AAP spokesperson Pranav Dhawan shared a video announcing the launch of Sanatan Sewa Samiti in Punjab, calling it a new chapter of faith, service & unity to uphold Sanatan values. Inaugurated on Aug 6 at Govt’s Kalkat Bhawan with AAP Punjab chief Aman Arora & ministers Brahm Shankar Jimpa & Barinder Goyal present.
AAP’s Spokesperson Pranav Dhawan shared a video on social media stating that a new chapter of the Sanatan Sewa Samiti will soon be active in Punjab, aiming to uphold Sanatan values and serve society with dedication. The inauguration was held on 6th August 2025 at the Government Building Kalkat Bhawan, attended by AAP Punjab President Aman Arora, Minister Brahm Shankar Jimpa, and Minister Barinder Goyal. The big question now is whether this Sanatan Sewa Samiti marks AAP’s new Hindu outreach outfit in Punjab ?
ਆਮ ਆਦਮੀ ਪਾਰਟੀ ਦੇ ਬੁਲਾਰੇ ਪ੍ਰਣਵ ਧਵਨ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕਰਦਿਆਂ ਪੰਜਾਬ ਵਿੱਚ “ਸਨਾਤਨ ਸੇਵਾ ਸਮਿਤੀ” ਸਰਗਰਮ ਕਰਨ ਦਾ ਐਲਾਨ ਕੀਤਾ ਹੈ।
ਇਸਦਾ ਉਦਘਾਟਨ 6 ਅਗਸਤ 2025 ਨੂੰ ਸਰਕਾਰੀ ਇਮਾਰਤ ਕਾਲਕਟ ਭਵਨ ਵਿੱਚ ਕੀਤਾ ਗਿਆ, ਜਿਸ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਮੰਤਰੀ ਬਰਿੰਦਰ ਗੋਇਲ ਹਾਜ਼ਰ ਸਨ।
ਕੀ ਆਮ ਆਦਮੀ ਪਾਰਟੀ ਵਲੋਂ ਇਹ “ਸਨਾਤਨ ਸੇਵਾ ਸਮਿਤੀ” ਪੰਜਾਬ ਵਿੱਚ ਰਾਸ਼ਟਰੀ ਸਵੈਮਸੇਵਕ ਸੰਘ (ਆਰਐਸਐਸ) ਦਾ ਬਦਲ ਪੇਸ਼ ਕੀਤਾ ਗਿਆ ਹੈ ਜਾਂ ਉਨ੍ਹਾਂ ਦਾ ਹੀ ਏਜੰਡਾ ਹੋਰ ਨਾਂ ਹੇਠ ਅੱਗੇ ਤੋਰਿਆ ਹੈ?
AAP spokesperson Pranav Dhawan ਨੇ ਪੰਜਾਬ ਵਿੱਚ “ਸਨਾਤਨ ਸੇਵਾ ਸਮਿਤੀ” ਸਰਗਰਮ ਕਰਨ ਦਾ ਐਲਾਨ ਕੀਤਾ
ਆਮ ਆਦਮੀ ਪਾਰਟੀ ਦੇ ਬੁਲਾਰੇ ਪ੍ਰਣਵ ਧਵਨ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕਰਦਿਆਂ ਪੰਜਾਬ ਵਿੱਚ “ਸਨਾਤਨ ਸੇਵਾ ਸਮਿਤੀ” ਸਰਗਰਮ ਕਰਨ ਦਾ ਐਲਾਨ ਕੀਤਾ ਹੈ।
ਇਸਦਾ ਉਦਘਾਟਨ 6 ਅਗਸਤ 2025 ਨੂੰ ਸਰਕਾਰੀ ਇਮਾਰਤ ਕਾਲਕਟ ਭਵਨ ਵਿੱਚ… pic.twitter.com/ChoTNrcbmD— Punjab Spectrum (@PunjabSpectrum) August 9, 2025
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ
ਆਮ ਆਦਮੀ ਪਾਰਟੀ ਦੇ ਬੁਲਾਰੇ ਪ੍ਰਣਵ ਧਵਨ ਨੇ ਪੰਜਾਬ ਵਿੱਚ “ਸਨਾਤਨ ਸੇਵਾ ਸਮਿਤੀ” ਸਰਗਰਮ ਕਰਨ ਦਾ ਐਲਾਨ ਕੀਤਾ