Breaking News

ਪ੍ਰਵਾਸੀਆਂ ਨੂੰ ਲੈ ਕੇ Canada ਸਰਕਾਰ ਦਾ ਬਹੁਤ ਵੱਡਾ ਫੈਸਲਾ, 2 ਸਾਲ ਲਈ Visa ਬੰਦ ਕਰਨ ਦੀ ਤਿਆਰੀ ?

ਪ੍ਰਵਾਸੀਆਂ ਨੂੰ ਲੈ ਕੇ Canada ਸਰਕਾਰ ਦਾ ਬਹੁਤ ਵੱਡਾ ਫੈਸਲਾ
2 ਸਾਲ ਲਈ Visa ਬੰਦ ਕਰਨ ਦੀ ਤਿਆਰੀ ? ਹੁਣ ਹੁਣੇ ਟਰੂਡੋ ਨੇ ਕੀਤਾ ਐਲਾਨ

ਪ੍ਰਵਾਸੀਆਂ ਨੂੰ ਲੈ ਕੇ Canada ਸਰਕਾਰ ਦਾ ਬਹੁਤ ਵੱਡਾ ਫੈਸਲਾ,2 ਸਾਲ ਲਈ Visa ਬੰਦ ਕਰਨ ਦੀ ਤਿਆਰੀ ? ਹੁਣ ਹੁਣੇ ਟਰੂਡੋ ਨੇ ਕੀਤਾ ਐਲਾਨ

ਕੈਨੇਡਾ ਸਰਕਾਰ ਨੇ ਪੀ ਆਰ (ਸਥਾਈ ਨਿਵਾਸੀ) ਟੀਚਿਆਂ ਨੂੰ ਘਟਾ ਦਿੱਤਾ ਹੈ:

– 2025 ਵਿੱਚ 500,000 ਸਥਾਈ ਨਿਵਾਸੀਆਂ ਤੋਂ ਘਟਾ ਕੇ 395,000 ਤੱਕ

– 2026 ਵਿੱਚ 500,000 ਸਥਾਈ ਨਿਵਾਸੀਆਂ ਤੋਂ ਘਟਾ ਕੇ 380,000 ਤੱਕ

– 2027 ਵਿੱਚ 365,000 ਸਥਾਈ ਨਿਵਾਸੀਆਂ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ।

ਇਸਦੇ ਨਾਲ ਹੀ ਕੈਨੇਡਾ ਦੀ ਆਰਜ਼ੀ ਆਬਾਦੀ, ਜਿਸ ਵਿੱਚ ਵਰਕ ਪਰਮਿਟ, ਸਟੂਡੈਂਟ, ਵਿਜਟਰ ਆਦਿ ਸ਼ਾਮਲ ਹਨ, ਨੂੰ ਘਟਾ ਕੇ 5% ਤੱਕ ਲਿਆਂਦਾ ਜਾਵੇਗਾ, ਜੋ ਕਿ ਹੁਣ 6.5% ਦੇ ਲਗਭਗ ਹੈ।

• 2025 ਵਿੱਚ 445,901 ਆਰਜ਼ੀ ਲੋਕ ਰਹਿ ਜਾਣਗੇ।

• 2026 ਵਿੱਚ 445,662 ਹੋ ਜਾਣਗੇ।

• 2027 ਵਿੱਚ 17,439 ਦਾ ਮਾਮੂਲੀ ਵਾਧਾ ਹੋ ਸਕਦਾ ਹੈ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

We’re going to significantly reduce the number of immigrants coming to Canada for the next two years. This is temporary — to pause our population growth and let our economy catch up.

We have to get the system working right for all Canadians.

Immigration is central to the story of Canada. Our decision to temporarily reduce the number of immigrants is a pragmatic one that addresses the needs of our economy right now.