Breaking News

Canada News

Canada News
-ਏਅਰ ਕੈਨੇਡਾ ਦੇ ਮੁਲਾਜ਼ਮਾਂ ਦੀ ਹੜਤਾਲ ਨਾਲ ਮੁਸ਼ਕਲਾਂ ਵਧਣਗੀਆਂ
-ਬੀਸੀ ‘ਚ ਘਰਾਂ ਦੀ ਮਾਰਕੀਟ ਥੋੜ੍ਹੀ ਜਿਹੀ ਤੁਰੀ
-ਹਾਲੀਵੁੱਡ ‘ਚ ਸਿੱਖ ਬਜੁਰਗ ‘ਤੇ ਹਮਲਾ ਕਰਨ ਵਾਲਾ ਗ੍ਰਿਫਤਾਰ
-ਵਾਸ਼ਿੰਗਟਨ ਡੀਸੀ ਦੀਆਂ ਸੜਕਾਂ ‘ਤੇ ਨੈਸ਼ਨਲ ਗਾਰਡ ਤਾਇਨਾਤ
-ਓਰਕਾ ਟਰੇਨਰ ਜੈਸਿਕਾ ਨਾਲ ਵਾਪਰੇ ਹਾਦਸੇ ਦਾ ਸੱਚ ਬਾਹਰ
-ਅੰਤਰਰਾਸ਼ਟਰੀ ਅਦਾਲਤ ਨੇ ਭਾਰਤ ਦਾ ਦਾਅਵਾ ਖਾਰਜ ਕੀਤਾ

 

 
ਮੂਰਖ ਬਣਾਉਣ ਵਾਲੇ ਪਹਿਲਾਂ ਹੀ ਬਹੁਤ ਸਨ, ਉੱਤੋਂ ਏਆਈ ਆ ਗਈ।
ਹਰ ਰੋਜ਼ ਕੋਈ ਨਾ ਕੋਈ ਵੀਡੀਓ ਆ ਜਾਂਦੀ। ਪਿਛਲੇ ਕੁਝ ਦਿਨਾਂ ਤੋਂ ਏਆਈ ਨਾਲ ਬਣਾਈ ਜੈਸਿਕਾ ਤੇ ਵੇਲ ਵਾਲੀ ਕਹਾਣੀ ਵੀ ਅਜਿਹੀ ਹੀ ਗੱਪ ਹੈ। 

 

 

ਹੇਗ ਦੀ ਅੰਤਰਰਾਸ਼ਟਰੀ ਅਦਾਲਤ (PCA Hague Permanent Court of Arbitration) ਵੱਲੋਂ ਸਿੰਧੂ ਜਲ ਸੰਧੀ (Indus Water Treaty) ‘ਤੇ ਮਹੱਤਵਪੂਰਨ ਫੈਸਲਾ

Permanent Court of Arbitration (PCA) ਨੇ ਸਿੰਧੂ ਜਲ ਸੰਧੀ (Indus Waters Treaty – IWT) ਦੀ ਵਿਆਖਿਆ ਸੰਬੰਧੀ ਮਹੱਤਵਪੂਰਨ ਫੈਸਲੇ ਵਿੱਚ ਕਿਹਾ ਹੈ ਕਿ ਭਾਰਤ ਨੂੰ ਪੱਛਮੀ ਦਰਿਆਵਾਂ (Western River Indus, Jhelum, Chenab) ਦਾ ਪਾਣੀ ਪਾਕਿਸਤਾਨ ਲਈ ਬਿਨਾਂ ਰੁਕਾਵਟ ਛੱਡਣਾ ਲਾਜ਼ਮੀ ਹੈ।

 

 

 

ਭਾਰਤ ਨੂੰ ਸੰਧੀ ਅਨੁਸਾਰ ਸਿਰਫ਼ ਕੁਝ ਖ਼ਾਸ ਹਾਲਾਤ ਵਿੱਚ ਹੀ ਪੱਛਮੀ ਦਰਿਆਵਾਂ ਦੇ ਪਾਣੀ ਦੀ ਵਰਤੋਂ ਦੀ ਇਜਾਜ਼ਤ ਹੈ, ਜਿਵੇਂ ਕਿ ਰਨ-ਆਫ-ਰਿਵਰ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ।

 

 

 

 

 

ਇਹ ਛੋਟੀਆਂ-ਛੋਟੀਆਂ ਛੋਟਾਂ ਸੰਧੀ ਵਿੱਚ ਦਿੱਤੇ ਗਏ ਨਿਯਮਾਂ ਅਨੁਸਾਰ ਸਖ਼ਤੀ ਨਾਲ ਲਾਗੂ ਹੋਣੀਆਂ ਚਾਹੀਦੀਆਂ ਹਨ, ਨਾ ਕਿ ਭਾਰਤ ਦੇ “ਆਦਰਸ਼” ਜਾਂ “ਬਿਹਤਰ ਅਭਿਆਸ” ਮਾਪਦੰਡਾਂ ਅਨੁਸਾਰ।

 

 

 

 

ਅਦਾਲਤ ਨੇ ਕਿਹਾ ਕਿ ਭਾਰਤ ਵੱਲੋਂ ਸੰਧੀ ਨੂੰ ਇਕਪੱਖੀ ਤੌਰ ‘ਤੇ ਰੋਕਣਾ ਸੰਭਵ ਨਹੀਂ ਹੈ ਅਤੇ ਇਹ ਸੰਧੀ ਦੀ ਉਲੰਘਣਾ ਹੈ।
ਭਾਰਤ ਨੇ ਕਾਰਵਾਈ ‘ਚ ਹਿੱਸਾ ਨਹੀਂ ਲਿਆ, ਪਰ ਅਦਾਲਤ ਨੇ ਭਾਰਤ ਦੇ ਵਿਚਾਰਾਂ ਨੂੰ ਸਮਝਣ ਅਤੇ ਦਰਸਾਉਣ ਲਈ ਉਪਲਬਧ ਰਿਕਾਰਡ ਤੇ ਪਹਿਲਾਂ ਦੇ ਕੇਸਾਂ ਨੂੰ ਵੀ ਵੇਖਿਆ।

 

 

 

 

 

Conclusion by PCA:
ਪਾਣੀ ਵਰਗੇ ਸਾਂਝੇ ਸਰੋਤਾਂ ਲਈ ਅੰਤਰਰਾਸ਼ਟਰੀ ਸੰਧੀਆਂ ਦੀ ਪਾਲਣਾ ਹੀ ਦੋਨੋਂ ਦੇਸ਼ਾਂ ਵਿਚਕਾਰ ਸਥਿਰਤਾ ਅਤੇ ਸਹਿਯੋਗ ਦੀ ਗਰੰਟੀ ਹੈ।
ਇੱਧਰ ਭਗਵੰਤ ਮਾਨ ਭਾਜਪਾ ਦੀ ਬੋਲੀ ਬੋਲਦਿਆਂ ਚਨਾਬ ਦੇ ਪਾਣੀ ਨੂੰ ਪੰਜਾਬ ਵਿੱਚ ਵਰਤਣ ਵਾਲੀਆਂ ਖੋਖਲੀਆਂ ਗੱਲਾਂ ਕਰ ਰਿਹਾ ਹੈ।
#Unpopular_Opinions

Check Also

Verdict On Life Imprisonment ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਦਾ ਸਿੱਖ ਕੈਦੀਆਂ ਨੂੰ ਕੋਈ ਲਾਭ ਨਹੀਂ :

“Free Convicts Who Have Served Fixed Terms”: Key Verdict On Life ImprisonmentThe court underlined an …