ ਹਿੰਦੂ ਡਾਨ ਲਾਰੇਂਸ ਬਿਸ਼ਨੋਈ ਮੂੰਹ ਕਰਦਾ ਨਹੀਂ। ਪਰ ਇਸ ਹਿੰਦੂ ਡਾਨ ਵਲੋਂ ਬਸ ਘੱਟ ਗਿਣਤੀਆਂ ਨਾਲ ਸੰਬੰਧਤ ਪੰਜਾਬੀ ਗਾਇਕਾਂ ਜਾਂ ਬਾਬਾ ਸਦੀਕੀ ਵਰਗਿਆ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ

ਅੱਗੇ ਇਸ ਖਬਰ ਵਲ ਰੁੱਖ ਕਰਦਿਆ ਦੱਸਣਯੋਗ ਹੈ ਕੇ ਬੀਤੀ 2 ਸਤੰਬਰ ਦੀ ਰਾਤ ਨੂੰ ਗਾਇਕ ਏ ਪੀ ਢਿੱਲੋਂ ਦੇ ਵਿਕਟੋਰੀਆ ਸ਼ਹਿਰ ਦੇ ਕੋਲਵੁੱਡ ਖੇਤਰ ਵਿਚਲੇ ਘਰ ’ਤੇ ਕਈ ਗੋਲੀਆਂ ਚੱਲੀਆਂ ਸਨ।

ਘਟਨਾ ਤੋਂ ਬਾਅਦ ਦੋ ਜਣੇ ਉਥੋਂ ਭੱਜੇ ਤੇ ਥੋੜੀ ਦੂਰ ਜਾ ਕੇ ਆਪਣੀਆਂ ਚੋਰੀ ਦੀਆਂ ਕਾਰਾਂ ਨੂੰ ਅੱਗ ਲਾ ਕੇ ਫਰਾਰ ਹੋ ਗਏ ਸਨ। ਅਗਲੇ ਦਿਨ ਗਾਇਕ ਏ ਪੀ ਢਿੱਲੋਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਆਪਣੇ ਠੀਕ ਠਾਕ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਸੀ ਕਿ ਉਹ ਘਬਰਾਉਣ ਵਾਲਾ ਨਹੀਂ ਤੇ ਨਾ ਹੀ ਆਪਣੇ ਕਿਸੇ ਸਟੈਂਡ ਤੋਂ ਪਿੱਛੇ ਹਟੇਗਾ।

ਪੁਲੀਸ ਨੂੰ ਨੇੜਲੇ ਸੀਸੀਟੀਵੀ ਕੈਮਰਿਆਂ ਤੋਂ ਕੁਝ ਫੁਟੇਜ ਮਿਲੀਆਂ, ਜਿਸ ਦੇ ਅਧਾਰ ਤੇ ਦੋਸ਼ੀਆਂ ਦੀ ਸ਼ਨਾਖ਼ਤ ਕੀਤੀ ਗਈ। ਪੁਲੀਸ ਦਾ ਮੰਨਣਾ ਹੈ ਕਿ ਪਛਾਣੇ ਜਾਣ ਦੇ ਖਦਸ਼ੇ ਕਾਰਨ ਵਿਕਰਮ ਸ਼ਰਮਾ ਦੇ ਘਟਨਾ ਤੋਂ ਥੋੜੇ ਦਿਨ ਬਾਅਦ ਭਾਰਤ ਭੱਜਣ ਦੇ ਸੰਕੇਤ ਮਿਲੇ ਹਨ।

ਹੁਣ ਕੁਝ ਹੋਰ ਗਲਾਂ ਹਨ ਜੋ ਨੋਟ ਕਰਨ ਵਾਲੀਆਂ ਹਨ
ਲਾਰੈਂਸ ਬਿਸ਼ਨੋਈ ਮਾਰਚ 2023 ਵਿੱਚ ਜਗਵਿੰਦਰ ਪਟਿਆਲ ਨੂੰ ਦੋ ਵਾਰੀ ਇੰਟਰਵਿਊ ਦਿੰਦਾ ਹੈ। ਇਸ ਵਿੱਚ ਉਹ ਆਪਣੇ ਆਪ ਨੂੰ ਵੱਡੇ ਦੇਸ਼ ਭਗਤ ਅਤੇ ਗਊ ਭਗਤ ਵਜੋਂ ਉਭਾਰਦਾ ਹੈ ਤੇ ਸ਼ਰੇਆਮ ਸਲਮਾਨ ਖਾਨ ਨੂੰ ਧਮਕੀਆਂ ਵੀ ਦਿੰਦਾ ਹੈ।
ਇਸ ਤੋਂ ਤਿੰਨ ਮਹੀਨੇ ਬਾਅਦ ਹਰਦੀਪ ਸਿੰਘ ਨਿੱਝਰ ਦਾ ਕਨੇਡਾ ਵਿੱਚ ਕਤਲ ਹੁੰਦਾ ਹੈ। ਹੁਣ ਕਨੇਡਾ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਜਿਹੜੇ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਨੇ, ਉਨ੍ਹਾਂ ਦਾ ਸੰਬੰਧ ਬਿਸ਼ਨੋਈ ਗੈਂਗ ਨਾਲ ਹੈ ਹੈ ਤੇ ਉਹ ਪਿਛਲੇ ਕੁਝ ਸਾਲਾਂ ਵਿਚ ਹੀ ਕਨੇਡਾ ਪਹੁੰਚੇ ਸਨ।
ਮਈ 2022 ਵਿੱਚ ਪੰਜਾਬ ਸਰਕਾਰ ਅਤੇ ਪੁਲਿਸ ਸਿੱਧੂ ਮੂਸੇ ਵਾਲੇ ਨੂੰ ਖਤਰਾ ਹੋਣ ਦੀਆਂ ਸੂਹੀਆ ਰਿਪੋਰਟਾਂ ਹੋਣ ਦੇ ਬਾਵਜੂਦ ਸੁਰੱਖਿਆ ਘਟਾਉਂਦੀਆਂ ਨੇ। ਆਮ ਆਦਮੀ ਪਾਰਟੀ ਦੇ ਕਰਿੰਦੇ, ਸਮੇਤ ਭਗਵੰਤ ਮਾਨ ਦੇ ਉਸ ਸਮੇਂ ਦੇ ਸਲਾਹਕਾਰ ਬਲਤੇਜ ਪੰਨੂੰ ਇਸ ਨੂੰ ਜਨਤਕ ਕਰਦੇ ਨੇ ਤੇ ਅਗਲੇ ਦਿਨ ਲਾਰੈਂਸ ਬਿਸ਼ਨੋਈ ਉਸ ਦਾ ਕਤਲ ਕਰਵਾ ਦਿੰਦਾ ਹੈ

ਭਾਜਪਾ ਪੰਜਾਬ ਵਿੱਚ ਫਿਰੌਤੀਆਂ ਅਤੇ ਗੈਂਗਸਟਰਾਂ ਦੀਆਂ ਵਧੀਆਂ ਹੋਈਆਂ ਕਾਰਵਾਈਆਂ ‘ਤੇ ਸਭ ਤੋਂ ਜ਼ਿਆਦਾ ਤਿੱਖਾ ਬੋਲਦੀ ਹੈ, ਵਪਾਰੀਆਂ ਆਦਿ ਵਿੱਚ ਦਹਿਸ਼ਤ ਦੀ ਗੱਲ ਕਰਦੀ ਹੈ ਤੇ ਇੱਥੋਂ ਤੱਕ ਦਾਅਵਾ ਕਰਦੀ ਹੈ ਕਿ ਉਹ ਪੰਜਾਬ ਤੋਂ ਬਾਹਰ ਜਾ ਸਕਦੇ ਨੇ, ਦੂਜੇ ਪਾਸੇ ਸੂਹੀਆ ਅਤੇ ਪੁਲਸੀਆ ਤੰਤਰ ਬਿਸ਼ਨੋਈ ਵਰਗੇ ਚੋਟੀ ਦੇ ਗੈਂਗਸਟਰ ਦੀ ਇੰਟਰਵਿਊ ਪੁਲਿਸ ਹਿਰਾਸਤ ਵਿੱਚੋਂ ਕਰਵਾਉਂਦਾ ਹੈ, ਫਿਰ ਉਸਨੂੰ 6 ਮਹੀਨੇ ਗੁਪਤ ਰੱਖਦਾ ਹੈ ਤੇ ਫਿਰ ਦੋ-ਦੋ ਇੰਟਰਵਿਊ ਚਲਵਾ ਕੇ ਸਰਕਾਰ ਦਾ ਜਲੂਸ ਕੱਢਦਾ ਹੈ, ਪੰਜਾਬ ਦੇ ਲੋਕਾਂ ਵਿੱਚ ਦਹਿਸ਼ਤ ਨੂੰ ਹੋਰ ਵਧਾਉਂਦਾ ਹੈ।

ਇਹ ਵੀ ਯਾਦ ਰਹੇ ਕਿ ਬਿਸ਼ਨੋਈ ਦੀ ਇਹ ਇੰਟਰਵਿਊ ਸਲਮਾਨ ਖਾਨ ਨੂੰ ਧਮਕੀ ਦਵਾਉਣ ਲਈ ਵਰਤੀ ਗਈ। ਵੈਸੇ ਤਾਂ ਸੂਹੀਆ ਅਤੇ ਪੁਲਸੀਆ ਤੰਤਰ ਦੀ ਇਸ ਕਾਰੁਜ਼ਗਾਰੀ ਦਾ ਸਾਰੇ ਮੁਲਕ ਵਿੱਚ ਜਲੂਸ ਕੱਢਣਾ ਚਾਹੀਦਾ ਹੈ।


ਪਹਿਲਾਂ ਗੋਲਡੀ ਬਰਾੜ ਨੂੰ ਬਾਕਾਇਦਾ ਅੱਤਵਾਦੀ designate ਕਰ ਦਿੱਤਾ ਗਿਆ ਹੈ ਤੇ ਭਾਰਤ ਸਰਕਾਰ ਦੀਆਂ ਏਜੰਸੀਆਂ ਨੇ ਇਹ ਦਾਅਵਾ ਕੀਤਾ ਹੈ ਕਿ ਉਹ ਪਾਬੰਦੀਸ਼ੁਦਾ ਬੱਬਰ ਖਾਲਸਾ ਦੇ ਨਾਲ ਕੰਮ ਕਰਦਾ ਹੈ, ਉਸਦੀ ਵਿਚਾਰਧਾਰਾ ਵੱਖਵਾਦੀ ਰੈਡੀਕਲ ਹੈ ਤੇ ਰਾਸ਼ਟਰਵਾਦੀ ਆਗੂਆਂ ਨੂੰ ਨਿਸ਼ਾਨਾ ਬਣਾਉਂਦਾ ਹੈ।

ਇਸਦੇ ਕੁਝ ਦਿਨਾਂ ਬਾਅਦ ਹੀ ਅੰਬਾਨੀ ਦੇ ਚੈਨਲ ਨੇ ਉਸਨੂੰ ਇੰਟਰੀਵਿਉ ਕੀਤਾ। ਉਸਨੇ ਸੁੱਖਾ ਦੁੱਨੇਕੇ, ਜਿਸਨੂੰ ਚੈਨਲ ਦਾ ਐਂਕਰ “ਖਾਲਿਸਤਾਨੀ ਆਤੰਕੀ” ਕਹਿ ਰਿਹਾ ਸੀ, ਨੂੰ ਕੈਨੇਡਾ ‘ਚ ਕਤਲ ਕਰਨ, ਰਾਜਸਥਾਨ ਦੇ ਰਾਜਪੂਤ ਆਗੂ ਸੁਖਦੇਵ ਸਿੰਘ ਗੋਗਾਮੇੜੀ ਮਾਰਨ ਦੀ ਜਿੰਮੇਵਾਰੀ ਲਈ, ਸਲਮਾਨ ਖਾਨ ਨੂੰ ਲਾਰੇਂਸ ਬਿਸ਼ਨੋਈ ਵਾਲੀ ਧਮਕੀ ਦੁਹਰਾਈ, ਗਿੱਪੀ ਗਰੇਵਾਲ ਦੇ ਘਰ ‘ਤੇ ਫਾਇਰਿੰਗ ਕਰਾਉਣ ਦੀ ਗੱਲ ਕੀਤੀ, ਹਨੀ ਸਿੰਘ ਨੂੰ ਖੁਦ ਫਿਰੌਤੀ ਲਈ ਫੋਨ-ਕਾਲ ਕਰਨ ਦੀ ਪੁਸ਼ਟੀ ਕੀਤੀ, ਆਪਣੇ ਗੈਂਗ ਵਿਚ 5,000 ਤੋਂ ਉੱਪਰ ਮੈਂਬਰ ਹੋਣ ਦਾ ਦਾਅਵਾ ਕੀਤਾ।

ਅਖੀਰ ਚ ਉਸਨੇ ਇਹ ਕਿਹਾ ਕਿ ਦਾਊਦ ਇਬਰਾਹੀਮ ਨਾਲ ਕੋਈ ਸਬੰਧ ਨਹੀਂ, ਉਹ ਖਾਲਿਸਤਾਨੀ ਅੱਤਵਾਦ ਦੇ ਖਿਲਾਫ ਹੈ ਤੇ ਕਦੇ ਕਿਸੇ ਮਸੂਮ ਨੂੰ ਟਾਰਗੇਟ ਨਹੀਂ ਕੀਤਾ। ਇਸੇ ਇੰਟਰੀਵਿਉ ‘ਚ ਚੈਨਲ ਦੇ ਐਂਕਰ ਨੇ ਲਾਰੇਂਸ ਬਿਸ਼ਨੋਈ ਨੂੰ ਨਵਾਂ “ਹਿੰਦੂ ਡਾਨ” ਕਿਹਾ।

ਇਸਤੋਂ ਪਹਿਲਾਂ ਜਗਵਿੰਦਰ ਪਟਿਆਲ ਨੇ ਇਕ ਹੋਰ ਗੋਦੀ ਮੀਡੀਆ ਚੈਨਲ ਏਬੀਪੀ ‘ਤੇ ਜੇਲ੍ਹ ਵਿਚੋਂ ਲਾਰੇਂਸ ਬਿਸ਼ਨੋਈ ਨੂੰ ਇੰਟਰਵਿਊ ਕੀਤਾ, ਉਸ ਨੇ ਸ਼ਰੇਆਮ ਸਲਮਾਨ ਖ਼ਾਨ ਨੂੰ ਧਮਕੀ ਦਿੱਤੀ। ਕਿਸੇ ਕੇਂਦਰੀ ਜਾਂ ਪੰਜਾਬ ਦੀ ਏਜੇਂਸੀ / ਪੁਲਿਸ ਨੇ ਕਦੇ ਇਸ ਬਾਰੇ ਹਾਲੇ ਤੱਕ ਨਹੀਂ ਦੱਸਿਆ ਕਿ ਇਹ ਇੰਟਰਵਿਊ ਕਿਥੋਂ ਹੋਈ। ਹਾਈਕੋਰਟ ਦੇ ਦਖਲ ਤੋਂ ਬਾਅਦ ਕੇਸ ਰਜਿਸਟਰ ਕੀਤਾ ਪਰ ਕਦੇ ਵੀ ਉਸ ਪੱਤਰਕਾਰ ਕੋਲੋਂ ਕੋਈ ਪੁੱਛਗਿੱਛ ਨਹੀਂ ਕੀਤੀ, ਜਦਕਿ ਵੈਸੇ ਪੰਜਾਬ ‘ਚ ਪੱਤਰਕਾਰਾਂ ਦੀ ਸੰਘੀ ਝੱਟ ਘੁੱਟੀ ਜਾਂਦੀ ਹੈ।

ਹਿੰਦੂਤਵੀ ਅੱਤਵਾਦੀ ਮੋਨੂੰ ਮਾਨੇਸਰ ਦੀ ਇੰਟਰੀਵਿਉ ਵੀ ਪਟਿਆਲ ਨੇ ਹੀ ਕੀਤੀ ਜਿਸ ਰਾਹੀਂ ਮੋਨੂੰ ਦੀ ਇਮੇਜ ਬਨਾਉਣ ਦੀ ਕੋਸ਼ਿਸ਼ ਹੋਈ।

ਯਾਦ ਰਹੇ ਕਿ ਪੰਜਾਬ ਦੇ ਗੱਭਰੂ ਪੁੱਤ ਸਿੱਧੂ ਮੂਸੇਵਾਲੇ ਦੇ ਕਤਲ ਦੀ ਜਿੰਮੇਵਾਰੀ ਬਰਾੜ ਨੇ ਲਈ ਸੀ।
ਬੇਅਦਬੀ ਦੇ ਦੋਸ਼ਾਂ ਲਈ ਕੇਸ ਭੁਗਤ ਰਹੇ ਕੋਟਕਪੂਰਾ ਦੇ ਡੇਰਾ ਪ੍ਰੇਮੀ ਪ੍ਰਦੀਪ ਦੇ ਕਤਲ ਦੀ ਜਿੰਮੇਵਾਰੀ ਵੀ ਇਸੇ ਗੈਂਗ ਨੇ ਲਈ ਤੇ ਕੁਝ ਚਿਰ ਬਾਅਦ ਇਸੇ ਬਿਨਾਅ ‘ਤੇ ਬੇਅਦਬੀ ਦੇ ਕੁਝ ਕੇਸ ਪੰਜਾਬ ਤੋਂ ਬਾਹਰ ਤਬਦੀਲ ਹੋ ਗਏ। ਗੱਲ ਸਾਫ ਸੀ ਕਿ ਡੇਰਾ ਪ੍ਰੇਮੀ ਦਾ ਕਤਲ ਹੀ ਇਸੇ ਕੰਮ ਲਈ ਹੋਇਆ ਸੀ ਤੇ ਨਾਲ ਹੀ ਸਿੱਖਾਂ ਤੇ ਸਧਾਰਣ ਡੇਰਾ ਪ੍ਰੇਮੀਆਂ ਵਿਚ ਨਵੇ ਸਿਰਿਓਂ ਕੁੜੱਤਣ ਪੈਦਾ ਕਰਨ ਦਾ ਮਾਹੌਲ ਬਣਾਇਆ ਗਿਆ।
ਇਕ ਪਾਸੇ ਲਾਰੇਂਸ ਬਿਸ਼ਨੋਈ ਨੂੰ “ਹਿੰਦੂ ਡਾਨ” ਵਜੋਂ ਉਭਾਰਿਆ ਜਾ ਰਿਹਾ ਹੈ, ਗੋਦੀ ਮੀਡੀਏ ‘ਤੇ ਸ਼ਰੇਆਮ ਧਮਕੀਆਂ ਦੇਣ ਦਾ ਮੌਕਾ ਦੇ ਕੇ ਬਿਸ਼ਨੋਈ-ਬਰਾੜ ਦੀ ਦਹਿਸ਼ਤ ਵਧਾਈ ਜਾ ਰਹੀ ਹੈ ਤੇ ਨਾਲ ਹੀ ਉਨ੍ਹਾਂ ਦੀ “ਖਾਲਿਸਤਾਨੀ ਅੱਤਵਾਦ” ਨਾਲ ਨੇੜਤਾ ਦਾ ਦਾਅਵਾ ਕੀਤਾ ਜਾਂਦਾ ਹੈ। ਭਾਵ ਜਿਧਰ ਨੂੰ ਮਰਜ਼ੀ ਗੱਲ ਘੁਮਾ ਲਓ। ਇਨ੍ਹਾਂ ਇੰਟਰਵਿਊਆਂ ਨੂੰ ਕਰਨ ਵਾਲੇ ਪੱਤਰਕਾਰ ‘ਤੇ ਕੋਈ ਕਾਰਵਾਈ ਨਹੀਂ ਹੋਈ।
ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੁਆਲੇ ਰਚੇ ਜਾ ਰਹੇ ਚੱਕਰਵਿਊ ਦੀ ਇਹ ਨਵੀ ਪਰਤ ਹੈ, ਵੇਖੋ ਗੱਲ ਕਿੱਧਰ ਨੂੰ ਲਿਜਾਣ ਦੀ ਕੋਸ਼ਿਸ਼ ਹੁੰਦੀ ਹੈ।

Approximately 14 shots were fired at Punjabi rockstar A.P. Dhillon’s house in Colwood early this morning. A black truck & a smaller vehicle in the driveway were burned, & there was damage to the garage door. Reached out to West Shore RCMP for an update on this case, but they’ve stated they can’t comment until this Friday.

Neighbour Diane Read told the Vancouver Sun that Indo-Canadian rapper Shinda Kahlon, a close associate of Dhillon’s and the only person in the house at the time, was unharmed. Colwood Mayor Doug Kobayashi, briefed by West Shore RCMP Superintendent Todd Preston, stated that the suspects are known to police & described the incident as a targeted, gang-related crime, but could not provide further details.

A.P. Dhillon posted on social media: ‘I’m safe. My people are safe. Thank you to everyone who reached out. Your support means everything. Peace and love to all.’

West Shore RCMP has provided a recorded clip of Cpl. Nancy Saggar regarding an arrest & an outstanding suspect connected to Punjabi Superstar AP Dhillon’s home in Colwood. West Shore RCMP stated their MRO, Cpl. Saggar, is unavailable for further media interactions on this development in the high-profile shooting incident, which Global News has linked to agents of the Indian Govt, among other violent crimes.