Canadian officials identified Indian Home Affairs Minister Amit Shah as one of the senior officials who authorized intelligence-gathering missions and attacks on Sikh separatists in Canada
ਕੈਨੇਡਾ ਨੇ ਅਮਿਤ ਸ਼ਾਹ ਨੂੰ ਸਿੱਖ ਵਿਰੋਧੀ ਹਿੰਸਾ ਦਾ ਸਰਗਣਾ ਦੱਸਿਆ
A senior official in Indian Prime Minister Narendra Modi’s government is alleged to have authorized a campaign to intimidate or kill Canadians, Deputy Minister of Foreign Affairs David Morrison told MPs Tuesday.
Morrison joined other senior officials testifying before MPs on the public safety and national security committee. MPs on the committee are asking questions about the RCMP’s shocking claim two weeks ago that agents of the Indian government were complicit in widespread crimes in Canada, including murder, extortion and intimidation.
ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਇੰਟਰਵਿਊ ਦੌਰਾਨ ਦਾਅਵਾ ਕੀਤਾ ਹੈ ਕਿ ਭਾਰਤੀ ਕੌਂਸਲਖਾਨੇ ਅਮਰੀਕਾ ਤੇ ਕੈਨੇਡਾ ਵਿਚ ‘ਸਪਾਈ ਨੈੱਟਵਰਕ’ ਚਲਾ ਰਹੇ ਹਨ।
ਪੰਨੂ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚਲੇ ਭਾਰਤੀ ਕੌਂਸੁਲੇਟ ਸਥਾਈ ਤੌਰ ’ਤੇ ਬੰਦ ਕੀਤੇ ਜਾਣ ਤੇ ਪ੍ਰਧਾਨ ਮੰਤਰੀ ਮੋਦੀ ਜਿਹੇ ਨਿਜ਼ਾਮਾਂ ਨੂੰ ਅਮਰੀਕਾ ਜਾਂ ਕੈਨੇਡਾ ਵਿਚ ਦਾਖ਼ਲੇ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਪੰਨੂ ਨੇ ਕਿਹਾ ਕਿ ਕੈਨੇਡਾ ਤੇ ਅਮਰੀਕਾ ਨੂੰ ਚਾਹੀਦਾ ਹੈ ਕਿ ਉਹ ਵਿਦੇਸ਼ੀ ਸਰਜ਼ਮੀਨ ਉੱਤੇ ਵਿਰੋਧੀ ਸੁਰਾਂ ਨੂੰ ਖਾਮੋਸ਼ ਕਰਨ ਦੀਆਂ ਕੋਸ਼ਿਸ਼ਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਖਿਲਾਫ਼ ਸਖ਼ਤ ਕਾਰਵਾਈ ਕਰੇ।
ਪੰਨੂ ਨੇ ਮਹੀਨੇ ਦੇ ਸ਼ੁਰੂ ਵਿਚ ਰਾਇਟਰਜ਼ ਨੂੰ ਦਿੱਤੇ ਇੰਟਰਵਿਊ ਦੌਰਾਨ ਕਿਹਾ ਕਿ ਮੋਦੀ ਸਰਕਾਰ ਨੂੰ ਵਿਦੇਸ਼ੀ ਮੁਲਕਾਂ ਵਿਚ ਵੈਰ-ਵਿਰੋਧ ਵਾਲੀਆਂ ਸਰਗਰਮੀਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।
ਪੰਨੂ ਨੇ ਦਾਅਵਾ ਕੀਤਾ ਕਿ ਅਮਰੀਕਾ ਤੇ ਕੈਨੇਡਾ ਵਿਚਲੇ ਭਾਰਤੀ ਕੌਂਸੁਲੇਟ ‘ਸਪਾਈ ਨੈੱਟਵਰਕ’ ਚਲਾ ਰਹੇ ਹਨ, ਹਾਲਾਂਕਿ ਵੱਖਵਾਦੀ ਆਗੂ ਇਨ੍ਹਾਂ ਦਾਅਵਿਆਂ ਬਾਰੇ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ।
ਭਾਰਤੀ ਵਿਦੇਸ਼ ਮੰਤਰਾਲੇ ਨੇ ਫੌਰੀ ਕੋਈ ਜਵਾਬ ਨਹੀਂ ਦਿੱਤਾ। ਅਮਰੀਕਾ ਤੇ ਕੈਨੇਡਾ ਨੇ ਵੀ ਦੋਸ਼ਾਂ ਬਾਰੇ ਟਿੱਪਣੀ ਤੋਂ ਨਾਂਹ ਕਰ ਦਿੱਤੀ ਹੈ।
Conservative MP Raquel Dancho, the party’s public safety critic, led off the hearing with questions about information the Canadian government shared with the Washington Post.
-ਕੈਨੇਡਾ ਨੇ ਅਮਿਤ ਸ਼ਾਹ ਨੂੰ ਸਿੱਖ ਵਿਰੋਧੀ ਹਿੰਸਾ ਦਾ ਸਰਗਣਾ ਦੱਸਿਆ
-ਸਰੀ ‘ਚ ਬੱਸ ਦੁਰਘਟਨਾ ਦੌਰਾਨ ਮਰਿਆ ਨੌਜਵਾਨ ਪੰਜਾਬੀ ਨਿਕਲਿਆ
-ਛੋਟੇ ਸੂਬਿਆਂ ਦੀ ਵੁੱਕਤ ਘਟਾਏਗੀ ਭਾਰਤ ਦੀ ਅਗਲੀ ਮਰਦਮ-ਸ਼ੁਮਾਰੀ
-ਜਥੇਦਾਰ ਅਕਾਲ ਤਖਤ ਵਲੋਂ ਬਿਜਲਈ ਸਜਾਵਟ ਨਾ ਕਰਨ ਦੀ ਅਪੀਲ