Breaking News

Punjabi Comedian Jaswinder Bhalla – ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਦਾ ਦਿਹਾਂਤ

Punjabi Comedian Jaswinder Bhalla is no more, cremation on August 23

Famous Punjabi comedian and actor Jaswinder Bhalla has passed away at the age of around 65. He had been unwell for some days and was admitted to Fortis Hospital in Mohali.

From starting his career with annual album series “Chankata” alongside Bal Mukund Sharma to reaching the heights of comedy in films, his journey was full of colors.

He kept generations laughing and has now departed.

ਮਸ਼ਹੂਰ ਪੰਜਾਬੀ ਕਮੇਡੀਅਨ ਜਸਵਿੰਦਰ ਭੱਲਾ ਦਾ ਦੇਹਾਂਤ।।

 
ਪ੍ਰਸਿੱਧ ਕਾਮੇਡੀਅਨ ਤੇ ਅਦਾਕਾਰ ਜਸਵਿੰਦਰ ਭੱਲਾ 65 ਕੁ ਸਾਲ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ ਹਨ। ਉਹ ਕੁਝ ਦਿਨਾਂ ਤੋਂ ਢਿੱਲੇ ਸਨ ਤੇ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖ਼ਲ ਸਨ।

ਛਣਕਾਟੇ ਤੋਂ ਬਾਲ ਮੁਕੰਦ ਸ਼ਰਮਾ ਨਾਲ ਸ਼ੁਰੂਆਤ ਕਰਕੇ ਫਿਲਮਾਂ ‘ਚ ਕਾਮੇਡੀ ਤੱਕ ਉਨ੍ਹਾਂ ਦਾ ਸਫਰ ਬਹੁਤ ਰੰਗੀਲਾ ਸੀ। ਦੋ-ਤਿੰਨ ਪੀੜ੍ਹੀਆਂ ਨੂੰ ਹਸਾਉਂਦੇ ਚਲੇ ਗਏ।

ਅਲਵਿਦਾ ਚਾਚਾ ਚਤਰਾ!

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ&

ਮੁਹਾਲੀ, 22 ਅਗਸਤ, 2025: ਪ੍ਰਸਿੱਧ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਦਾ ਦਿਹਾਂਤ ਹੋ ਗਿਆ ਹੈ। ਉਹ 65 ਵਰ੍ਹਿਆਂ ਦੇ ਸਨ।
ਉਹ ਫੋਰਟਿਸ ਹਸਪਤਾਲ ਮੁਹਾਲੀ ਦਾਖਲ ਸਨ ਜਿਥੇ ਸਵੇਰੇ 4 ਵਜੇ ਉਹਨਾਂ ਆਖ਼ਰੀ ਸਾਹ ਲਏ।

 

 

 

 

 

 

 

ਉਹਨਾਂ ਦਾ ਅੰਤਿਮ ਸਸਕਾਰ 23 ਅਗਸਤ ਨੂੰ ਦੁਪਹਿਰ 12.00 ਵਜੇ ਸ਼ਮਸ਼ਾਨ ਘਾਟ ਬਲੋਂਗੀ ਮੁਹਾਲੀ ਵਿਚ ਹੋਵੇਗਾ।
ਉਹਨਾਂ ਦੇ ਸਦੀਵੀਂ ਵਿਛੋੜੇ ਦੀ ਖ਼ਬਰ ਨਾਲ ਪੰਜਾਬੀ ਫਿਲਮ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

 

 

 

Jaswinder Bhalla Death News: 65 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ
Punjabi comedian Jaswinder Bhalla Death Newsਛ ਫ਼ਿਲਮ ਇੰਡਸਟਰੀ ਤੋਂ ਵੱਡੀ ਤੇ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਦਾ ਦਿਹਾਂਤ ਹੋ ਗਿਆ ਹੈ।

 

 

 

ਉਹ ਕਈ ਦਿਨਾਂ ਤੋਂ ਬੀਮਾਰ ਸਨ। ਉਨ੍ਹਾਂ ਨੇ 65 ਸਾਲ ਦੀ ਉਮਰ ਵਿਚ ਆਖ਼ਰੀ ਸਾਹ ਲਏ। ਜਸਵਿੰਦਰ ਭੱਲਾ ਦੀ ਮੌਤ ਤੋਂ ਬਾਅਦ ਫ਼ਿਲਮ ਇੰਡਸਟਰੀ ਵਿਚ ਸੋਗ ਦੀ ਲਹਿਰ ਫੈਲ ਗਈ। ਉਨ੍ਹਾਂ ਦਾ ਸਸਕਾਰ ਕੱਲ੍ਹ ਬਲੌਗੀ ਵਿਚ ਕੀਤਾ ਜਾਵੇਗਾ

 

 

Mohali, August 22, 2025: World famous Punjabi Comedian Jaswinder Bhalla left for his heavenly abode today. He was admitted in Fortis hospital where he breathed his last today early morning. He was 65.

 
 

 

His mortal remains will be consigned to flames on August 23 at 12.00 PM at cremation ground Balongi Mohali.

News of his demise has landed pall of gloom on Punjabi film industry.

Check Also

Sidhu Moose Wala News : ਸਿੱਧੂ ਮੂਸੇ ਵਾਲਾ ‘ਤੇ ਬਣਾਈ ਡਾਕਮੈਟਰੀ ’ਤੇ ਮਾਨਸਾ ਅਦਾਲਤ ’ਚ ਹੋਈ ਸੁਣਵਾਈ

Sidhu Moose Wala News : ਸਿੱਧੂ ਮੂਸੇ ਵਾਲਾ ‘ਤੇ ਬਣਾਈ ਡਾਕਮੈਟਰੀ ’ਤੇ ਮਾਨਸਾ ਅਦਾਲਤ ’ਚ …