B.C. immigration consultant Raghbir Singh Bharowal ordered to pay former clients $68K in restitution
ਆਮ ਆਦਮੀ ਦੇ ਕੱਟੜ ਸਮਰਥਕ ਰਹੇ ਇਮੀਗ੍ਰੇਸ਼ਨ ਏਜੰਟ ਰਘਬੀਰ ਸਿੰਘ ਭਰੋਵਾਲ ਦਾ ਲਾਈਸੈਂਸ ਪੱਕਿਆਂ ਰੱਦ, ਹੋਏ ਭਾਰੀ ਜ਼ੁਰਮਾਨੇ
ਬ੍ਰਿਟਿਸ਼ ਕੋਲੰਬੀਆ ਦੇ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਦੀ ਅਨੁਸ਼ਾਸਨ ਕਮੇਟੀ ਨੇ ਰਘਬੀਰ ਸਿੰਘ ਭਰੋਵਾਲ ਦੇ ਇਮੀਗ੍ਰੇਸ਼ਨ ਕੰਸਲਟੈੰਟ ਦੇ ਲਾਈਸੈਂਸ ਨੂੰ ਲਗਾਤਾਰ ਕੀਤੀਆਂ ਜਾ ਰਹੀਆਂ ਬੇਇਮਾਨੀਆਂ ਅਤੇ ਫ਼ਰਾਡ ਕਰਕੇ ਪੱਕਿਆਂ ਖਤਮ ਕਰਨ ਦਾ ਹੁਕਮ ਦਿੱਤਾ ਹੈ ਅਤੇ ਨਾਲ ਹੀ ਹੁਕਮ ਦਿੱਤਾ ਹੈ ਕਿ ਉਹ ਆਪਣੇ ਦੋ ਸਾਬਕਾ ਗਾਹਕਾਂ ਨੂੰ ਕੁੱਲ $68,875 ਦੀ ਮੁਆਵਜ਼ਾ ਰਾਸ਼ੀ ਅਦਾ ਕਰੇ ਅਤੇ ਇੱਕ ਹੋਰ ਸਲਾਹਕਾਰ ਨਾਲ ਕੰਮ ਕਰੇ ਕਿ ਤੀਜਾ ਕਿੰਨਾ ਬਕਾਇਆ ਹੈ।
ਅਦਾਲਤ ਨੇ ਉਸ ਨੂੰ $50,000 ਦਾ ਜੁਰਮਾਨਾ ਵੀ ਕੀਤਾ ਹੈ ਅਤੇ ਭੈਰੋਵਾਲ ਨੂੰ ਕਾਨੂੰਨੀ ਖਰਚਿਆਂ, ਜਾਂਚ ਅਤੇ ਸੁਣਵਾਈ ਦੀਆਂ ਫੀਸਾਂ ਲਈ ਰੈਗੂਲੇਟਰ ਦੇ ਖਰਚਿਆਂ ਨੂੰ ਪੂਰਾ ਕਰਨ ਲਈ $63,790 ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ
A British Columbia immigration consultant’s license has been revoked permanently for “multiple instances of dishonesty and fabricating fraudulent documents,” “advising clients to continue working under exploitative conditions” on three occasions, even though there were other options available, threatening three clients with “immigration consequences if they persisted in raising concerns about working conditions,” and failing twice to refund fees for work that wasn’t completed.
The Discipline Committee of the College of Immigration and Citizenship Consultants has ordered Raghbir Singh Bharowal to pay two of his former clients a total of $68,875 in restitution and work out with another consultant how much a third is owed. It also fined him $50,000 and ordered Bharowal to pay $63,790 to cover the regulator’s costs for legal expenses, investigation and hearing fees.